ਜਲੰਧਰ . ਜ਼ਿਲ੍ਹੇ ਦੇ ਥਾਣਾ ਅੱਠ ਨੰਬਰ ਦੀ ਚੌਕੀ ਫੋਕਲ ਪੁਆਇੰਟ ਏਰਿਆ ਵਿਚ ਬਿਨਾਂ ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਦੇ ਹੋਏ ਏਐਸਆਈ ਭੁਪਿੰਦਰ ਸਿੰਘ ਵਾਸੀ ਸਾਈਪੁਰ ਨੂੰ ਸੈਂਸਪੈਡ ਕਰ ਦਿੱਤਾ ਗਿਆ ਹੈ ਤੇ ਹੋਰ ਪੁਲਿਸ ਮੁਲਾਜ਼ਮਾਂ ਸਮੇਤ 10 ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਫੋਟੋਆਂ ਵਿਚ ਕੁਝ ਲੋਕ ਤੇ ਚੌਕੀ ਦੇ ਕੁਝ ਮੁਲਾਜ਼ਮਾਂ ਜਨਮਦਿਨ ਮਨਾ ਰਹੇ ਸੀ। ਜਦੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਕੋਲ ਪਹੁੰਚਿਆ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਤੇ ਚੌਕੀ ਇੰਚਾਰਜ ਸਮੇਤ 10 ਲੋਕਾਂ ਤੇ ਪਰਚਾ ਦਰਜ ਕਰ ਲਿਆ ਹੈ।
ਫੋਕਲ ਪੁਆਇੰਟ ਚੌਕੀ ‘ਚ ਪੁਲਿਸ ਵਾਲੇ ਬਿਨਾਂ ਸੋਸ਼ਲ ਡਿਸਟੈਂਸਿੰਗ ਮਨਾ ਰਹੇ ਸੀ ਜਨਮਦਿਨ, 1 ਏਐਸਆਈ ਸਸਪੈਂਡ, 10 ਲੋਕਾਂ ‘ਤੇ ਪਰਚਾ
- ਜਲੰਧਰ : ਮਿੱਠੂ ਬਸਤੀ ‘ਚ ਚੱਲੀਆਂ ਗੋਲੀਆਂ, ਸੀਸੀਟੀਵੀ ਵੀਡੀਓ ਆਈ ਸਾਹਮਣੇ; ਸਾਲ੍ਹੇ ਤੇ ਸਾਂਢੂ ਨੇ 24 ਬਦਮਾਸ਼ਾਂ ਨਾਲ ਮਿਲ ਕੇ ਕੀਤਾ ਹਮਲਾ
ਜਲੰਧਰ, 16 ਨਵੰਬਰ | ਪੰਜਾਬ ਦੇ ਜਲੰਧਰ 'ਚ ਸਥਿਤ ਮਿੱਠੂ ਬਸਤੀ ਵਿੱਚ ਸ਼ਨੀਚਰਵਾਰ ਰਾਤ ਕਰੀਬ…
- ਜਲੰਧਰ ਦੀ ਫੁਲਕਾਰੀ ਵੁਮੈਨ ਵੱਲੋਂ ਸਪੋਕਨ ਵਰਡ ਆਰਟਿਸਟ ਅੰਚਲ ਅਨੀਤਾ ਧਾਰਾ ਦਾ ਪ੍ਰੇਰਣਾਦਾਇਕ “I Am Enough” ਸੈਸ਼ਨ ਆਯੋਜਿਤ
ਜਲੰਧਰ, ਪੰਜਾਬ : ਫੁਲਕਾਰੀ ਵੁਮੈਨ ਆਫ ਜਲੰਧਰ ਵੱਲੋਂ 14 ਨਵੰਬਰ ਨੂੰ ਕਮਲ ਪੈਲੇਸ ਵਿੱਚ ਆਪਣੇ…
- ਤਰਨਤਾਰਨ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਸਪੱਸ਼ਟ ਸੰਕੇਤ – ਨਿਤਿਨ ਕੋਹਲੀ
ਜਲੰਧਰ : ਆਮ ਆਦਮੀ ਪਾਰਟੀ (ਆਪ) ਨੇ ਤਰਨਤਾਰਨ ਉਪ ਚੋਣ ਵਿੱਚ ਆਪਣੀ ਨਿਰਣਾਇਕ ਅਤੇ ਇਤਿਹਾਸਕ…
- “ਹਰ ਘਰ ਵਿਕਾਸ ਲਿਆਉਣ ਦਾ ਸਾਡਾ ਸੰਕਲਪ ਹੈ” – ਨਿਤਿਨ ਕੋਹਲੀ ਨੇ ਸ਼ਹੀਦ ਊਧਮ ਸਿੰਘ ਨਗਰ ਵਿੱਚ ₹12 ਲੱਖ ਦੀ ਲਾਗਤ ਨਾਲ ਬਣੇ ਪਾਰਕ ਦਾ ਉਦਘਾਟਨ ਕੀਤਾ
