ਕਰਾਚੀ . ਪਾਕਿਸਤਾਨ ‘ਚ ਕੱਲ੍ਹ ਹੋਏ ਜਹਾਜ਼ ਹਾਦਸੇ ‘ਚ ਹੁਣ ਤੱਕ 82 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ ‘ਚ ਕੱਲ੍ਹ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਦੱਸਿਆ ਗਿਆ ਕਿ ਫਲਾਈਟ ਨੰਬਰ ਪੀਕੇ–30303 ਲਾਹੌਰ ਤੋਂ ਆ ਰਹੀ ਸੀ ਅਤੇ ਜਹਾਜ਼ ਕਰਾਚੀ ‘ਚ ਉਤਰਨ ਵਾਲਾ ਸੀ ਜਦੋਂ ਇਕ ਮਿੰਟ ਪਹਿਲਾਂ ਇਹ ਮਲੀਰ ਦੀ ਮਾਡਲ ਕਲੋਨੀ ਨੇੜੇ ਜਿਨਾਹ ਗਾਰਡਨ ਵਿਖੇ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰੀ ਏਅਰ ਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਹਾਜ਼ ‘ਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ।
- ਜਲੰਧਰ ਦੇ ਇਸ ਇਲਾਕੇ ਵਿੱਚ ਚੱਲੀਆ ਤਾਬੜ-ਤੋੜ ਗੋਲੀਆ, ਸਾਰੀ ਘਟਨਾ ਸੀਸੀਟੀਵੀ ‘ਚ ਕੈਦ
ਜਲੰਧਰ,18 ਫਰਵਰੀ। ਜਲੰਧਰ ਵਿੱਚ ਦਿਨ-ਦਿਹਾੜੇ ਇੱਕ ਵੱਡੀ ਘਟਨਾ ਵਾਪਰੀ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ…
- ਜਲੰਧਰ ਦੇ ਰੇਲਵੇ ਸ਼ਟੇਸ਼ਨ ਤੇ ਹਾਈ ਵੋਲਟੇਜ਼ ਡਰਾਮਾ, ਭਾਰੀ ਜਾਮ ਲੱਗਣ ਕਾਰਨ ਲੋਕਾਂ ਨੂੰ ਕਰਨਾ ਪਿਆ ਦਿੱਕਤਾ ਦਾ ਸਾਹਮਣਾ
ਜਲੰਧਰ ,17 ਫਰਵਰੀ। ਜਾਲੰਧਰ ਰੇਲਵੇ ਸਟੇਸ਼ਨ 'ਤੇ ਭਾਰੀ ਵੋਲਟੇਜ਼ ਡਰਾਮਾ ਹੋਣ ਦੀ ਖਬਰ ਸਾਹਮਣੇ ਆਈ…
- ਵੱਡੀ ਖਬਰ ! ਪੰਜਾਬ ‘ਚ ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 13 ਫਰਵਰੀ | ਪੰਜਾਬ ਵਿਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ…
- ਅਮਰੀਕਾ ਤੋਂ ਹੋਣਗੇ 200 ਹੋਰ ਭਾਰਤੀ ਡਿਪੋਰਟ ,15 ਫਰਵਰੀ ਨੂੰ ਪਹੁੰਚ ਸਕਦਾ ਇੱਕ ਹੋਰ ਜਹਾਜ਼ ਅੰਮ੍ਰਿਤਸਰ
ਅਮ੍ਰਿੰਤਸਰ,13 ਫਰਵਰੀ । ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਤਹਿਤ ਅਮਰੀਕਾ ਤੋਂ 104…
- ਹੁਣ ਭਾਰਤ ਵੀ ਚੱਲਿਆ ਅਮਰੀਕਾ ਦੇ ਨਕਸ਼ੇ ਕਦਮਾ ‘ਤੇ ,16 ਬੰਗਲਾਦੇਸ਼ੀਆਂ ਨੂੰ ਕੀਤਾ ਡਿਪੋਰਟ, 36 ਹੋਰ ਮਾਰਚ ਤੱਕ ਭੇਜੇ ਜਾਣਗੇ ਵਾਪਸ
ਅਹਿਮਦਾਬਾਦ, 13 ਫਰਵਰੀ।ਹੁਣ ਅਮਰੀਕਾ ਤੋਂ ਬਾਅਦ ਭਾਰਤ ਨੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ…
- ਮਹਿਲਾ ਨਾਇਬ ਤਹਿਸੀਲਦਾਰ ਨੂੰ ਦਫ਼ਤਰ ’ਚ ਬੰਧਕ ਬਣਾ ਕੇ ਕੀਤਾ ਗਿਆ ਇਹ ਕੰਮ ,ਪੜ੍ਹੋ ਪੂਰੀ ਖਬਰ
ਫਿਲੌਰ 13 ਫਰਵਰੀ। ਬੀਤੇ ਦਿਨੀ ਫਿਲੋਰ ਤਹਿਸੀਲ ਕੰਪਲੈਕਸ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ…
- ਦਿਲਜੀਤ ਸਟਾਰਰ ਫਿਲਮ ਪੰਜਾਬ ’95 ਦੀ ਰਿਲੀਜ਼ ਫਿਰ ਰੁਕੀ , ਲਾਈਵ ਆ ਕੇ ਕਹੀਆ ਇਹ ਗੱਲਾਂ..
ਨਿਊਜ ਡੈਕਸ, 10 ਫਰਵਰੀ|ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ…
- ਪੰਜਾਬ ਸਰਕਾਰ ਨੇ ਪੰਜਾਬ ਨੇ NRI ਸ਼ਿਕਾਇਤਾਂ ਲਈ ਵਟਸਐਪ ਨੰਬਰ ਲਾਂਚ ਕੀਤਾ ਹੈ।ਕੀ-ਕੀ ਸੁਵਿਧਾਵਾਂ ਮਿਲਣਗੀਆਂ ਪੜੋ ਪੂਰੀ ਖ਼ਬਰ
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵੱਖ-ਵੱਖ ਦਸਤਾਵੇਜ਼ਾਂ…
- ਸ਼੍ਰੀ ਗੁਰੂ ਰਵਿਦਾਸ ਜਯੰਤੀ ਤੋਂ ਪਹਿਲਾਂ ਫਿਰ ਹੋਈ ਬੇਅਦਬੀ ਦੀ ਘਟਨਾ ,ਰਵੀਦਾਸ ਭਾਈਚਾਰੇ ਵਿੱਚ ਰੋਸ ਪ੍ਰਦਰਸ਼ਨ
ਜਲੰਧਰ , 10 ਫਰਵਰੀ |ਕੁਝ ਦਿਨ ਪਹਿਲਾ ਹੀ ਡਾਕਟਰ ਭਾਮ ਰਾਓ ਅੰਬੇਡਕਰ ਦੇ ਬ੍ੱਤ ਨਾਲ…
- ਹੈਦਰਾਬਾਦ ਦੇ ਕਾਰੋਬਾਰੀ ਨੂੰ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਪੋਤੇ ਨੇ 70 ਵਾਰ ਕੀਤੇ ਚਾਕੂ, ਮੌਤ
ਨੈਸ਼ਨਲ ਡੈਕਸ,7 ਫਰਵਰੀ| ਹੈਦਰਾਬਾਦ ਵਿੱਚ ਇੱਕ 29 ਸਾਲਾ ਅਮਰੀਕੀ ਪੜ੍ਹੇ-ਲਿਖੇ ਵਿਅਕਤੀ ਨੇ ਜਾਇਦਾਦ ਦੀ ਵੰਡ…