<p>ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੀ ਤਬਦੀਲੀ ਦੇ ਰੂਪ ਵਿੱਚ&comma; ਆਮ ਆਦਮੀ ਪਾਰਟੀ &lpar;ਆਪ&rpar; ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ&comma; ਸ਼੍ਰੋਮਣੀ ਅਕਾਲੀ ਦਲ &lpar;ਬਾਦਲ&rpar; ਅਤੇ ਭਾਰਤੀ ਜਨਤਾ ਪਾਰਟੀ &lpar;ਭਾਜਪਾ&rpar; ਦੇ ਵੱਡੀ ਗਿਣਤੀ ਵਿੱਚ ਆਗੂ ਆਪਣੀਆਂ ਪਾਰਟੀਆਂ ਨੂੰ ਵੱਡਾ ਝਟਕਾ ਦਿੰਦਿਆਂ &OpenCurlyQuote;ਆਪ’ ਵਿੱਚ ਸ਼ਾਮਲ ਹੋ ਗਏ।<&sol;p>&NewLine;<p>ਇਹਨਾਂ ਆਗੂਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਪੰਜਾਬ ਖਾਦੀ ਵੈਲਫੇਅਰ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਅਹੂਜਾ ਦੀ ਵਿਸ਼ੇਸ਼ ਮੌਜੂਦਗੀ ਵਿੱਚ ਰਸਮੀ ਤੌਰ &&num;8216&semi;ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ।<&sol;p>&NewLine;<p>&OpenCurlyQuote;ਆਪ’ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਸਾਹਿਬ ਸਿੰਘ ਛੱਜਲਵੱਡੀ &lpar;ਵਾਈਸ ਚੇਅਰਮੈਨ&comma; ਐਸ&period;ਸੀ&period; ਵਿੰਗ ਬਾਬਾ ਬਕਾਲਾ&comma; ਪੰਜਾਬ ਕਾਂਗਰਸ&rpar;&comma; ਸਰਬਜੀਤ ਕੌਰ ਧਾਲੀਵਾਲ &lpar;ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਅੰਮ੍ਰਿਤਸਰ ਦਿਹਾਤੀ&comma; ਕਾਂਗਰਸ&rpar; ਸਮੇਤ ਕਈ ਹੋਰ ਸੀਨੀਅਰ ਕਾਂਗਰਸੀ ਅਹੁਦੇਦਾਰ ਅਤੇ ਜ਼ਮੀਨੀ ਪੱਧਰ ਦੇ ਨੁਮਾਇੰਦੇ ਸ਼ਾਮਲ ਹਨ। ਸ਼ਾਮਲ ਹੋਣ ਵਾਲੇ ਆਗੂਆਂ ਦੀ ਸੂਚੀ ਵਿੱਚ ਸਾਬਕਾ ਸਰਪੰਚ&comma; ਪੰਚ&comma; ਬਲਾਕ ਪੱਧਰੀ ਅਹੁਦੇਦਾਰ ਅਤੇ ਸੀਨੀਅਰ ਆਗੂ ਜਿਵੇਂ ਕਿ ਸਤਜੀਤ ਸਿੰਘ &lpar;ਜ਼ਿਲ੍ਹਾ ਜਨਰਲ ਸਕੱਤਰ&comma; ਕਾਂਗਰਸ ਅੰਮ੍ਰਿਤਸਰ ਦਿਹਾਤੀ&rpar;&comma; ਕੁਲਦੀਪ ਕੌਰ &lpar;ਜ਼ਿਲ੍ਹਾ ਜਨਰਲ ਸਕੱਤਰ&comma; ਕਾਂਗਰਸ&rpar;&comma; ਜਸਕਰਨ ਸਿੰਘ &lpar;ਜਨਰਲ ਸਕੱਤਰ&comma; ਕਾਂਗਰਸ&rpar;&comma; ਡਾ&period; ਚਰਨਜੀਤ ਸਿੰਘ &lpar;ਸਾਬਕਾ ਸਿਵਲ ਸਰਜਨ&comma; ਬਟਾਲਾ&rpar;&comma; ਨਰਿੰਦਰ ਸ਼ਰਮਾ &lpar;ਬਲਾਕ ਕਾਂਗਰਸ ਪ੍ਰਧਾਨ&comma; ਅਟਾਰੀ&rpar;&comma; ਜੋਗਿੰਦਰ ਸਿੰਘ &lpar;ਸਾਬਕਾ ਪੰਚ ਅਤੇ ਭਾਜਪਾ ਮੰਡਲ ਪ੍ਰਧਾਨ&rpar;&comma; ਗੁਰਪ੍ਰੀਤ ਸਿੰਘ &lpar;ਮੈਂਬਰ&comma; ਬਲਾਕ ਸੰਮਤੀ&rpar;&comma; ਅਤੇ ਕਈ ਮੌਜੂਦਾ ਤੇ ਸਾਬਕਾ ਸਰਪੰਚ ਜਿਨ੍ਹਾਂ ਵਿੱਚ ਕਾਰਜ ਸਿੰਘ &lpar;ਝੀਤਾ ਕਲਾਂ&rpar;&comma; ਕੈਪਟਨ &lpar;ਪਿੰਡ ਬੋਹੜ&rpar;&comma; ਗੁਰਜੋਬਨ ਸਿੰਘ &lpar;ਜਹਾਂਗੀਰ&rpar;&comma; ਕੇਵਲ ਸਿੰਘ &lpar;ਫਤਿਹਗੜ੍ਹ ਸ਼ੁਕਰਚੱਕ&rpar;&comma; ਅਤੇ ਤਰਸੇਮ ਸਿੰਘ &lpar;ਜੇਠੂਵਾਲ&rpar; ਦੇ ਨਾਮ ਸ਼ਾਮਲ ਹਨ।<&sol;p>&NewLine;<p>ਇਸ ਤੋਂ ਇਲਾਵਾ ਸੰਤੋਖ ਸਿੰਘ&comma; ਦਿਲਬਾਗ ਸਿੰਘ &lpar;ਨੰਬਰਦਾਰ&rpar;&comma; ਦਰਸ਼ਨ ਸਿੰਘ &lpar;ਮਹਿਣੀਆਂ&rpar;&comma; ਸੇਠੂ &lpar;ਮਾਲੇਵਾਲ&rpar;&comma; ਨਵਜੋਤ ਸਿੰਘ&comma; ਗੁਰਪ੍ਰੀਤ ਸਿੰਘ &lpar;ਸੋਹੀਆਂ&rpar;&comma; ਹਰਦੇਵ ਸਿੰਘ &lpar;ਸਾਬਕਾ ਬਲਾਕ ਸੰਮਤੀ ਮੈਂਬਰ&rpar;&comma; ਸੁਰਜੀਤ ਸਿੰਘ&comma; ਬਲਜਿੰਦਰ ਸਿੰਘ ਵਰਗੇ ਵੱਡੀ ਗਿਣਤੀ ਵਿੱਚ ਪੰਚਾਂ ਅਤੇ ਜ਼ਮੀਨੀ ਪੱਧਰ ਦੇ ਨੁਮਾਇੰਦਿਆਂ ਅਤੇ ਪਿੰਡ ਮਹਿਣੀਆਂ ਖੁਰਾਨਾ ਤੇ ਆਸ-ਪਾਸ ਦੇ ਇਲਾਕਿਆਂ ਦੇ ਹੋਰਨਾਂ ਆਗੂਆਂ ਨੇ ਵੀ &OpenCurlyQuote;ਆਪ’ ਦਾ ਪੱਲਾ ਫੜਿਆ। ਹੋਰਨਾਂ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਦਲਜੀਤ ਸਿੰਘ &lpar;ਬੀ&period;ਸੀ&period; ਪ੍ਰਧਾਨ&comma; ਅਟਾਰੀ&rpar;&comma; ਬਲਹਾਰ ਸਿੰਘ &lpar;ਬਲਾਕ ਪ੍ਰਧਾਨ&comma; ਮੀਰਾਂਕੋਟ&rpar;&comma; ਸਾਹਿਬ ਸਿੰਘ &lpar;ਵਾਈਸ ਚੇਅਰਮੈਨ&comma; ਐਸ&period;ਸੀ&period; ਵਿੰਗ&comma; ਬਾਬਾ ਬਕਾਲਾ&rpar;&comma; ਅਤੇ ਗੁਰਵਿੰਦਰ ਸਿੰਘ &lpar;ਕਾਰਜਕਾਰੀ ਪ੍ਰਧਾਨ&comma; ਯੂਥ ਅਕਾਲੀ ਦਲ&comma; ਅੰਮ੍ਰਿਤਸਰ&rpar; ਨੇ ਵੀ &OpenCurlyQuote;ਆਪ’ ਨੂੰ ਆਪਣਾ ਸਮਰਥਨ ਦਿੱਤਾ।<&sol;p>&NewLine;<p>ਇਸ ਮੌਕੇ ਬੋਲਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਅਤੇ ਵਿਕਾਸ-ਮੁਖੀ ਨੀਤੀਆਂ ਵਿੱਚ ਲੋਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।<&sol;p>&NewLine;<p>ਨਵੇਂ ਸ਼ਾਮਲ ਹੋਏ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕਰਦਿਆਂ ਕਿਹਾ&comma; &OpenCurlyDoubleQuote;ਅਸੀਂ &OpenCurlyQuote;ਆਪ’ ਸਰਕਾਰ ਦੇ ਲੋਕ-ਪੱਖੀ ਉਪਰਾਲਿਆਂ ਅਤੇ ਪਾਰਦਰਸ਼ੀ ਸ਼ਾਸਨ ਤੋਂ ਬਹੁਤ ਪ੍ਰਭਾਵਿਤ ਹਾਂ। &OpenCurlyQuote;ਆਪ’ ਇਕੋ-ਇਕ ਅਜਿਹੀ ਪਾਰਟੀ ਹੈ ਜੋ ਸਹੀ ਮਾਇਨਿਆਂ ਵਿੱਚ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ&comma; ਜਿਸ ਨੇ ਸਾਨੂੰ ਇਹ ਅਹਿਮ ਸਿਆਸੀ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਹੈ।”<&sol;p>&NewLine;<p>ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜ਼ਮੀਨੀ ਪੱਧਰ &&num;8216&semi;ਤੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਅਤੇ &OpenCurlyQuote;ਆਪ’ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅਣਥੱਕ ਮਿਹਨਤ ਕਰਾਂਗੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;