&NewLine;<p class&equals;"wp-block-paragraph"><strong>ਚੰਡੀਗੜ੍ਹ &period; <&sol;strong>ਅੱਜ ਪੰਜਾਬ &&num;8216&semi;ਚ 1136 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ &&num;8216&semi;ਚ ਹੁਣ ਤੱਕ 43284 ਲੋਕ ਪਾਜ਼ਿਟਿਵ ਪਾਏ ਗਏ ਹਨ&comma; ਜਿੰਨਾ ਵਿੱਚੋਂ 28357 ਮਰੀਜ਼ ਠੀਕ ਹੋ ਚੁੱਕੇ&comma; ਬਾਕੀ 13798 ਮਰੀਜ ਇਲਾਜ਼ ਅਧੀਨ ਹਨ। ਪੀੜਤ 414 ਮਰੀਜ਼ ਆਕਸੀਜਨ ਅਤੇ 51 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।<br><br>ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ 251 à¨¤à©‡ ਜਲੰਧਰ ਤੋਂ 184 à¨¨à¨µà©‡à¨‚ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। à¨¹à©à¨£ ਤੱਕ 1129 ਮਰੀਜ਼ ਦਮ ਤੋੜ ਚੁੱਕੇ ਹਨ। à¨…ੱਜ ਰਿਪੋਰਟ ਹੋਈਆਂ 43 ਮੌਤਾਂ &&num;8216&semi;ਚ 3 ਪਟਿਆਲਾ&comma; 11 ਲੁਧਿਆਣਾ&comma; 6 ਜਲੰਧਰ&comma; 1 ਸੰਗਰੂਰ&comma; 1 ਫਤਿਹਗੜ੍ਹ ਸਾਹਿਬ&comma; 3 ਮਾਨਸਾ&comma; 4 ਗੁਰਦਾਸਪੁਰ&comma; 1 ਅੰਮ੍ਰਿਤਸਰ&comma; 1 ਫਾਜ਼ਿਲਕਾ&comma; 3 ਕਪੂਰਥਲਾ&comma; 8 ਮੁਹਾਲੀ&comma;  1 ਨਵਾਂ ਸ਼ਹਿਰ à¨¤à©‹à¨‚ ਰਿਪੋਰਟ ਹੋਈਆਂ ਹਨ।ਭਾਰਤ &&num;8216&semi;ਚ ਹੁਣ ਤੱਕ 31 ਲੱਖ&comma; 26 ਹਜ਼ਾਰ&comma; 78 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ&comma; ਜਿੰਨਾ ਵਿੱਚੋਂ 23 ਲੱਖ&comma; 55 ਹਜ਼ਾਰ&comma; 823 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ&comma; ਪਰ ਬਦਕਿਸਮਤੀ ਨਾਲ 57891 ਲੋਕਾਂ ਦੀ ਜਾਨ ਜਾ ਚੁੱਕੀ ਹੈ।<br><br>ਹੁਣ ਤੱਕ ਦੁਨੀਆਂ ਭਰ &&num;8216&semi;ਚ 2 ਕਰੋੜ&comma; 36 ਲੱਖ&comma; 40 ਹਜ਼ਾਰ&comma; 721 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ&comma; ਜਿੰਨਾ ਵਿੱਚੋਂ 1 ਕਰੋੜ&comma; 61 ਲੱਖ&comma; 33 ਹਜ਼ਾਰ&comma; 728 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ&comma; ਪਰ ਬਦਕਿਸਮਤੀ ਨਾਲ 8 ਲੱਖ&comma; 13 ਹਜ਼ਾਰ&comma; 486 ਲੋਕਾਂ ਦੀ ਜਾਨ ਜਾ ਚੁੱਕੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;