à¨à©°à¨¡à©à¨à©à©à¨¹/à¨à¨²à©°à¨§à¨°, 14 à¨à¨¨à¨µà¨°à© | à¨à¨²à©°à¨§à¨° ਡà©à¨¸à© ਦਫ਼ਤਰ ਸਮà©à¨¤ ਪੰà¨à¨¾à¨¬ ਦ੠à¨à¨ à¨à¨¼à¨¿à¨²à¨¿à¨à¨ ਵਿਠà¨à©±à¨² ਯਾਨ੠ਬà©à©±à¨§à¨µà¨¾à¨° ਤà©à¨ ਤà¨à¨°à©à¨¬à¨¨ ਤਿੰਨ ਦਿਨਾਠਤੱਠਸਾਰਾ à¨à©°à¨®à¨à¨¾à¨ ਪà©à¨°à¨à¨¾à¨µà¨¿à¨¤ ਰਹà©à¨à¨¾ à¨à¨¿à¨à¨à¨à¨¿ ਮà©à¨²à¨¾à¨à¨¼à¨®à¨¾à¨ ਵੱਲà©à¨ ਬà©à©±à¨§à¨µà¨¾à¨° ਤà©à¨ ਤਿੰਨ ਰà©à¨à¨¼à¨¾ ਹà©à¨¤à¨¾à¨² ‘ਤ੠à¨à¨¾à¨£ ਦਾ ਸੱਦਾ ਦਿੱਤਾ à¨à¨¿à¨ ਹà©à¥¤ à¨à©°à¨ªà¨²à¨¾à¨à¨à¨¼ ਯà©à¨¨à©à¨ ਨ ਦ੠ਸà©à¨¬à¨¾ ਪà©à¨°à¨§à¨¾à¨¨ ਤà©à¨à¨¿à©°à¨¦à¨° ਸਿੰਠਨੰà¨à¨² ਨ੠à¨à¨¿à¨¹à¨¾ à¨à¨¿ ਸਰà¨à¨¾à¨° ਸਾਡà©à¨à¨ ਮੰà¨à¨¾à¨ ਵੱਲ à¨à©à¨ ਧਿà¨à¨¨ ਨਹà©à¨ ਦ੠ਰਹà©à¥¤ à¨à¨¹à© à¨à¨¾à¨°à¨¨ ਹ੠à¨à¨¿ ਡà©à¨¸à© ਦਫ਼ਤਰ à¨à¨°à¨®à¨à¨¾à¨°à© ਯà©à¨¨à©à¨ ਨ ਪੰà¨à¨¾à¨¬ ਦ੠ਸਮà©à¨¹ ਸà©à¨¬à¨¾à¨ ਠਤ੠à¨à¨¼à¨¿à¨²à¨¾ à¨à¨à©à¨à¨ ਨਾਲ ਸਲਾਹ ਮਸ਼ਵਰਾ à¨à¨°à¨¨ ਤà©à¨ ਬਾਠਦ ਹà©à¨¤à¨¾à¨² à¨à¨°à¨¨ ਦਾ à¨à¨²à¨¾à¨¨ à¨à©à¨¤à¨¾ à¨à¨¿à¨ ਹà©à¥¤

