ਚੰਡੀਗੜ੍ਹ, 3 ਫਰਵਰੀ | ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ। ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹੋਏ ਉਨ੍ਹਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ। ਕੱਲ ਹੀ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। 2 ਸਾਲ 5 ਮਹੀਨੇ 2 ਦਿਨ ਬਨਵਾਰੀ ਲਾਲ ਗਵਰਨਰ ਰਹੇ। 1 ਸਤੰਬਰ 2021 ਨੂੰ ਅਹੁਦਾ ਸੰਭਾਲਿਆ ਸੀ।
ਬ੍ਰੇਕਿੰਗ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫਾ, ਦੱਸਿਆ ਇਹ ਕਾਰਨ
- ‘ਸੂਈ ਅਤੇ ਧਾਗੇ’ ਦੀ ਤਾਕਤ ਨਾਲ, ਹੁਣ ਹਰ ਹੱਥ ਕੋਲ ਹੋਵੇਗੀ ਸਥਾਈ ਨੌਕਰੀ ! ਪੰਜਾਬ ਵਿੱਚ ₹1,600 ਕਰੋੜ ਦੇ ਨਿਵੇਸ਼ ਨਾਲ ਇੱਕ Technical Textile Hub,ਪੰਜਾਬ ਦੀ ਖੁਸ਼ਹਾਲੀ ਦੇ ਧਾਗੇ ਨੂੰ ਕਰੇਗਾ ਮਜ਼ਬੂਤ
ਚੰਡੀਗੜ੍ਹ, 16 ਅਕਤੂਬਰ, 2025 : ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਿਵੇਸ਼-ਅਨੁਕੂਲ ਨੀਤੀਆਂ ਦਾ ਪ੍ਰਭਾਵ ਹੁਣ…
- ਮਾਤਾ-ਪਿਤਾ ਦੇ ਸਿਹਤ ‘ਤੇ ਪੰਜਾਬ ਸਰਕਾਰ ਦਾ ਫੋਕਸ! ਪੇਰੈਂਟ ਟੀਚਰ ਮੀਟਿੰਗਾਂ ਬਣਨਗੀਆਂ ‘ਹਾਈਪਰਟੈਂਸ਼ਨ ਅਤੇ ਮਾਨਸਿਕ ਤੰਦਰੁਸਤੀ’ ਮੁਹਿੰਮ ਦਾ ਕੇਂਦਰ
ਲੁਧਿਆਣਾ, 15 ਅਕਤੂਬਰ 2025 : ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਲਗਾਤਾਰ ਨਵੀਆਂ…
- ਮਾਨ ਸਰਕਾਰ ਨੇ ਕੈਬਿਨੇਟ ਮੀਟਿੰਗ ‘ਚ ਲਿਆ ਅਹਿਮ ਫੈਂਸਲਾ: ਪੰਜਾਬ ’ਚ ਬਾਹਰੋਂ ਆਉਣ ਵਾਲੇ ਮਾਈਨਿੰਗ ਟਰੱਕਾਂ ’ਤੇ ਲਾਗੂ ਹੋਵੇਗੀ ਐਂਟਰੀ ਫੀਸ, ਮਜ਼ਬੂਤ ਹੋਣਗੀਆਂ ਸਰਹੱਦਾਂ
ਚੰਡੀਗੜ੍ਹ ,15 ਅਕਤੂਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ…
- ਪੰਜਾਬ ਦੀਆਂ ਜੇਲ੍ਹਾਂ ਵਿੱਚ ‘Sniffer Supercops’ ਤਾਇਨਾਤ! ਨਸ਼ੇ ਦੀ ਜੜ੍ਹ ਕੱਟਣ ਲਈ ਮਾਨ ਸਰਕਾਰ ਦਾ ਅਹਿਮ ਫੈਸਲਾ!
