ਨਵà©à¨ ਦਿੱਲà©/à¨à©°à¨¡à©à¨à©à©à¨¹, 25 ਠà¨à¨¤à©à¨¬à¨° | ਪੰà¨à¨¾à¨¬ ਦ੠ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਠਤ੠à¨à¨® à¨à¨¦à¨®à© ਪਾਰà¨à© ਦ੠à¨à©à¨®à© à¨à¨¨à¨µà©à¨¨à¨° ਠਰਵਿੰਦ à¨à©à¨à¨°à©à¨µà¨¾à¨² ਨ੠ਠੱਠਪੰà¨à¨¾à¨¬ ਸਰà¨à¨¾à¨° ਵੱਲà©à¨ ਸà©à¨°à© à¨à©à¨°à© ਤà©à¨à¨¼ ਬਹਾਦਰ à¨à© ਦ੠350ਵà©à¨ ਸ਼ਹà©à¨¦à© ਦਿਵਸ ਦ੠ਸਬੰਧ ਵਿੱਠà¨à¨°à¨µà¨¾à¨ à¨à¨¾ ਰਹ੠ਸਮਾà¨à¨®à¨¾à¨ ਦ੠ਲà©à© ਦ੠ਹਿੱਸ੠ਵà¨à©à¨ ਸà¨à¨¾à¨ à¨à¨ à¨à©à¨°à¨¤à¨¨ ਦਰਬਾਰ ਵਿੱਠਸ਼ਾਮਲ ਹ੠à¨à© ਰà©à¨¹à¨¾à¨¨à© à¨à©à¨°à¨¤à¨¨ ਸਰਵਨ à¨à©à¨¤à¨¾à¥¤

à¨à©à¨°à¨¦à©à¨à¨°à¨¾ ਰà¨à¨¾à¨¬ à¨à©°à¨ ਸਾਹਿਬ ਵਿà¨à© à¨à¨°à¨µà¨¾à¨ à¨à©à¨°à¨¤à¨¨ ਦਰਬਾਰ ਦà©à¨°à¨¾à¨¨ à¨à¨à©±à¨ ਨà©à©° ਸੰਬà©à¨§à¨¨ à¨à¨°à¨¦à¨¿à¨à¨ ‘à¨à¨ª’ ਦ੠à¨à©à¨®à© à¨à¨¨à¨µà©à¨¨à¨° ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° à¨à©à¨¸à¨¼à¨à¨¿à¨¸à¨®à¨¤ ਹ੠à¨à¨¿ à¨à¨¸ ਨà©à©° ਨà©à¨µà©à¨ à¨à©à¨°à© ਸà©à¨°à© à¨à©à¨°à© ਤà©à¨ ਬਹਾਦਰ à¨à© ਨà©à©° ਸਮਰਪਿਤ ਯਾਦà¨à¨¾à¨°à© ਸਮਾà¨à¨®à¨¾à¨ ਦ੠ਲà©à© à¨à¨°à¨µà¨¾à¨à¨£ ਦਾ ਮà©à¨à¨¾ ਮਿਲਿਠਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਵੱਲà©à¨ à¨à¨°à¨µà¨¾à¨ à¨à¨¾ ਰਹ੠à¨à¨¹ ਸਮਾà¨à¨® ਠੱਠà¨à©à¨®à© ਰਾà¨à¨§à¨¾à¨¨à© ਤà©à¨ ਸ਼à©à¨°à© ਹà©à¨ ਹਨ। ਠਰਵਿੰਦ à¨à©à¨à¨°à©à¨µà¨¾à¨² ਨ੠à¨à¨¿à¨¹à¨¾ à¨à¨¿ ਮà©à¨à¨²à¨¾à¨ ਨ੠ਹਿੰਦà©à¨à¨ ਨà©à©° à¨à¨¼à¨¬à¨°à¨¦à¨¸à¨¤à© à¨à¨¸à¨²à¨¾à¨® ਧਰਮ ਵਿੱਠਤਬਦà©à¨² à¨à¨°à¨¨ ਦ੠ਯà©à¨à¨¨à¨¾ ਬਣਾਠਸà©, à¨à¨¿à¨¸ ਤà©à¨ ਬਾਠਦ à¨à¨¸à¨¼à¨®à©à¨° ਦ੠ਪੰਡਿਤ à¨à¨ªà¨£à© ਧਰਮ ਦ੠ਰੱà¨à¨¿à¨ ਲਠਮਦਦ ਵਾਸਤ੠ਸà©à¨°à© à¨à©à¨°à© ਤà©à¨ ਬਹਾਦਰ à¨à© à¨à©à¨² à¨à¨ ਸਨ।

à¨à©à¨®à© à¨à¨¨à¨µà©à¨¨à¨° ਨ੠à¨à¨¿à¨¹à¨¾ à¨à¨¿ ਮà©à¨à¨² ਬਾਦਸ਼ਾਹ ਵੱਲà©à¨ à¨à¨ ਪà©à¨¸à¨¼à¨à¨¸à¨¼à¨¾à¨ ਦ੠ਬਾਵà¨à©à¨¦ à¨à©à¨°à© ਸਾਹਿਬ ਨ੠à¨à¨¼à©à¨²à¨® ਠੱà¨à© à¨à©à¨à¨£ ਤà©à¨ à¨à¨¨à¨à¨¾à¨° à¨à¨° ਦਿੱਤਾ ਠਤ੠ਧਰਮ ਦ੠ਰਾà¨à© ਲਠਸ਼ਹਾਦਤ ਦਾ ਰਾਹ à¨à©à¨£à¨¿à¨à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸà©à¨°à© à¨à©à¨°à© ਤà©à¨à¨¼ ਬਹਾਦਰ à¨à© ਨà©à©° 1675 ਵਿੱਠਦਿੱਲ੠ਵਿੱਠਸ਼ਹà©à¨¦ à¨à©à¨¤à¨¾ à¨à¨¿à¨ ਸ੠ਠਤ੠ਦà©à¨¨à©à¨ à¨à¨° ਵਿੱਠà¨à¨¨à©à¨¹à¨¾à¨ ਨà©à©° ਠà¨à¨¿à¨¹à© ਪਹਿਲ੠ਸ਼ਹà©à¨¦ ਵà¨à©à¨ ਯਾਦ à¨à©à¨¤à¨¾ à¨à¨¾à¨à¨¦à¨¾ ਹà©, à¨à¨¿à¨¨à©à¨¹à¨¾à¨ ਨ੠ਮਨà©à©±à¨à© ਠਧਿà¨à¨¾à¨°à¨¾à¨ ਦ੠ਰੱà¨à¨¿à¨ ਲਠà¨à¨ªà¨£à© à¨à¨¾à¨¨ à¨à©à¨°à¨¬à¨¾à¨¨ à¨à¨° ਦਿੱਤà©à¥¤ ਠਰਵਿੰਦ à¨à©à¨à¨°à©à¨µà¨¾à¨² ਨ੠à¨à¨¿à¨¹à¨¾ à¨à¨¿ ਦà©à¨¨à©à¨ ਦ੠à¨à¨¤à¨¿à¨¹à¨¾à¨¸ ਦ੠ਪੰਨ੠ਸੰà¨à¨®, ਬਹਾਦਰà©, à¨à©à¨°à¨¬à¨¾à¨¨à© ਠਤ੠ਸà©à¨µà¨¾ ਦà©à¨à¨ ਮਹਾਨ à¨à¨à¨¨à¨¾à¨µà¨¾à¨ ਨਾਲ à¨à¨°à© ਹà©à¨ ਹਨ, ਫਿਰ ਵ੠ਧਾਰਮਿਠà¨à¨à¨¼à¨¾à¨¦à© ਠਤ੠ਮਨà©à©±à¨à© à¨à¨¦à¨°à¨¾à¨-à¨à©à¨®à¨¤à¨¾à¨ ਲਠਸà©à¨°à© à¨à©à¨°à© ਤà©à¨à¨¼ ਬਹਾਦਰ à¨à© ਦ੠ਲਾਸਾਨ੠à¨à©à¨°à¨¬à¨¾à¨¨à© ਨ੠ਮਨà©à©±à¨à© à¨à¨¤à¨¿à¨¹à¨¾à¨¸ ਵਿੱਠਬà©à¨®à¨¿à¨¸à¨¾à¨² ਠਧਿà¨à¨ à¨à©à©à¨¿à¨à¥¤

‘à¨à¨ª’ ਦ੠à¨à©à¨®à© à¨à¨¨à¨µà©à¨¨à¨° ਨ੠à¨à¨¿à¨¹à¨¾ à¨à¨¿ ਮà©à¨à¨² ਸ਼ਾਸਠਦ੠ਸ਼à¨à¨¤à© ਠੱà¨à© à¨à©à¨à¨£ ਦ੠ਬà¨à¨¾à¨ à¨à©à¨°à© ਸਾਹਿਬ ਨ੠à¨à¨ªà¨£à© ਸ਼ਹਾਦਤ ਨਾਲ à¨à¨¼à©à¨²à¨® ਦà©à¨à¨ à¨à©à©à¨¹à¨¾à¨ ਹਿਲਾ ਦਿੱਤà©à¨à¨à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à©à¨°à© ਸਾਹਿਬ ਦ੠ਸ਼ਹਾਦਤ ਤà©à¨ ਪਹਿਲਾਠà¨à¨¨à©à¨¹à¨¾à¨ ਦ੠ਦਾਦਾ à¨à© ਸà©à¨°à© à¨à©à¨°à© ਠਰà¨à¨¨ ਦà©à¨µ à¨à© ਨà©à©° ਵ੠ਮà©à¨à¨¼à¨² ਸ਼ਾਸà¨à¨¾à¨ ਵੱਲà©à¨ ਤਸà©à¨¹à© ਦ੠à¨à© ਸ਼ਹà©à¨¦ à¨à¨° ਦਿੱਤਾ à¨à¨¿à¨ ਸà©à¥¤ ਠਰਵਿੰਦ à¨à©à¨à¨°à©à¨µà¨¾à¨² ਨ੠à¨à¨¿à¨¹à¨¾ à¨à¨¿ ਸà©à¨°à© à¨à©à¨°à© ਤà©à¨à¨¼ ਬਹਾਦਰ à¨à© ਵੱਲà©à¨ ਸੱà¨à¨¾à¨ ਠਤ੠ਧਰਮ ਦ੠ਰਾà¨à© ਲਠਦਿੱਤ੠ਲਾਸਾਨ੠à¨à©à¨°à¨¬à¨¾à¨¨à© ਨ੠à¨à¨¾à¨°à¨¤ ਦ੠à¨à¨¤à¨¿à¨¹à¨¾à¨¸ ਦਾ ਰà©à¨à¨¼ ਬਦਲ ਦਿੱਤਾ।

