&NewLine;<p class&equals;"wp-block-paragraph"><strong>ਨਵੀਂ ਦਿੱਲੀ<&sol;strong> &vert; ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ 19 ਸਾਲ ਦੇ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਰਹਿਣ ਵਾਲੇ ਅੰਕਿਤ ਨੇ ਇਹ ਪਹਿਲਾਂ ਕਤਲ ਕੀਤਾ ਹੈ। ਉਸ ਨੇ ਕਤਲ ਤੋਂ ਪਹਿਲਾਂ ਕਾਰਤੂਸ ਨਾਲ ਸਿੱਧੂ ਮੂਸੇਵਾਲ ਲਿਖ ਕੇ ਫੋਟੋ ਵੀ ਖਿਚਵਾਈ ਸੀ। ਅੰਕਿਤ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਗੈਂਗ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਦੱਸਿਆ ਹੈ ਕਿ ਸਿੱਧੂ ਦਾ ਕਤਲ ਕਰਨ ਤੋਂ ਬਾਅਦ ਅੰਕਿਤ ਨੇ 38 ਜਗ੍ਹਾਵਾਂ ਬਦਲੀਆਂ ਸਨ। ਉਹ ਆਪਣੇ ਸਾਥੀ ਨਾਲ ਫੌਰਨ ਭੱਜਣ ਦੀ ਤਿਆਰੀ ਵਿਚ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">&lt&semi;blockquote class&equals;&&num;8221&semi;twitter-tweet&&num;8221&semi;>&lt&semi;p lang&equals;&&num;8221&semi;en&&num;8221&semi; dir&equals;&&num;8221&semi;ltr&&num;8221&semi;>This is what is called karma&quest;&lt&semi;a href&equals;&&num;8221&semi;https&colon;&sol;&sol;twitter&period;com&sol;hashtag&sol;Karma&quest;src&equals;hash&amp&semi;amp&semi;ref&lowbar;src&equals;twsrc&percnt;5Etfw&&num;8221&semi;>&num;Karma&lt&semi;&sol;a>&lt&semi;br> &lt&semi;a href&equals;&&num;8221&semi;https&colon;&sol;&sol;t&period;co&sol;NzO7GdT02U&&num;8221&semi;>pic&period;twitter&period;com&sol;NzO7GdT02U&lt&semi;&sol;a>&lt&semi;&sol;p>&amp&semi;mdash&semi; &quest;&quest;&quest; &quest;&quest;&quest;&quest; &lpar;&commat;Durga&lowbar;jha10&rpar; &lt&semi;a href&equals;&&num;8221&semi;https&colon;&sol;&sol;twitter&period;com&sol;Durga&lowbar;jha10&sol;status&sol;1543994640893747200&quest;ref&lowbar;src&equals;twsrc&percnt;5Etfw&&num;8221&semi;>July 4&comma; 2022&lt&semi;&sol;a>&lt&semi;&sol;blockquote> &lt&semi;script async src&equals;&&num;8221&semi;https&colon;&sol;&sol;platform&period;twitter&period;com&sol;widgets&period;js&&num;8221&semi; charset&equals;&&num;8221&semi;utf-8&&num;8243&semi;>&lt&semi;&sol;script><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅੰਕਿਤ ਨੇ ਸਿੱਧੂ ਨੂੰ ਮਾਰਨ ਲਈ ਸਭ ਤੋਂ ਅੱਗੇ ਜਾ ਕੇ ਗੋਲੀਆਂ ਚਲਾਈਆਂ ਸਨ। ਅੰਕਿਤ ਤੇ ਉਸਦੇ ਸਾਥੀ ਕੋਲੋ ਦਿੱਲੀ ਪੁਲਿਸ ਨੇ 2 ਰਿਵਾਲਵਰ&comma; 19 ਕਾਰਤੂਸ&comma; ਸਿੰਮ ਕਾਰਡ&comma; ਮੋਬਾਈਲ ਤੇ ਤਿੰਨ ਪੁਲਿਸ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਇਹ ਬੱਸ ਵਿਚ ਭੱਜਣ ਵਾਲੇ ਸਨ। ਪੁਲਿਸ ਦੀਆਂ ਵਰਦੀਆਂ ਇਸ ਲਈ ਕੋਲ ਰੱਖੀਆਂ ਸੀ ਤਾਂ ਕੀ ਪੁਲਿਸ ਦੀ ਵਰਦੀ ਪਾ ਕੇ ਭੱਜਣ ਸਮੇਂ ਕੋਈ ਉਹਨਾਂ ਉਪਰ ਸ਼ੱਕ ਨਾ ਕਰੇ। &nbsp&semi;&nbsp&semi;&nbsp&semi;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;