ਅੰਮ੍ਰਿਤਸਰ | ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ‘ਤੇ ਭਾਜਪਾ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਕਾਂਗਰਸ ਨੇ ਇਹ ਐਕਸ਼ਨ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਹੁਕਮਾਂ ‘ਤੇ ਲਿਆ ਹੈ।
ਭਾਜਪਾ ਦੀ ਮਦਦ ਕਰਨ ਦੇ ਦੋਸ਼ਾਂ ਤਹਿਤ MP ਪ੍ਰਨੀਤ ਕੌਰ ਨੂੰ ਕਾਂਗਰਸ ‘ਚੋਂ ਕੀਤਾ ਸਸਪੈਂਡ
- ਜਲੰਧਰ : ਮਿੱਠੂ ਬਸਤੀ ‘ਚ ਚੱਲੀਆਂ ਗੋਲੀਆਂ, ਸੀਸੀਟੀਵੀ ਵੀਡੀਓ ਆਈ ਸਾਹਮਣੇ; ਸਾਲ੍ਹੇ ਤੇ ਸਾਂਢੂ ਨੇ 24 ਬਦਮਾਸ਼ਾਂ ਨਾਲ ਮਿਲ ਕੇ ਕੀਤਾ ਹਮਲਾ
ਜਲੰਧਰ, 16 ਨਵੰਬਰ | ਪੰਜਾਬ ਦੇ ਜਲੰਧਰ 'ਚ ਸਥਿਤ ਮਿੱਠੂ ਬਸਤੀ ਵਿੱਚ ਸ਼ਨੀਚਰਵਾਰ ਰਾਤ ਕਰੀਬ…
- ਅਟਾਰੀ-ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਤਬਦੀਲੀ, ਵਧਦੀ ਠੰਢ ਨੂੰ ਵੇਖਦੇ ਹੋਏ ਬੀਐਸਐਫ ਦਾ ਫੈਸਲਾ
ਅੰਮ੍ਰਿਤਸਰ, 16 ਨਵੰਬਰ | ਅਟਾਰੀ-ਵਾਘਾ ਬਾਰਡਰ ਤੇ ਹਰ ਸ਼ਾਮ ਹੋਣ ਵਾਲੀ ਮਸ਼ਹੂਰ ਰਿਟਰੀਟ ਸੈਰੇਮਨੀ ਦੇ…
- ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6 ਸਾਲ ਦੀਆਂ ਭੈਣਾਂ ਨੇ ਹੜ੍ਹ ਪੀੜਤਾਂ ਲਈ ਵਰਕਸ਼ਾਪ ਦੀ ਕਮਾਈ ਕੀਤੀ ਦਾਨ , ਮੁੱਖ ਮੰਤਰੀ ਮਾਨ ਨੇ ਕੀਤੀ ਪ੍ਰਸ਼ੰਸਾ ”
ਚੰਡੀਗੜ੍ਹ, 16 ਨਵੰਬਰ | ਇੱਕ ਅਜਿਹੀ ਉਮਰ ਵਿੱਚ ਜਦੋਂ ਬੱਚੇ ਖਿਡੌਣਿਆਂ ਅਤੇ ਮਠਿਆਈਆਂ ਦੇ ਸੁਪਨੇ…
- ਪੰਜਾਬ ਸਰਕਾਰ ਦਾ ਵੱਡਾ ਕਦਮ: ਆਂਗਣਵਾੜੀ ਵਰਕਰਾਂ ਦੀ ਭਲਾਈ ’ਤੇ ਧਿਆਨ, ਜਲਦੀ ਮਿਲਣਗੇ ਸਮਾਰਟਫੋਨ
ਚੰਡੀਗੜ੍ਹ, 15 ਨਵੰਬਰ | ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ…
- ਪੰਜਾਬ ਸਰਕਾਰ ਦਾ ‘ਹਰ ਪਿੰਡ ਖੇਡ ਮੈਦਾਨ’ ਮਿਸ਼ਨ: 3,100 ਅਤਿ-ਆਧੁਨਿਕ ਗ੍ਰਾਊਂਡਾਂ ਨਾਲ ਪਿੰਡ-ਪਿੰਡ ਵਿੱਚ ਆਏਗੀ ਖੇਡ ਕ੍ਰਾਂਤੀ