ਚੰਡੀਗੜ੍ਹ, 14 ਅਕਤੂਬਰ, 2025 : ਪੰਜਾਬ ਸਰਕਾਰ ਨੇ 'ਨਸ਼ਾ ਮੁਕਤ ਪੰਜਾਬ' ਦੇ ਸੁਪਨੇ ਨੂੰ ਸਾਕਾਰ…
- ਮਾਨ ਦੀਆਂ ਨੀਤੀਆਂ ਸੁਪਰਚਾਰਜ ਕਰਦੀਆਂ ਹਨ ਆਟੋ ਸੈਕਟਰ ਨੂੰ ! ਹੈਪੀ ਫੋਰਜਿੰਗਜ਼ ਦਾ ₹438 ਕਰੋੜ ਦਾ ਮੈਗਾ ਨਿਵੇਸ਼, ਪੈਦਾ ਕਰਦਾ ਹੈ 1,250 ਨੌਕਰੀਆਂ !
ਚੰਡੀਗੜ੍ਹ, 14 ਅਕਤੂਬਰ, 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ…
- ਜਗਤਜੀਤ ਹਮੀਰਾ ਇੰਡਸਟਰੀ” ਵਿੱਚ ਸਮੂਹ ਸਟਾਫ ਨੂੰ ਕੀਤਾ ਗਿਆ ਡੇਂਗੂ ਸੰਬੰਧੀ ਜਾਗਰੂਕ
ਢਿੱਲਵਾਂ (13-10-2025): ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ…
- ਪੰਜਾਬ ਬਣਿਆ ਆਟੋ ਪਾਰਟਸ ਦਾ ਨਵਾਂ ਪਾਵਰਹਾਊਸ: ਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੰਡੀ ਗੋਬਿੰਦਗੜ੍ਹ ਵਿੱਚ 20,000 ਕਰੋੜ ਦੇ ਨਿਵੇਸ਼ ਦੀ ਤਿਆਰੀ
ਚੰਡੀਗੜ੍ਹ, 14 ਅਕਤੂਬਰ 2025 : ਪੰਜਾਬ ਅੱਜ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ…
- ਪੰਜਾਬ ਵਿੱਚ ‘ਆਪ’ ਸਰਕਾਰ ਨੇ ਆਪਣੇ ਵਾਅਦੇ ਕੀਤੇ ਪੂਰੇ , 30 ਦਿਨਾਂ ਵਿੱਚ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਰਚਿਆ ਇਤਿਹਾਸ
ਚੰਡੀਗੜ੍ਹ, 13 ਅਕਤੂਬਰ, 2025 : ਜਦੋਂ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ, ਲੱਖਾਂ ਏਕੜ…
- ਮਾਨ ਸਰਕਾਰ ਦੀ ‘ਨਿਵੇਸ਼ ਪੰਜਾਬ’ ਪਹਿਲ: Ganga Acrowools ਕੱਪੜਾ ਉਦਯੋਗ ਵਿੱਚ ₹637 ਕਰੋੜ ਦਾ ਕਰੇਗੀ ਨਿਵੇਸ਼
ਚੰਡੀਗੜ੍ਹ, 13 ਅਕਤੂਬਰ, 2025 : ਪੰਜਾਬ ਦੇ ਉਦਯੋਗਿਕ ਦ੍ਰਿਸ਼ ਨੂੰ ਰੰਗ ਦੇਣ ਲਈ ਇੱਕ ਹੋਰ…
- ਕੇਜਰੀਵਾਲ ਅਤੇ ਸੀਐਮ ਮਾਨ ਦਾ ਨੌਜਵਾਨਾਂ ਨੂੰ ਤੋਹਫ਼ਾ: ‘ਪੰਜਾਬ ਸਟਾਰਟਅੱਪ ਐਪ’ ਨਾਲ ਹਰ ਵਿਦਿਆਰਥੀ ਬਣੇਗਾ ਉੱਦਮੀ, ਪੜ੍ਹਾਈ ਨਾਲ ਹੋਵੇਗੀ ਕਮਾਈ
ਚੰਡੀਗੜ੍ਹ, 12 ਅਕਤੂਬਰ 2025 : ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਨਵੀਂ ਸਵੇਰ ਲੈ ਕੇ…