ਜਲੰਧਰ, 29 ਅਕਤੂਬਰ| ਜਲੰਧਰ ਵਿਚ ਵਾਈਨ ਸ਼ਾਪ ‘ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ । ਇਕ ਲੱਖ 37 ਹਜ਼ਾਰ ਦੀ ਲੁੱਟ ਹੋਈ ਦੱਸੀ ਜਾ ਰਹੀ ਹੈ। ਬਾਈਕ ਸਵਾਰ 2 ਅਣਪਛਾਤਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ । ਲੁਟੇਰਿਆਂ ਨੇ ਮੂੰਹ ਉਤੇ ਨਕਾਬ ਪਾਇਆ ਹੋਇਆ ਸੀ।