à¨à¨¥à©à¨¬à©°à¨¦à© ਨ੠15 à¨à¨¨à¨µà¨°à© ਤà©à¨ 17 à¨à¨¨à¨µà¨°à© ਤੱਠਧਰਨ੠ਦà©à¨£ ਦਾ à¨à¨²à¨¾à¨¨ à¨à©à¨¤à¨¾ ਹà©à¥¤ ਸਮà©à¨¹ ਤਹਿਸà©à¨²à¨¾à¨ ਠਤ੠ਸਬ-ਤਹਿਸà©à¨²à¨¾à¨ ‘ਠà¨à¨¸.ਡà©.à¨à¨® ਦ੠ਦਫ਼ਤਰ ਵਿਠਦਫ਼ਤਰ੠à¨à©°à¨®à¨à¨¾à¨ ਨਹà©à¨ ਹà©à¨µà©à¨à¨¾à¥¤ à¨à¨¸ ਸੰà¨à¨°à¨¸à¨¼ ਤà©à¨ ਬਾਠਦ ਵ੠à¨à©à¨à¨° ਸਰà¨à¨¾à¨° ਨ੠ਮੰà¨à¨¾à¨ ਪà©à¨°à©à¨à¨ ਨਾ à¨à©à¨¤à©à¨à¨ ਤਾਠà¨à¨¥à©à¨¬à©°à¨¦à© ਵੱਲà©à¨ ਸੰà¨à¨°à¨¸à¨¼ ਨà©à©° ਹà©à¨° ਤà©à¨à¨¼ à¨à¨°à¨¦à¨¿à¨à¨ 18 à¨à¨¨à¨µà¨°à© ਨà©à©° ਠà¨à¨²à© à¨à¨à¨¸à¨¼à¨¨ ਦਾ à¨à¨²à¨¾à¨¨ à¨à©à¨¤à¨¾ à¨à¨¾à¨µà©à¨à¨¾à¥¤ ਮà©à¨²à¨¾à¨à¨¼à¨®à¨¾à¨ ਦà©à¨à¨ à¨à¨¨à©à¨¹à¨¾à¨ ਹà©à¨¤à¨¾à¨²à¨¾à¨ à¨à¨¾à¨°à¨¨ à¨à¨® ਲà©à¨à¨¾à¨ ਨà©à©° à¨à¨¾à¨°à© ਦਿੱà¨à¨¤à¨¾à¨ ਦਾ ਸਾਹਮਣਾ à¨à¨°à¨¨à¨¾ ਪ੠ਸà¨à¨¦à¨¾ ਹà©à¥¤

à¨à¨¨à©à¨¹à¨¾à¨ ਮੰà¨à¨¾à¨ ਨà©à©° ਲ੠à¨à© ਮà©à¨²à¨¾à¨à¨¼à¨® ਹà©à¨¤à¨¾à¨² ‘ਤ੠à¨à¨¾à¨£à¨à©

ਡà©à¨¸à© ਦਫ਼ਤਰਾਠਵਿਠਸà©à¨¨à©à¨ ਰ ਸਹਾà¨à¨ ਦ੠ਠਹà©à¨¦à© ਲਠਤਰੱà¨à© ਦ੠ਬਹà©à¨¤ à¨à©±à¨ ਮà©à¨à© ਹਨ। ਨà©à¨à¨°à© à¨à©à¨à¨à¨¨ à¨à¨°à¨¨ ਤà©à¨ ਬਾਠਦ ਸà©à¨¨à©à¨ ਰ ਠਸਿਸà¨à©à¨à¨ ਦ੠ਠਹà©à¨¦à© ‘ਤ੠ਪà©à¨°à¨®à©à¨ ਹà©à¨£ ਲਠਲà¨à¨à¨ 27-28 ਸਾਲ ਲੱਠà¨à¨¾à¨à¨¦à© ਹਨ। à¨à¨¸ ਲਠਸà©à¨¨à©à¨ ਰ ਸਹਾà¨à¨à¨¾à¨ ਲਠਤਰੱà¨à© à¨à©à¨à¨¾ ਵਧਾ à¨à© 100% à¨à©à¨¤à¨¾ à¨à¨¾à¨µà©à¥¤