ਜਲੰਧਰ : ਸ਼ਹੀਦ ਊਧਮ ਸਿੰਘ ਨਗਰ ਵਿੱਚ ਲਗਭਗ ₹12 ਲੱਖ ਦੀ ਲਾਗਤ ਨਾਲ ਬਣੇ ਨਵੇਂ…
- ਜਲੰਧਰ ਦੇਹਾਤ ਪੁਲਿਸ ਵੱਲੋਂ ਗੁੰਮ ਹੋਏ 78 ਮੋਬਾਈਲ ਫੋਨ ਬਰਾਮਦ ਕਰ ਕੇ ਵਾਰਿਸਾਂ ਨੂੰ ਸੌਂਪੇ
ਜਲੰਧਰ ਦੇਹਾਤ ਪੁਲਿਸ ਵੱਲੋਂ ਗੁੰਮ ਹੋਏ 78 ਮੋਬਾਈਲ ਫੋਨ ਬਰਾਮਦ ਕਰ ਕੇ ਵਾਰਿਸਾਂ ਨੂੰ ਸੌਂਪੇ…
- ਨਿਤਿਨ ਕੋਹਲੀ ਨੇ ਜਵਾਹਰ ਨਗਰ ਟੈਂਕੀ ਵਾਲੀ ਪਾਰਕ ਵਿਖੇ 18 ਲੱਖ ਦੀ ਲਾਗਤ ਨਾਲ ਬਣੇ ਟਿਊਬਵੈੱਲ ਦਾ ਕੀਤਾ ਉਦਘਾਟਨ
ਹੁਣ ਇਲਾਕਾ ਵਾਸੀਆਂ ਨੂੰ ਸਾਫ਼ ਪਾਣੀ ਦੀ ਆਸਾਨੀ ਨਾਲ ਪਹੁੰਚ ਹੋਵੇਗੀ ਜਲੰਧਰ : ਆਮ ਆਦਮੀ…
- ਚੰਗੀ ਖਬਰ : ਗੁਰਪੁਰਬ ਮੌਕੇ ਬਜੁਰਗ ਨੇ 13 ਰੁਪਏ ‘ਚ ਵੇਚੇ ਕੜੀ ਤੇ ਰਾਜਮਾ ਚਾਵਲ
ਜਲੰਧਰ, 5 ਨਵੰਬਰ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਜਲੰਧਰ…
- ਅੱਧੀ ਰਾਤ ਸੜਕਾਂ ‘ਤੇ ਉਤਰਿਆ ਆਪ ਨੇਤਾ ਨਿਤਿਨ ਕੋਹਲੀ — ਗੁਰੂ ਨਾਨਕਪੁਰਾ ਖੇਤਰ ਵਿੱਚ ਸੜਕ, ਲਾਈਟ ਅਤੇ ਸਫਾਈ ਪ੍ਰਣਾਲੀ ਦਾ ਕੀਤਾ ਨਿਰੀਖਣ
ਜਲੰਧਰ, 26 ਅਕਤੂਬਰ | ਆਮ ਆਦਮੀ ਪਾਰਟੀ (ਆਪ) ਦੇ ਜਲੰਧਰ ਸੈਂਟਰਲ ਹਲਕੇ ਇੰਚਾਰਜ ਨਿਤਿਨ ਕੋਹਲੀ…
- ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਵਿੱਚ ਪੰਜ ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ
ਚੰਡੀਗੜ੍ਹ, 21 ਅਕਤੂਬਰ | ਪੰਜਾਬ ਸਟੇਟ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਨੇ ਅੱਜ ਹੜ੍ਹ ਪੀੜਤਾਂ ਦੀ ਮਦਦ ਲਈ…
- ਨਿਤਿਨ ਕੋਹਲੀ ਦੇ ਯਤਨਾਂ ਨਾਲ, ਜਲੰਧਰ ਦੇ ਸੈਂਟਰਲ ਹਲਕੇ ਵਿੱਚ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ਾਨਦਾਰ ਉਦਘਾਟਨ
ਜਲੰਧਰ: ਨਾਗਰਿਕ ਸਹੂਲਤਾਂ ਅਤੇ ਸ਼ਹਿਰੀ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ, ਆਮ…