ਚੰਡੀਗੜ੍ਹ, 15 ਨਵੰਬਰ | ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ…
- ਬ੍ਰੇਕਿੰਗ ਨਿਊਜ਼: ਕੈਬਿਨੇਟ ਦਾ ਵੱਡਾ ਫ਼ੈਸਲਾ — 24 ਨਵੰਬਰ ਨੂੰ ਅਨੰਦਪੁਰ ਸਾਹਿਬ ‘ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਹੋਵੇਗੀ ਖਾਸ ਚਰਚਾ, ਵਿੱਤ ਮੰਤਰੀ ਹਰਪਾਲ…
- ਖੰਨਾ ‘ਚ ਦਿਲ ਦਹਿਲਾ ਦੇਣ ਵਾਲਾ ਰੇਲ ਹਾਦਸਾ: ਪਟੜੀ ਪਾਰ ਕਰਦੀ ਮਾਂ ਤੇ ਉਸਦਾ 2 ਸਾਲ ਦਾ ਬੇਟਾ ਜਨਸੇਵਾ ਐਕਸਪ੍ਰੈੱਸ ਦੀ ਚਪੇਟ ‘ਚ, ਮੌਕੇ ‘ਤੇ ਹੀ ਮੌਤ
ਖੰਨਾ, 15 ਨਵੰਬਰ | ਰਤਨਹੇੜੀ ਅੰਡਰਬ੍ਰਿਜ ਦੇ ਨੇੜੇ ਨੂੰ ਇੱਕ ਦਿਲ ਨੂੰ ਝੰਝੋੜ ਦੇਣ ਵਾਲੀ…
- ਬ੍ਰੇਕਿੰਗ ਨਿਊਜ਼ : ਫਿਲਮੀ ਸਟਾਈਲ ‘ਚ SHO ਬਨੂਰ ਅਰਸ਼ਦੀਪ ਵੱਲੋਂ ਦੌੜ–ਭੱਜ ਕਰ ਤਿੰਨ ਬਦਮਾਸ਼ ਕਾਬੂ
4 ਕਿਲੋਮੀਟਰ ਲੰਮਾ ਚੇਜ਼, ਗੱਡੀਆਂ ਅੱਗੇ–ਅੱਗੇ ਤੇ ਪੁਲਿਸ ਪਿੱਛੇ–ਪਿੱਛੇ ਖੰਨਾ, 15 ਨਵੰਬਰ | ਬਨੂਰ ਪੁਲਿਸ…
- ਸ੍ਰੀ ਮੁਕਤਸਰ ਸਾਹਿਬ : ਸ਼ੇਰ ਸਿੰਘ ਚੌਂਕ ‘ਚ ਦਰਮਿਆਨੀ ਰਾਤ ਵੱਡੀ ਚੋਰੀ: ਮੁੰਹ ਬੰਨ੍ਹੇ ਚੋਰ 20 ਮੋਬਾਇਲ ਤੇ 2 ਲੱਖ ਰੁਪਏ ਕੈਸ਼ ਲੈ ਭੱਜੇ
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ (ਤਰਸੇਮ ਢੁੱਡੀ) | ਸ੍ਰੀ ਮੁਕਤਸਰ ਸਾਹਿਬ ਦੇ ਭੀੜ-ਭਾੜ ਵਾਲੇ ਸ਼ੇਰ…
- ਮਾਨ ਸਰਕਾਰ ਦਾ ਕਮਾਲ! 150 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਇਤਿਹਾਸਕ ਰਿਕਾਰਡ! 11 ਲੱਖ ਕਿਸਾਨਾਂ ਨੂੰ ਮਿਲਿਆ ਸਿੱਧਾ ਲਾਭ, ₹34,000 ਕਰੋੜ ਤੋਂ ਵੱਧ ਦਾ ਭੁਗਤਾਨ 48 ਘੰਟਿਆਂ ਵਿੱਚ
ਹੜ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ 99% ਖਰੀਦ ਪੂਰੀ; ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਦਰਸ਼ੀ ਨੀਤੀ…