&NewLine;<p class&equals;"wp-block-paragraph"><strong>-ਦੀਪਿਕਾ ਗਰਗ<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਤਕਰੀਬਨ 2 ਮਹੀਨੇ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫਿਊ ਨੇ ਆਮ ਆਦਮੀ ਦੀ ਜ਼ਿੰਦਗੀ ਪਟਰੀ ਤੋਂ ਉਤਾਰ ਦਿੱਤੀ ਹੈ। ਹਾਲਾਂਕਿ ਸਰਕਾਰ ਵਲੋਂ ਸਮੇਂ-ਸਮੇਂ &&num;8216&semi;ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਮਜ਼ਦੂਰ&comma; ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ। ਲੌਕਡਾਊਨ&nbsp&semi;4 ਵਿਚ ਕਾਫੀ ਕੰਮਕਾਰ ਚਾਲੂ ਕੀਤੇ ਗਏ ਹਨ ਪਰ ਇਕ ਗੰਭੀਰ ਵਿਸ਼ਾ ਜਿਸ ਵੱਲ ਅਜੇ ਤੱਕ ਕਿਸੇ ਸਰਕਾਰ ਦਾ ਧਿਆਨ ਨਹੀਂ ਗਿਆ&comma; ਉਹ ਹੈ ਕਿ ਸਾਡੇ ਮੁਲਕ ਵਿਚ ਦਹੇਜ ਦੀ ਬਿਮਾਰੀ ਵੀ ਘੱਟ ਨਹੀਂ ਹੈ। ਉਸ ਦਹੇਜ ਜਾਂ ਘਰੇਲੂ ਹਿੰਸਾ ਕਰਕੇ ਜਿਹੜੀਆਂ ਧੀਆਂ-ਭੈਣਾਂ ਆਪਣੇ ਪਤੀ ਤੋਂ ਅਲੱਗ&comma; ਕੋਰਟ ਵਲੋਂ&nbsp&semi;ਲਗਾਏ ਗੁਜਾਰੇ ਭੱਤੇ ਉੱਤੇ ਆਪਣਾ ਜੀਵਨ ਬਤੀਤ ਕਰ ਰਹੀਆਂ ਹਨ। ਜਿਹੜੇ ਪਤੀ ਪਹਿਲਾਂ ਹੀ ਪੂਰਾ ਖਰਚਾ ਨਹੀਂ ਦਿੰਦੇ ਸੀ&comma; ਹੁਣ ਲੌਕਡਾਊਨ ਕਰਕੇ ਜਾਂ ਆਮ ਜਨਤਾ ਲਈ ਕੋਰਟ ਬੰਦ ਹੋਣ ਕਰਕੇ ਕੁਝ ਵੀ ਨਹੀਂ ਦੇ ਰਹੇ ਹਨ&comma; ਕੀ ਉਹਨਾਂ ਦਾ ਕੋਈ ਹੱਲ ਨਹੀਂ ਹੈ&quest; ਜਦੋਂ ਬਾਕੀ ਸਭ ਕੰਮਾਂ ਲਈ ਆਨਲਾਈਨ ਪੈਸੇ ਦਾ ਲੈਣ ਦੇਣ ਚੱਲ ਸਕਦਾ ਹੈ&comma; ਕੀ ਪਤੀ ਆਪਣੀ ਦਾ ਗੁਜਾਰਾ ਭੱਤਾ&comma; ਉਸਦੇ ਖਾਤੇ ਵਿਚ ਨਹੀਂ ਪਾ ਸਕਦਾ&quest; ਬਹੁਤ ਧੀਆਂ ਭੈਣਾਂ ਇਸ ਕਰਕੇ ਮਾਨਸਿਕ ਅਤੇ ਸਮਾਜਿਕ ਤੌਰ &&num;8216&semi;ਤੇ ਪਰੇਸ਼ਾਨ ਹਨ। ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਵੱਲ ਕੁਝ ਧਿਆਨ ਦਿੱਤਾ ਜਾਵੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>&lpar;ਲੇਖਿਕਾ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਸਮਾਜਿਕ ਮੁੱਦਿਆਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ।<&sol;strong>&rpar; <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;