ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜਲੰਧਰ ਵਿਚ ਵੀਰਵਾਰ ਕੋਰੋਨਾ ਨਾਲ 1 ਮੌਤ ਸਮੇਤ 197 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5886 ਹੋ ਗਈ ਹੈ। ਦੱਸ ਦਈਏ ਕਿ ਵੀਰਵਾਰ ਨੂੰ ਹੀ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਵੱਧ 153 ਮਰੀਜ਼ ਠੀਕ ਹੋਏ ਹਨ। ਜਲੰਧਰ ਵਿਚ ਹੁਣ ਤੱਕ ਕੋਰੋਨਾ ਨਾਲ 150 ਮੌਤਾਂ ਹੋ ਚੁੱਕੀਆਂ ਹਨ।
ਇਹਨਾਂ ਇਲਾਕਿਆਂ ਤੋਂ ਆਏ 197 ਮਰੀਜ਼
ਗੁਰੂ ਤੇਗ ਬਹਾਦਰ ਨਗਰ
ਮਾਡਲ ਹਾਊਸ
ਸੰਤੋਖਪੁਰਾ
ਟਾਵਰ ਐਨਕਲੇਵ ਫੇਜ਼-3
ਨਜ਼ਦੀਕ ਆਰਿਆ ਸਮਾਜ ਮੰਦਰ (ਗੜ੍ਹਾ)
ਰਾਮਾ ਮੰਡੀ
ਮਾਸਟਰ ਤਾਰਾ ਸਿੰਘ ਨਗਰ
ਪੀਏਪੀ ਕੈਂਪਸ
ਨਕੋਦਰ
ਗੋਰਾਇਆ
ਫਿਲੌਰ
ਰਵਿੰਦਰ ਨਗਰ
ਗਾਂਧੀ ਕੈਂਪ
ਗੁਰੂ ਰਾਮਦਾਸ ਨਗਰ
ਹਿਮਾਚਲ ਐਵੀਨਿਊ ਲੱਧੇਵਾਲੀ
ਅਸ਼ੋਕ ਵਿਹਾਰ
ਨਿਊ ਅਮਰ ਨਗਰ
ਪੀ.ਪੀ ਸੀ.ਬੀ ਦਫ਼ਤਰ ਫੋਕਲ ਪੁਆਇੰਟ
ਅਰਬਨ ਅਸਟੇਟ
ਸ਼ਾਹਕੋਟ
ਮਾਡਲ ਟਾਊਨ
ਪਿੰਡ ਧੰਨੋਵਾਲੀ
ਗੌਤਮ ਨਗਰ ਬਸਤੀ ਬਾਵਾ ਖੇਲ
ਪਿੰਡ ਤੱਲ੍ਹਵਣ
ਭਾਰਗੋ ਕੈਂਪ
ਫ੍ਰੈਡਸ ਕਾਲੋਨੀ
ਸਰਾਏ ਖਾਸ
ਗੁਰੂ ਦੇਵ ਕਾਲੋਨੀ
ਲੋਹੀਆਂ ਖਾਸ
ਇਸਲਾਮ ਗੰਜ
ਗੋਪਾਲ ਨਗਰ
ਮੁਹੱਲਾ ਨੰਬਰ 2 ( ਜਲੰਧਰ ਕੈਂਟ)
ਸੂਰਿਯਾ ਐਨਕਲੇਵ
ਲਾਜਪਤ ਨਗਰ
ਮੁਹੱਲਾ ਚਿੰਤਪੁਰਨੀ(ਗੜ੍ਹਾ)
ਵਿਸ਼ਕਰਮਾ ਮਾਰਕਿਟ
ਸ਼ਹੀਦ ਉਧਮ ਸਿੰਘ ਨਗਰ
ਸੇਠ ਹੁਕਮ ਚੰਦ ਕਾਲੋਨੀ
ਕ੍ਰਿਸ਼ਨਾ ਨਗਰ
ਆਦਰਸ਼ ਨਗਰ
ਦਕੋਹਾ
ਸੈਂਟਰਲ ਟਾਊਨ
ਜਸਵੰਤ ਨਗਰ
ਸਰਸਵਤੀ ਵਿਹਾਰ
ਗੋਬਿੰਦ ਨਗਰ
ਨਿਊ ਗੁਰੂ ਅਮਰਦਾਸ ਨਗਰ
ਵਰਿਆਮ ਨਗਰ
ਆਦਮਪੁਰ
ਨਿਊ ਜਵਾਹਰ ਨਗਰ
ਬੈਂਕ ਐਨਕਲੇਵ
ਨਿਊ ਸੁਰਾਜ ਗੰਜ
ਸੰਗਤ ਸਿੰਘ ਨਗਰ
ਰੋਜ਼ ਪਾਰਕ
ਨਵੀਂ ਦਾਣਾ ਮੰਡੀ
ਕਮਲ ਪਾਰਕ
ਸ਼ੰਕਰ ਗਾਰਡਨ
ਪਿੰਡ ਦੂਹੜੇ
ਅਮਰੀਕ ਨਗਰ
ਬਸੰਤ ਐਵੀਨਿਊ
ਸ਼ਹੀਦ ਬਾਬੂ ਲਾਭ ਸਿੰਘ ਨਗਰ
ਮੰਡੀ ਰੋਡ
ਅਲਾਵਲਪੁਰ
ਪਾਰਸ ਅਸਟੇਟ
ਕਾਰੋਲ ਬਾਗ
ਪਿੰਡ ਸੰਗ ਢੇਸੀਆਂ
ਪਿੰਡ ਦਿਆਲਪੁਰ
ਗ੍ਰੀਨ ਮਾਡਲ ਟਾਊਨ
ਮਕਸੂਦਾਂ
ਬਸਤੀ ਬਾਵਾ ਖੇਲ੍ਹ