ਅੰਮ੍ਰਿਤਸਰ, 26 ਦਸੰਬਰ| ਅੰਮ੍ਰਿਤਸਰ ਵਿਚ ਕਿੰਨਰਾਂ ਨੇ ਸੜਕ ਵਿਚਾਲ਼ੇ ਅੱਧ ਨੰਗੇ ਹੋ ਕੇ ਹੰਗਾਮਾ ਕੀਤਾ। ਮਾਮਲਾ ਇੰਨਾ ਵਧ ਗਿਆ ਕਿ ਕਿੰਨਰਾਂ ਨੇ ਪੂਰਾ ਰੋਡ ਹੀ ਜਾਮ ਕਰ ਦਿੱਤਾ।
ਜਾਣਕਾਰੀ ਅਨੁਸਾਰ 2 ਕਿੰਨਰ ਆਪਣੀ ਐਕਟਿਵਾ ‘ਤੇ ਜਾ ਰਹੇ ਸਨ ਕਿ ਉਨ੍ਹਾਂ ਨੂੰ ਸਰਦਾਰ ਫੈਮਿਲੀ ਦੀ ਇਕ ਕਾਰ ਨੇ ਟੱਕਰ ਮਾਰ ਦਿੱਤੀ। ਫਿਰ ਕੀ ਸੀ ਕਿੰਨਰਾਂ ਨੇ ਅੱਗੇ ਆ ਕੇ ਚੌਕ ਕੋਲ ਕਾਰ ਨੂੰ ਰੋਕ ਲਿਆ ਤੇ ਖੂਬ ਹੰਗਾਮਾ ਕੀਤਾ।
ਵੇਖੋ ਪੂਰੀ ਵੀਡੀਓ-