&NewLine;<p class&equals;"wp-block-paragraph">ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ &lpar;CM Bhagwant Mann&rpar; ਨੇ ਸ਼ਰਾਬ ਪੀਣ &lpar;bhagwant mann on alcohol&rpar; ਦੇ ਦੋਸ਼ ਲਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਹ ਪਿਛਲੇ 12 ਸਾਲਾਂ ਤੋਂ ਰੋਜ਼ਾਨਾ ਸ਼ਰਾਬ ਪੀਂਦੇ ਆ ਰਹੇ ਹਨ ਤਾਂ ਫਿਰ ਉਹ ਜਿੰਦਾ ਕਿਵੇਂ ਹਨ&quest;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇੱਕ ਟੀਵੀ ਸ਼ੋਅ ਵਿੱਚ ਉਨ੍ਹਾਂ ਨੇ ਪੁੱਛਿਆ ਕਿ ਕੀ ਜਿਵੇਂ ਲੋਕ ਕਹਿੰਦੇ ਹਨ&comma; ਉਸ ਹਿਸਾਬ ਨਾਲ ਮੈਂ ਜਿਉਂਦਾ ਹੁੰਦਾ ਅਤੇ ਕੀ ਉਨ੍ਹਾਂ ਦਾ ਲੀਵਰ ਲੋਹੇ ਦਾ ਹੈ&quest; ਉਨ੍ਹਾਂ ਕਿਹਾ ਕਿ ਆਖਰ ਲੋਕ ਕਿਵੇਂ ਕਹਿੰਦੇ ਹਨ ਕਿ ਮੈਂ ਸ਼ਰਾਬੀ ਹਾਂ ਜੋ ਸ਼ਰਾਬ ਪੀਣ ਬਿਨਾਂ ਰਹਿ ਨਹੀਂ ਸਕਦਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;