<p><strong>ਹੁਸ਼ਿਆਰਪੁਰ&comma; 25 ਸਤੰਬਰ &vert;<&sol;strong> ਜਲੰਧਰ-ਪਠਾਨਕੋਟ ਰੇਲਵੇ ਮਾਰਗ &&num;8216&semi;ਤੇ ਸਥਿਤ ਮਾਰਕਫੈੱਡ ਗੋਦਾਮ &lpar;ਡੀ&period;ਆਈ&period;ਪੀ&period;ਐੱਸ&period; ਸਕੂਲ&rpar; ਫਾਟਕ ਨੇੜੇ ਅੱਜ ਸਵੇਰੇ ਵਾਪਰੇ ਹਾਦਸੇ &&num;8216&semi;ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅੰਮ੍ਰਿਤਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਡੇਹਰੀਵਾਲ &lpar;ਗੜ੍ਹਦੀਵਾਲਾ&rpar; ਵਜੋਂ ਹੋਈ ਹੈ&comma; ਜੋ ਪਾਠੀ ਸਿੰਘ ਸੀ। ਇਹ ਹਾਦਸਾ ਸਵੇਰੇ 8&period;50 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਉੜਮੁੜ ਦੇ ਇੱਕ ਸਕੂਲ ਆਪਣੀ ਟੀਚਰ ਭੈਣ ਨੂੰ ਛੱਡ ਕੇ ਵਾਪਸ ਆ ਰਿਹਾ ਅੰਮ੍ਰਿਤਪ੍ਰੀਤ ਕਾਮਾਖਿਆ ਐਕਸਪ੍ਰੈਸ ਰੇਲਗੱਡੀ ਦੀ ਲਪੇਟ &&num;8216&semi;ਚ ਆ ਗਿਆ ਤੇ ਉਸ ਦੀ ਮੌਤ ਹੋ ਗਈ।<&sol;p>&NewLine;<p>ਹਾਦਸੇ ਸਮੇਂ ਉਸ ਦਾ ਮੋਟਰਸਾਈਕਲ ਡਿਪਸ ਸਕੂਲ ਦੇ ਗੇਟ ਕੋਲ ਖੜ੍ਹਾ ਸੀ। ਅੰਮ੍ਰਿਤਪ੍ਰੀਤ ਕਿਨ੍ਹਾਂ ਹਾਲਾਤਾਂ ਵਿੱਚ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ&comma; ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਏ&period;ਐਸ&period;ਆਈ ਸਤਪਾਲ ਸਿੰਘ ਦੀ ਟੀਮ ਨੇ ਮੌਕੇ &&num;8216&semi;ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ &&num;8216&semi;ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;