ਜਲੰਧਰ . ਜ਼ਿਲ੍ਹੇ ਦੇ ਥਾਣਾ ਅੱਠ ਨੰਬਰ ਦੀ ਚੌਕੀ ਫੋਕਲ ਪੁਆਇੰਟ ਏਰਿਆ ਵਿਚ ਬਿਨਾਂ ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਦੇ ਹੋਏ ਏਐਸਆਈ ਭੁਪਿੰਦਰ ਸਿੰਘ ਵਾਸੀ ਸਾਈਪੁਰ ਨੂੰ ਸੈਂਸਪੈਡ ਕਰ ਦਿੱਤਾ ਗਿਆ ਹੈ ਤੇ ਹੋਰ ਪੁਲਿਸ ਮੁਲਾਜ਼ਮਾਂ ਸਮੇਤ 10 ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਫੋਟੋਆਂ ਵਿਚ ਕੁਝ ਲੋਕ ਤੇ ਚੌਕੀ ਦੇ ਕੁਝ ਮੁਲਾਜ਼ਮਾਂ ਜਨਮਦਿਨ ਮਨਾ ਰਹੇ ਸੀ। ਜਦੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਕੋਲ ਪਹੁੰਚਿਆ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਤੇ ਚੌਕੀ ਇੰਚਾਰਜ ਸਮੇਤ 10 ਲੋਕਾਂ ਤੇ ਪਰਚਾ ਦਰਜ ਕਰ ਲਿਆ ਹੈ।
ਫੋਕਲ ਪੁਆਇੰਟ ਚੌਕੀ ‘ਚ ਪੁਲਿਸ ਵਾਲੇ ਬਿਨਾਂ ਸੋਸ਼ਲ ਡਿਸਟੈਂਸਿੰਗ ਮਨਾ ਰਹੇ ਸੀ ਜਨਮਦਿਨ, 1 ਏਐਸਆਈ ਸਸਪੈਂਡ, 10 ਲੋਕਾਂ ‘ਤੇ ਪਰਚਾ
- ਮੁੱਖ ਮੰਤਰੀ ਸਿਹਤ ਯੋਜਨਾ ‘ਚ ਗੜਬੜ! 14 ਹਸਪਤਾਲਾਂ ‘ਤੇ ਐਕਸ਼ਨ, ਸਰਵੋਦਯਾ ਹਸਪਤਾਲ ਵੀ ਸੂਚੀ ‘ਚ
ਜਲੰਧਰ, 24 ਜੁਲਾਈ 2026 | ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਕਥਿਤ ਗੜਬੜੀਆਂ…
- 24 ਜੁਲਾਈ ਨੂੰ ਹੋਣ ਵਾਲੀ ਭਗਵਾਨ ਜਗੰਨਾਥ ਰਥ ਯਾਤਰਾ ਤੋਂ ਪਹਿਲਾਂ ਜਲੰਧਰ ਦੇ ਪੀਪੀਆਰ ਮਾਰਕੀਟ ਵਿੱਚ ਹੋਇਆ ‘ਭਜਨ ਕਲੱਬਿੰਗ’ ਪ੍ਰੋਗਰਾਮ
ਸ਼ਾਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਭਜਨ ਗਾਇਕ ਅੰਗਦ ਪ੍ਰਭੂ ਜੀ ਦੀ ਭਗਤੀਮਈ ਪੇਸ਼ਕਾਰੀ ਰਹੀ, ਜਿਨ੍ਹਾਂ…
- ਜਲੰਧਰ ਦੇ ਨਕੋਦਰ ਨੇੜੇ ਭਿਆਨਕ ਸੜਕ ਹਾਦਸਾ
ਮੱਕੀ ਨਾਲ ਲੱਦੀ ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ, ਇੱਕ…
- ਜਲੰਧਰ ‘ਚ ਨਹਿਰ ਦਾ ਬੰਨ੍ਹ ਟੁੱਟਿਆ, ਕਾਲੋਨੀਆਂ ਵੱਲ ਵੜਿਆ ਪਾਣੀ; ਰਾਹਤ ਕੰਮ ਜਾਰੀ
ਜਲੰਧਰ ਦੇ ਗਦਈਪੁਰ ਇਲਾਕੇ ਵਿੱਚ ਨਹਿਰ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਨੇੜਲੀਆਂ ਕਾਲੋਨੀਆਂ ਵਿੱਚ ਦਾਖ਼ਲ…
