&NewLine;<p class&equals;"wp-block-paragraph"><strong>ਜਲੰਧਰ <&sol;strong>&vert; ਟੋਲ ਪਲਾਜ਼ਾ ਉੱਤੇ ਸਾਰੇ ਕੇਸ਼ ਲੈਣ ਦੀ ਪ੍ਰਕਿਰਿਆ 1 ਜਨਵਰੀ&comma; 2021 ਤੋਂ ਫ਼ਾਸਟੈਗ ਲੈਣ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਇਸ ਲਈ 1 ਜਨਵਰੀ ਤੋਂ ਟੋਲ–ਪਲਾਜ਼ਾ ਉੱਤੇ ਨਕਦ ਭੁਗਤਾਨ ਨਹੀਂ ਹੋਵੇਗਾ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ &lpar;NHAI&rpar; ਟੋਲ ਪਲਾਜ਼ਾ ’ਤੇ ਪ੍ਰੀਪੇਡ ਟੱਚ ਐਂਡ ਗੋ ਕਾਰਡ ਪੇਸ਼ ਕਰੇਗਾ।<br><br>ਟੋਲ ਪਲਾਜ਼ਾ ’ਤੇ ਭੀੜ ਤੋਂ ਛੁਟਕਾਰਾ ਪਾਉਣ ਲਈ 1 ਜਨਵਰੀ ਤੋਂ ਸਾਰੀਆਂ ਹਾਈਬ੍ਰਿਡ ਲੇਨ ਉੱਤੇ ਪ੍ਰੀ–ਪੇਡ ਕਾਰਡ ਸੁਵਿਧਾ ਸ਼ੁਰੂ ਹੋ ਜਾਵੇਗੀ। ਜੈਪੁਰ ਰੇਂਗਸ ਟੋਲ ਰੋਡ ਦੇ ਸੀਨੀਅਰ ਮੈਨੇਜਰ ਰੈਵੇਨਿਊ ਜ਼ਹੀਰ ਖ਼ਾਨ ਅਨੁਸਾਰ 1 ਜਨਵਰੀ ਤੋਂ ਜਿਨ੍ਹਾਂ ਕੋਲ ਫ਼ਾਸਟੈਗ ਨਹੀਂ&comma; ਉਨ੍ਹਾਂ ਨੂੰ ਦੁੱਗਣੀ ਟੋਲ ਰਕਮ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ।<br><br>ਜਿਹੜੇ ਵਾਹਨਾਂ ਉੱਤੇ ਫ਼ਾਸਟੈਗ ਨਹੀਂ ਹਨ&comma; ਉਹ ਟੋਲ ਪਲਾਜ਼ਾ ਤੋਂ ਪੁਆਇੰਟ ਆੱਫ਼ ਸੇਲਜ਼ ਤੋਂ ਇਹ ਪ੍ਰੀਪੇਡ ਕਾਰਡ ਖ਼ਰੀਦ ਸਕਦੇ ਹੋ। ਇਨ੍ਹਾਂ ਕਾਰਡਾਂ ਦੀ ਵਰਤੋਂ ਕਰਨ ਵਾਲਿਆਂ ਤੋਂ ਦੁੱਗਣੇ ਪੈਸੇ ਵਸੂਲ ਨਹੀਂ ਕੀਤੇ ਜਾਣਗੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;