ਕਪੂਰਥਲਾ, 17 ਅਕਤੂਬਰ| ਸਿਆਣੇ ਕਹਿੰਦੇ ਨੇ ਕੇ ਧੀਆਂ ਹਮੇਸ਼ਾ ਹੀ ਮੁੰਡਿਆਂ ਨਾਲੋਂ ਜ਼ਿਆਦਾ ਪਿਆਰ ਲੈਂਦੀਆਂ ਹਨ ਤੇ ਪੁੱਤਾਂ ਨਾਲੋਂ ਜ਼ਿਆਦਾ ਆਪਣੇ ਮਾਪਿਆਂ ਦਾ ਕਰਦੀਆਂ ਹਨ। ਨਾਲ ਹੀ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਇਕ ਕਰ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਆਟੋ ਚਾਲਕ ਦੀ ਧੀ ਨੇ ਜੱਜ ਬਣ ਕੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਨਾ ਸਿਰਫ ਸਾਕਾਰ ਕੀਤਾ, ਸਗੋ ਸਮਾਜ ਵਿਚ ਉਨ੍ਹਾਂ ਦੀ ਇੱਜ਼ਤ ਨੂੰ ਵੀ ਵਧਾ ਦਿੱਤਾ।
ਵੇਖੋ ਵੀਡੀਓ-