&NewLine;<p class&equals;"wp-block-paragraph"><strong>ਅੰਮ੍ਰਿਤਸਰ&vert;<&sol;strong> ਸਰਹੱਦੀ ਇਲਾਕੇ ਪਿੰਡ ਚੰਨੋ ਵਿਖੇ ਬੀ&period;ਐਸ&period;ਐਫ&period; ਨੇ ਪਾਕਿਸਤਾਨੀ ਤਸਕਰਾਂ ਦੀ ਇਕ ਵਾਰ ਫਿਰ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਬੀ&period;ਐਸ&period;ਐਫ&period;ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ &&num;8216&semi;ਤੇ ਇਕ ਵਾਰ ਫਿਰ ਫਾਇਰਿੰਗ ਕੀਤੀ ਅਤੇ ਉਸ ਨੂੰ ਹੇਠਾਂ ਡਿਗਾਇਆ। ਡਰੋਨ ਦੇ ਨਾਲ ਬੀ&period;ਐਸ&period;ਐਫ&period; ਅਧਿਕਾਰੀਆਂ ਨੂੰ ਢਾਈ ਕਿਲੋ ਹੈਰੋਇਨ ਵੀ ਬਰਾਮਦ ਹੋਈ। ਡਰੋਨ ਦੇ ਨਾਲ ਪਾਕਿਸਤਾਨੀ ਤਸਕਰਾਂ ਨੇ ਨਸ਼ੇ ਦੀ ਖੇਪ ਭੇਜੀ ਸੀ&comma; ਜਿਹੜੀ ਬੀ&period;ਐਸ&period;ਐਫ&period; ਦੇ ਅਧਿਕਾਰੀਆਂ ਨੇ ਜ਼ਬਤ ਕਰ ਲਈ।<br>ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਦੇ ਸਰਦ ਏਰੀਆ ਵਿਚ ਬਣੀ ਬੀਓਪੀ ਕਲਾਮ ਡੋਗਰਾ ਪਿੰਡ ਚੰਨਾ ਦੇ ਕੋਲ ਭਾਰਤੀ ਸੀਮਾ ਵਿੱਚ ਦਾਖਲ ਹੋਇਆ ਸੀ । ਰਾਤ ਦੇ ਸਮੇਂ ਬੀਐਸਐਫ ਨੇ ਗਸ਼ਤ ਦੌਰਾਨ ਜਦੋਂ ਡਰੋਨ ਦੀ ਆਵਾਜ਼ ਸੁਣੀ ਤਾਂ ਉਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਡਰੋਨ ਦੀ ਸਹੀ ਲੋਕੇਸ਼ਨ ਵੇਖ ਕੇ ਰੋਸ਼ਨੀ ਬੰਬ ਵੀ ਸੁੱਟੇ ਗਏ। ਇੱਕ ਗੋਲੀ ਡਰੋਨ ਵਿਚ ਜਾ ਲੱਗੀ। ਜਾਣਕਾਰੀ ਅਨੁਸਾਰ ਬੀਓਪੀ ਕਲਾਮ ਡੋਗਰਾ ਵਿੱਚ ਜਿਹੜਾ ਡਰੋਨ ਹੇਠਾਂ ਲਗਾਇਆ ਗਿਆ ਹੈ&comma; ਉਹ ਡਰੋਨ ਅੱਠ ਪ੍ਰੋਪੈਲਰ ਵਾਲਾ ਐਕਟਾਂ ਕਾਪਟਰ ਡਿਜੀਟਲ ਮੈਟ੍ਰਿਸ ਹੈ। ਇਸ ਤਰ੍ਹਾਂ ਦੇ ਡਰੋਨ ਪਹਿਲੇ ਵੀ ਬੀਐਸਐਫ਼ ਨੇ ਹੇਠਾਂ ਸੁੱਟੇ ਹਨ । ਕਿਹਾ ਜਾਂਦਾ ਕਿ ਇਹ ਡਰੋਨ ਆਪਣੀ ਬੈਟਰੀ ਦੀ ਸਮਰੱਥਾ ਦੇ ਨਾਲ ਕਾਫੀ ਦੇਰ ਹਵਾ ਵਿੱਚ ਉੱਡ ਸਕਦਾ ਹੈ&comma; ਇਸ ਦੀ ਰੇਂਜ ਵੀ ਕਾਫੀ ਜ਼ਿਆਦਾ ਹੁੰਦੀ ਹੈ<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;