<p><strong>ਅੰਮ੍ਰਿਤਸਰ&comma; 25 ਸਤੰਬਰ &vert;<&sol;strong> ਗੁਰੂ ਨਾਨਕ ਦੇਵ ਹਸਪਤਾਲ &&num;8216&semi;ਚੋਂ ਕੈਦੀ ਫਰਾਰ ਹੋ ਗਿਆ । ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੈਦੀ ਦਾ ਨਾਂ ਨਾਜ਼ਰ ਸਿੰਘ ਹੈ। ਨਾਜ਼ਰ ਸਿੰਘ ਪਿੰਡ ਕੁਰਾਲੀਆ ਥਾਣਾ ਰਮਦਾਸ ਦਾ ਵਸਨੀਕ ਹੈ। ਉਸ ਦੇ ਖ਼ਿਲਾਫ਼ ਥਾਣਾ ਘੜਿੰਡਾ &&num;8216&semi;ਚ ਐਨਡੀਪੀਸੀ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ।<&sol;p>&NewLine;<p>ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ। ਇਥੋਂ ਉਹ ਰਾਤ ਕਰੀਬ ਸਾਢੇ 10 ਵਜੇ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;