ਨਵੀਂ ਦਿੱਲੀ| ਸੀਬੀਐੱਸਈ ਬੋਰਡ ਨੇ 12ਵੀਂਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 87.33 ਫੀਸਦੀ ਰਿਜ਼ਲਟ ਰਿਹਾ। ਸੀਬੀਐੱਸਈ ਇਸ ਸਾਲ ਸਟੂਡੈਂਟ ਨੂੰ ਫਸਟ, ਸੈਕੰਡ ਤੇ ਥਰਡ ਡਵੀਜ਼ਨ ਨਹੀਂ ਦੇਵੇਗਾ। ਨਾਲ ਹੀ ਅਨਹੈਲਦੀ ਕੰਪੀਟੀਸ਼ਨ ਤੋਂ ਬਚਣ ਲਈ ਕੋਈ ਮੈਰਿਟ ਲਿਸਟ ਨਹੀਂ ਬਣਾਈ ਹੈ।

ਸੀਬੀਐੱਸਈ ਬੋਰਡ ਦੇ ਵਿਦਿਆਰਥੀ ਆਫੀਸ਼ੀਅਲ ਵੈੱਬਸਾਈਟ ‘ਤੇ ਨਜ਼ਰ ਬਣਾਏ ਰੱਖਣ ਤਾਂ ਕਿ ਕੋਈ ਮਹੱਤਵਪੂਰਨ ਸੂਚਨਾ ਛੁੱਟ ਨਾ ਜਾਵੇ। ਸਭ ਤੋਂ ਪਹਿਲਾਂ ਡਿਜੀਲਾਕਰ ਐਪ/ਵੈੱਬਸਾਈਟ ਖੋਲ੍ਹੋ। ਸਾਈਨ ਇਨ ਕਰੋ ਤੇ ਆਪਣਾ ਅਕਾਊਂਟ ਬਣਾਓ। ਹੁਣ ਹੋਮਪੇਜ ‘ਤੇ ਸੀਬੀਐੱਸਈ ਨਤੀਜੇ ਲਿੰਕ ‘ਤੇ ਕਲਿੱਕ ਕਰੋ। ਜ਼ਰੂਰੀ ਜਾਣਕਾਰੀ ਦਿਓ ਤੇ ਸਬਮਿਟ ਕਰੋ। ਰਿਜ਼ਲਟ ਸਾਹਮਣੇ ਹੋਵੇਗਾ। ਸੀਬੀਐੱਸਈ 12ਵੀਂ ਦੇ ਨਤੀਜੇ ਦੀ ਇਕ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