- ਜਲੰਧਰ ਦੇ ਗੁਰਦੁਆਰਾ ਸਾਹਿਬ ‘ਚ ‘ਪੰਜਾਬ 95’ ਦੀ ਵਿਸ਼ੇਸ਼ ਸਕ੍ਰੀਨਿੰਗ, ਨਵਾਂ ਵਿਵਾਦ ਛਿੜਿਆ
ਜਲੰਧਰ ਦੇ ਜੀਟੀਬੀ ਨਗਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95'…
- ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਵੱਲੋਂ ਓਲੰਪੀਅਨ ਮਨਪ੍ਰੀਤ ਸਿੰਘ ਦਾ ਸ਼ਾਨਦਾਰ ਸਵਾਗਤ 413 ਮੈਚਾਂ ਦਾ ਵਿਸ਼ਵ ਰਿਕਾਰਡ ਬਣਾਉਣ ‘ਤੇ ਦਿੱਤੀ ਵਧਾਈ ਮਨਪ੍ਰੀਤ ਨੇ ਪੰਜਾਬ ਸਰਕਾਰ ਦੇ ਸਹਿਯੋਗ ਲਈ ਕੀਤਾ ਵਿਸ਼ੇਸ਼ ਧੰਨਵਾਦ
ਜਲੰਧਰ : ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਦੇ ਆਪਣੇ…
- ਸੋਢਲ ਮੇਲੇ ਦੀਆਂ ਤਿਆਰੀਆਂ ਦਾ ਆਗਾਜ਼, ਨਿਤਿਨ ਕੋਹਲੀ ਨੇ ਪਰਿਵਾਰ ਸਮੇਤ ਹਵਨ ਅਤੇ ਝੰਡਾ ਰਸਮ ਵਿੱਚ ਕੀਤੀ ਸ਼ਿਰਕਤ
ਮੇਅਰ ਵਨੀਤ ਧੀਰ, ਮੰਦਰ ਕਮੇਟੀ ਦੇ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਲਿਆ ਧਾਰਮਿਕ…
- ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲ: ਨਿਤਿਨ ਕੋਹਲੀ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਮੁਫ਼ਤ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ
“ਬਜ਼ੁਰਗਾਂ ਦੀ ਸਹੂਲਤ, ਸਾਡੀ ਜ਼ਿੰਮੇਵਾਰੀ” ਮੁਹਿੰਮ ਤਹਿਤ 65 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ…
- ਗੁਰੂ ਗੋਬਿੰਦ ਸਿੰਘ ਮਾਰਗ ਦੇ ਮਸਲੇ ਸਬੰਧੀ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਇਕਜੁਟਦਾ ਦਾ ਪ੍ਰਗਟਾਵਾ
ਜਥੇਦਾਰ ਸ੍ਰੀ ਅਕਾਲ ਤਖਤ ਨਾਲ ਕੀਤੀ ਮੁਲਾਕਾਤ ਜਲੰਧਰ, 24 ਮਈ | ਅੱਜ ਸਥਾਨਕ ਗੁਰੂ ਗੋਬਿੰਦ…
- ਨਿਤਿਨ ਕੋਹਲੀ ਵੱਲੋਂ ਗੁਲਾਬ ਪਾਰਕ, ਲਾਜਪਤ ਨਗਰ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ
ਵਾਰਡ ਨੰਬਰ 30 ਵਿੱਚ ਬਿਹਤਰ ਪਾਣੀ ਸਪਲਾਈ ਵੱਲ ਵੱਡਾ ਕਦਮ, ਲਾਜਪਤ ਨਗਰ ਨਿਵਾਸੀਆਂ ਵੱਲੋਂ ਨਿਤਿਨ…