ਬ੍ਰਿਟਿਸ਼ ਕੋਲੰਬੀਆ | ਬ੍ਰਿਟਿਸ਼ ਕੋਲੰਬੀਆ ਦੇ ਹਲਕੇ ਮਿਸ਼ਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ, ਜਿਸ ਨੂੰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਮੰਗੇਤਰ ਦੱਸਿਆ ਜਾ ਰਿਹਾ ਹੈ, ਚੋਣ ਹਾਰ ਗਈ ਹੈ। ਪਰਮੀਸ਼ ਵਰਮਾ ਨੇ ਖੁਦ ਕੈਨੇਡਾ ਜਾ ਕੇ ਗੀਤ ਗਰੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ।