ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸੋਮਵਾਰ ਨੂੰ ਜ਼ਿਲ੍ਹੇ ਵਿਚ 7 ਮੌਤਾਂ ਸਮੇਤ ਕੋਰੋਨਾ ਦੇ 204 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5456 ਹੋ ਗਈ ਹੈ। ਜਲੰਧਰ ਵਿਚ ਕੋਰੋਨਾ ਨਾਲ ਹੁਣ ਤੱਕ 142 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 3384 ਮਰੀਜ਼ ਠੀਕ ਵੀ ਹੋ ਗਏ ਹਨ।

204 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

ਘਾਹ ਮੰਡੀ
ਮਾਡਲ ਟਾਊਨ
ਪੁਲਿਸ ਥਾਣਾ ਨੰਬਰ – 5
ਅਰਬਨ ਅਸਟੇਟ
ਭਾਰਗੋ ਕੈਂਪ
ਨਿਊ ਗੋਬਿੰਦ ਨਗਰ
ਥਾਣਾ ਕਰਤਾਰਪੁਰ
ਜੇ.ਪੀ ਨਗਰ
ਪੀਐਨਟੀ ਕਾਲੋਨੀ(ਆਦਰਸ਼ ਨਗਰ)
ਸੜਕ ਮੁਹੱਲਾ ( ਗੜ੍ਹਾ)
ਲੋਹੀਆਂ ਖਾਸ
ਪਿੰਡ ਸਰੀਂਹ
ਪਿੰਡ ਸ਼ੰਕਰ
ਪਿੰਡ ਲਿੱਦੜਾ
ਸ਼ਿਵ ਵਿਹਾਰ
ਫਿਲੌਰ ਦੇ ਨਾਲ ਲੱਗਦੇ 2 ਪਿੰਡ
ਮਖਦੂਮ ਪੁਰਾ
ਪ੍ਰਤਾਪਪੁਰਾ
ਨੂਰਮਹਿਲ
ਹਕੀਕਤ ਰੋਡ (ਜਲੰਧਰ ਕੈਂਟ)
ਪਿੰਡ ਚਾਨੀਆ
ਪਿੰਡ ਬੀਰ ਬਾਲੋਕੀ
ਪਿੰਡ ਦਾਦੂਵਾਲ
ਪਿੰਡ ਜੰਡਿਆਲਾ
ਪਿੰਡ ਸਮਰਾਏ
ਪਿੰਡ ਖੇੜਾ
ਕਰਤਾਰਪੁਰ
ਨੰਦਨਪੁਰ
ਪੀ.ਏ.ਪੀ ਕੈਂਪਸ
ਪਿੰਡ ਖੁਨਖੁਨ
ਪਿੰਡ ਧੰਨੋਵਾਲੀ
ਨਕੋਦਰ ਦੇ ਨਾਲ ਲੱਗਦੇ 2 ਪਿੰਡ
ਪਿੰਡ ਸੰਘਵਾਲ
ਕਟਹਿਰਾ ਮੁਹੱਲਾ
ਪਿੰਡ ਤੱਲ੍ਹਵਨ
ਬਾਬਾ ਬੁੱਢਾ ਜੀ ਐਨਕਲੇਵ
ਕਬੀਰ ਐਵੀਨਿਊ
ਕਰੋਲ ਬਾਗ਼
ਪ੍ਰੀਤ ਐਨਕਲੇਵ (ਲੱਧੇਵਾਲੀ)
ਰਾਮਨਗਰ
