ਬਰਨਾਲਾ, 18 ਫਰਵਰੀ | ਬਰਨਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। AGTF ਨਾਲ ਇਨਕਾਊਂਟਰ ‘ਚ ਗੈਂਗਸਟਰ ਕਾਲਾ ਧਨੌਲਾ ਢੇਰ ਹੋ ਗਿਆ। ਹਿਸਟਰੀ ਸ਼ੀਟਰ ਗੈਂਗਸਟਰ ਕਾਲਾ ਧਨੌਲਾ ਸੀ। ਕਈ ਵਾਰਦਾਤਾਂ ਵਿਚ ਧਨੌਲਾ ਸ਼ਾਮਲ ਸੀ। ਉਸਦਾ ਪੂਰਾ ਨਾਮ ਗੁਰਮੀਤ ਸਿੰਘ ਉਰਫ ਕਾਲ ਧਨੌਲਾ ਸੀ। AGTF ਨੇ ਮਾਰਿਆ। ਇਸ ਮੁਕਾਬਲੇ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

ਇਹ ਬਰਨਾਲਾ ਵਿਚ ਵੱਡਾ ਇਨਕਾਊਂਟਰ ਹੋਇਆ ਹੈ। ਦੱਸ ਦਈਏ ਕਿ ਇਹ ਐਨਕਾਊਂਟਰ AGTF ਵੱਲੋਂ ਕੀਤਾ ਗਿਆ ਹੈ। AGTF ਨੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ ਹੈ। ਕਾਲਾ ਧਨੌਲਾ A ਕੈਟਾਗਰੀ ਦਾ ਗੈਂਗਸਟਰ ਸੀ । ਇਸ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/1095343745001349