à¨à¨¸à¨¡à©à¨à¨® ਦਫ਼ਤਰਾਠਵਿਠਸà©à¨ªà¨°à¨¡à©à¨à¨ à¨à©à¨°à©à¨¡-2 ਮਾਲ ਠਤ੠ਰਿà¨à¨¾à¨°à¨¡ ਦ੠ਪà©à¨¸à¨ ਨà©à©° ਸà©à¨¨à©à¨ ਰ ਸਹਾà¨à¨ ਤà©à¨ ਠੱਪà¨à©à¨°à©à¨¡ à¨à©à¨¤à¨¾ à¨à¨¿à¨ ਹà©à¥¤ à¨à¨¸ ਲਠà¨à¨¸à¨¡à©à¨à¨® ਸਬੰਧਤ ਨਿਯਮਾਠਵਿਠਸà©à¨§ à¨à¨° ਸà¨à¨¦à¨¾ ਹ੠à¨à¨¾à¨ ਪੱਤਰ à¨à¨¾à¨°à© à¨à¨° ਸà¨à¨¦à¨¾ ਹà©à¥¤ ਦਫ਼ਤਰਾਠਵਿਠਸà©à¨ªà¨°à¨¡à©à¨à¨ à¨à©à¨°à©à¨¡-2, ਮਾਲ ਠਤ੠ਰਿà¨à¨¾à¨°à¨¡ ਨà©à©° ਸà©à¨¨à©à¨ ਰ ਸਹਾà¨à¨ ਤà©à¨ ਹ੠ਤਰੱà¨à© ਦਿੱਤ੠à¨à¨¾à¨µà©à¥¤

à¨à¨¿à©±à¨¥à© ਵ੠ਡà©à¨à¨¸à© ਦਫ਼ਤਰਾà¨, à¨à¨¸à¨¡à©à¨à¨® ਦਫ਼ਤਰਾà¨, ਤਹਿਸà©à¨² ਠਤ੠ਸਬ-ਤਹਿਸà©à¨² ਦਫ਼ਤਰਾਠਵਿਠਠਸਾਮà©à¨à¨ ਨਹà©à¨ ਬਣਾà¨à¨à¨ à¨à¨à¨à¨, à¨à©±à¨¥à© ਠਸਾਮà©à¨à¨ ਬਣਾà¨à¨à¨ à¨à¨¾à¨£à¥¤ ਡà©à¨¸à© ਦਫ਼ਤਰ, à¨à¨¸à¨¡à©à¨à¨® ਦਫ਼ਤਰਾà¨, ਤਹਿਸà©à¨² ਠਤ੠ਸਬ-ਤਹਿਸà©à¨² ਦਫ਼ਤਰਾਠਦ੠à¨à¨°à¨®à¨à¨¾à¨°à©à¨à¨ ਨà©à©° 5% ਪà©à¨°à¨¸à¨¼à¨¾à¨¸à¨¨à¨¿à¨ à¨à©±à¨¤à¨¾ ਦਿੱਤਾ à¨à¨¾à¨µà©à¥¤ à¨à¨¸ ਦ੠ਨਾਲ ਹ੠à¨à¨¨à©à¨¹à¨¾à¨ ਦà©à¨à¨ ਹà©à¨° ਵ੠à¨à¨ ਮੰà¨à¨¾à¨ ਹਨ, à¨à¨¿à¨¨à©à¨¹à¨¾à¨ ਨà©à©° à¨à¨¹ ਸਰà¨à¨¾à¨° ਤà©à¨ ਪà©à¨°à¨¾ à¨à¨°à¨µà¨¾à¨à¨£à¨¾ à¨à¨¾à¨¹à©à©°à¨¦à© ਹà©à¥¤

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਵੱਡੀ ਖਬਰ ! ਪੰਜਾਬ ਦੇ ਡੀਸੀ ਦਫਤਰਾਂ ਦੇ ਮੁਲਾਜ਼ਮ ਭਲਕੇ ਤੋਂ 3 ਦਿਨਾਂ ਦੀ ਹੜਤਾਲ ‘ਤੇ, ਲੋਕਾਂ ਨੂੰ ਕਰਨਾ ਪਵੇਗਾ ਪ੍ਰੇਸ਼ਾਨੀ ਦਾ ਸਾਹਮਣਾ
Related Post