&NewLine;<p class&equals;"wp-block-paragraph"><strong>ਚੰਡੀਗੜ੍ਹ&period;<&sol;strong> ਅੰਤਰਰਾਸ਼ਟਰੀ ਵਾਤਾਵਰਣ ਦਿਵਸ ਦੇ ਮੌਕੇ &&num;8216&semi;ਤੇ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰੂਬੀ ਗੁਪਤਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਮਨਾਇਆ ਗਿਆ। &&num;8216&semi;ਹਰਿਆਲੀ ਹੈ ਤਾਂ ਜੀਵਨ ਦੀ ਖੁਸ਼ਹਾਲੀ ਹੈ&&num;8217&semi; ਪ੍ਰੋਗਰਾਮ ਦੇ ਤਹਿਤ ਗਿਲੋਈ&comma; ਨਿੰਮ ਕਰੀ ਪੱਤੇ&comma; ਪਰਿਜਾਤ ਅਤੇ ਤੁਲਸੀ ਦੇ ਪੋਦੇ ਵੰਡੇ ਗਏ। <&sol;p>&NewLine;&NewLine;&NewLine;&NewLine;<p class&equals;"wp-block-paragraph">ਰੂਬੀ ਗੁਪਤਾ ਨੇ ਕਿਹਾ ਕਿ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਦੇ ਮੌਕੇ &OpenCurlyQuote;ਤੇ ਸਾਨੂੰ ਇੱਕ ਵਾਅਦਾ ਲੈਣਾ ਚਾਹੀਦਾ ਹੈ&comma; ਅਸੀ ਜੋ ਪੋਦੇ ਲਗਾਏ ਹੈ&comma; ਉਨ੍ਹਾਂ ਦੀ ਪੂਰੀ ਤਨਦੇਹੀ ਨਾਲ ਦੇਖਭਾਲ ਕਰਾਂਗੇ&comma; ਕੇਵਲ ਤਾਂ ਹੀ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਸਾਰਥਕ ਹੋਵੇਗਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਕਿਹਾ ਕਿ ਬੱਚਿਆਂ ਦੇ ਜਨਮ ਦਿਨ&comma; ਵਿਆਹ ਆਦਿ ਦੇ ਸ਼ੁੱਭ ਮੌਕੇ &&num;8216&semi;ਤੇ ਹਰੇ ਪੌਦੇ ਚੜ੍ਹਾਉਣ ਲਈ ਇੱਕ ਮੁਹਿੰਮ ਚਲਾਈ ਜਾਏਗੀ। ਉਨ੍ਹਾਂ ਕਿਹਾ ਕਿ ਜਲ ਹੈ ਤਾਂ ਕਲ ਹੈ। ਹਰਿਆਲੀ ਹੈ ਤਾਂ ਖੁਸ਼ਹਾਲੀ ਹੈ ਦਾ ਸੰਦੇਸ਼ ਬਚਪਨ ਤੋਂ ਹੀ ਬੱਚਿਆਂ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਉੱਤੇ ਮੀਰਾ ਪਾਸਵਾਨ&comma; ਆਸ਼ਾ ਸ਼ਰਮਾ ਯੂਥ ਵਿੰਗ ਦੇ ਯੂਥ ਆਗੂ&comma; ਕਸ਼ਿਸ਼ ਸ਼ਰਮਾ ਅਤੇ ਜਗਦੀਸ਼ ਗੁਪਤਾ ਆਦਿ ਮੌਜੂਦ ਸਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;