ਟਾਵਰ ਐਨਕਲੇਵ
ਸੁਭਾਸ਼ ਨਗਰ
ਨਿਊ ਜਵਾਹਰ ਨਗਰ
ਕਿਸ਼ਨਪੁਰਾ
ਬਸਤੀ ਬਾਵਾ ਖੇਲ
ਟਿੱਬਾ ਮੁਹੱਲਾ( ਜਮਸ਼ੇਰ)
ਪਿੰਡ ਧਾਰੀਵਾਲ (ਕਾਦੀਆਂ)
ਰਸਤਾ ਮੁਹੱਲਾ
ਮਿੱਠਾਪੁਰ ਰੋਡ
ਪਿੰਡ ਧੀਨਾ
ਸੰਤ ਕਰਤਾਰ ਨਗਰ
ਸੁਰਾਜ ਗੰਜ
ਨੀਲਾ ਮਹਿਲ
ਦੀਨ ਦਿਆਲ ਉਪਧਿਆਏ ਨਗਰ
ਜੋਅਤੀ ਨਗਰ
ਮੁਹੱਲਾ ਚਾਹ ਆਮ ਬਸਤੀ
ਸ਼ਹੀਦ ਬਾਬੂ ਲਾਭ ਸਿੰਘ ਨਗਰ
ਕ੍ਰਾਤੀ ਨਗਰ
ਹਰਨਾਮ ਦਾਸਪੁਰਾ
ਬੈਂਕ ਕਾਲੋਨੀ
ਨਿਊ ਜਵਾਹਰ ਨਗਰ
ਦੁਰਗਾ ਕਾਲੋਨੀ
ਨੰਦਨਪੁਰ ਰੋਡ
ਗੁਰੂ ਗੋਬਿੰਦ ਸਿੰਘ ਨਗਰ
ਅਰਬਨ ਅਸਟੇਟ
ਪਿੰਡ ਨੁੱਸੀ
ਕਬੀਰ ਨਗਰ
ਰਸੀਲਾ ਨਗਰ
ਪੀ ਐਨ ਟੀ ਕਾਲੋਨੀ ਆਦਰਸ਼ ਨਗਰ
ਟੈਗੋਰ ਨਗਰ
ਸੈਂਟ੍ਰਰਲ ਟਾਊਨ
ਲਾਬੜਾ
ਸ਼ਕਤੀ ਨਗਰ
ਜਲੰਧਰ ਕੈਂਟ
ਆਬਾਦਪੁਰਾ
ਸੰਤ ਨਗਰ
ਤੇਜ ਮੋਹਨ ਨਗਰ
ਸੰਤੋਖ ਪੁਰਾ
ਮਾਡਲ ਹਾਊਸ
ਗੁਲਾਬ ਦੇਵੀ ਹਸਪਤਾਲ
ਚੀਮਾ ਨਗਰ
ਹਰਬੰਸ ਨਗਰ
ਨਿਊ ਰਾਜਨਗਰ
ਬੈਕ ਐਨਕਲੇਵ
ਵਿਜੈਨਗਰ
ਗਾਰਡਨ ਕਾਲੋਨੀ
ਰਵਿੰਦਰ ਕਾਲੋਨੀ
ਨਿਊ ਜੀ.ਟੀ.ਬੀ ਨਗਰ
ਦੀਪ ਨਗਰ ( ਜਲੰਧਰ ਕੈਂਟ)
ਨਿਊ ਪ੍ਰਿਥਵੀ ਨਗਰ
ਬਸਤੀ ਸ਼ੇਖ
ਵਿਕਰਮਪੁਰਾ
ਮੁਹੱਲਾ ਨੰਬਰ -28
ਪਿੰਡ ਪੰਡੋਰੀ ਖਾਸ
ਮਾਸਟਰ ਤਾਰਾ ਸਿੰਘ ਨਗਰ
ਨਿਊ ਕਾਲੋਨੀ ਗੋਪਾਲ ਨਗਰ
ਆਦਰਸ਼ ਨਗਰ
ਨਿਊ ਸ਼ਬਜੀ ਮੰਡੀ ( ਮਕਸੂਦਾਂ)
ਤਿਲਕ ਨਗਰ
ਸੰਗਤ ਸਿੰਘ ਨਗਰ
ਆਦਮਪਰੁ
ਪਿੰਡ ਗੋਰਾਇਆ
ਸ਼ਾਹਕੋਟ
ਸੌਫੀ ਪਿੰਡ
ਜਿੰਦਾ ਪਿੰਡ
ਧਰਮਪੁਰਾ
ਪਿੰਡ ਜਮਾਲਪੁਰ
ਗ੍ਰੀਨ ਪਾਰਕ