&NewLine;<p class&equals;"wp-block-paragraph"><strong>ਨਵੀਂ ਦਿੱਲੀ<&sol;strong> &vert; ਪੁਲਿਸ ਨਾਲ ਹੰਗਾਮੇ ਤੋਂ ਬਾਅਦ ਆਖਿਰਕਾਰ ਸੈਕੜੇ ਕਿਸਾਨ ਲਾਲ ਕਿਲੇ ਪਹੁੰਚਣ &&num;8216&semi;ਚ ਕਾਮਯਾਬ ਹੋ ਗਏ ਹਨ। ਟ੍ਰੈਕਟਰਾਂ &&num;8216&semi;ਤੇ ਸਵਾਰ ਕਿਸਾਨਾਂ ਦੇ ਹੱਥਾਂ ਵਿੱਚ ਤਿਰੰਗੇ ਅਤੇ ਕਿਸਾਨੀ ਝੰਡੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਲਾਲ ਕਿਲੇ ਦੇ ਸਾਹਮਣੇ ਟ੍ਰੈਕਟਰਾਂ &&num;8216&semi;ਤੇ ਚੜ੍ਹ ਕੇ ਕਿਸਾਨਾਂ ਨੇ ਤਿਰੰਗੇ ਅਤੇ ਕਿਸਾਨੀ ਝੰਡੇ ਲਹਿਰਾਉਣੇ ਸ਼ੁਰੂ ਕਰ ਦਿੱਤੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਿਸਾਨਾਂ ਦੇ ਕਈ ਹੋਰ ਕਾਫਿਲੇ ਲਗਾਤਾਰ ਲਾਲ ਕਿਲੇ ਵੱਲ ਵੱਧ ਰਹੇ ਹਨ। ਮੀਡੀਆ ਵੱਲੋਂ ਪੁੱਛਣ &&num;8216&semi;ਤੇ ਕਿਸਾਨਾਂ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਮੰਨ ਜਾਉਣਗੇ ਉੱਥੇ ਤੱਕ ਅਸੀਂ ਜਾਵਾਂਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਲਾਲ ਕਿਲੇ ਵੱਲ ਵੱਧ ਰਹੇ ਕਿਸਾਨਾਂ &&num;8216&semi;ਤੇ ਦਿੱਲੀ ਦੇ ਆਈਟੀਓ ਚੌਕ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਟ੍ਰੈਕਟਰਾਂ ਤੋਂ ਥੱਲੇ ਉਤਾਰ ਕੇ ਭਜਾ ਦਿੱਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਦੇ ਰੋਕੇ ਜਾਣ ਦੇ ਬਾਵਜੂਦ ਕਿਸਾਨ ਨਹੀਂ ਰੁਕੇ ਲਾਲ ਕਿਲਾ ਪਹੁੰਚਣ &&num;8216&semi;ਚ ਕਾਮਯਾਬ ਹੋ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi; ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਅਸੀਂ ਇਸ ਦੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ।&rpar;<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">&lpar;ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ <a href&equals;"https&colon;&sol;&sol;chat&period;whatsapp&period;com&sol;Ff9UDZltR70Dl3cwftcvuD">https&colon;&sol;&sol;bit&period;ly&sol;2MTgTyt<&sol;a> ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;