à¨à©à¨®à© à¨à¨¨à¨µà©à¨¨à¨° ਨ੠à¨à¨¿à¨¹à¨¾ à¨à¨¿ ਮਹਾਨ ਰà©à¨¹à¨¾à¨ ਦà©à¨à¨ ਸ਼ਹਾਦਤਾਠਸੰਸਾਰ ਨà©à©° ਨਵਾਠਰਾਹ ਦਿà¨à¨¾à¨à¨à¨¦à©à¨à¨ ਹਨ ਠਤ੠ਮਹੱਤਵਪà©à¨°à¨¨ ਬਦਲਾਠਲਿà¨à¨à¨à¨¦à©à¨à¨ ਹਨ, à¨à¨¿à¨¸ ਨਾਲ à¨à¨¾à¨à¨à¨¾à¨°à© ਦ੠ਵਿਲੱà¨à¨£ ਪà¨à¨¾à¨£ ਨà©à©° ਨਵਾਠਰà©à¨ª ਮਿਲਦਾ ਹà©à¥¤ à¨à¨¨à©à¨¹à¨¾à¨ ਠੱà¨à© à¨à¨¿à¨¹à¨¾ à¨à¨¿ à¨à©à¨°à© ਸਾਹਿਬ ਨ੠à¨à¨ªà¨£à© ਲਾਸਾਨ੠ਸ਼ਹਾਦਤ ਰਾਹà©à¨ ਸ਼ਾਸà¨à¨¾à¨ ਨà©à©° ਸਪੱਸ਼ਠਸੰਦà©à¨¸à¨¼ ਦਿੱਤਾ à¨à¨¿ ਧਰਮ ਨà©à©° à¨à¨¿à¨¸à© à¨à©±à¨¤à© à¨à¨¼à¨¬à¨°à¨¦à¨¸à¨¤à© ਨਹà©à¨ ਥà©à¨ªà¨¿à¨ à¨à¨¾ ਸà¨à¨¦à¨¾à¥¤ ਠਰਵਿੰਦ à¨à©à¨à¨°à©à¨µà¨¾à¨² ਨ੠à¨à¨¿à¨¹à¨¾ à¨à¨¿ à¨à©à¨°à© ਸਾਹਿਬ ਦ੠ਸ਼ਹਾਦਤ ਨ੠ਸਿੱà¨à¨¾à¨ ਵਿੱਠਨਿਡਰਤਾ, ਹਿੰਮਤ, ਸਵà©-ਮਾਣ ਠਤ੠ਦੱਬà©-à¨à©à¨à¨²à© ਲà©à¨à¨¾à¨ ਦ੠ਰà¨à¨µà¨¾à¨²à© ਠਤ੠ਮਨà©à©±à¨à¨¤à¨¾ ਦ੠ਰਾà¨à© ਬਣਨ ਦ੠ਨਵà©à¨ à¨à¨¾à¨µà¨¨à¨¾ ਪà©à¨¦à¨¾ à¨à©à¨¤à©à¥¤

‘à¨à¨ª’ ਦ੠à¨à©à¨®à© à¨à¨¨à¨µà©à¨¨à¨° ਨ੠à¨à¨¿à¨¹à¨¾ à¨à¨¿ à¨à©à¨°à© ਸਾਹਿਬ ਨ੠ਸਮà©à©±à¨à© ਮਾਨਵਤਾ ਨà©à©° ਸਵà©-ਮਾਣ ਨਾਲ à¨à¨¿à¨à¨£ ਦਾ ਰਾਹ ਦਿà¨à¨¾à¨à¨à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਦਿੱਲ੠ਦ੠à¨à¨¾à¨à¨¦à¨¨à© à¨à©à¨ ਵਿà¨à© à¨à©à¨°à© à¨à© ਦ੠ਸ਼ਹਾਦਤ ਤà©à¨ ਪਹਿਲਾਠà¨à¨¾à¨ ਮਤ੠ਦਾਸ, à¨à¨¾à¨ ਸਤ੠ਦਾਸ ਠਤ੠à¨à¨¾à¨ ਦਿà¨à¨²à¨¾ à¨à© ਨà©à©° ਤਸà©à¨¹à© ਦ੠à¨à© ਸ਼ਹà©à¨¦ à¨à©à¨¤à¨¾ à¨à¨¿à¨ ਸà©à¥¤ ਠਰਵਿੰਦ à¨à©à¨à¨°à©à¨µà¨¾à¨² ਨ੠à¨à¨¿à¨¹à¨¾ à¨à¨¿ à¨à¨¾à¨ ਮਤ੠ਦਾਸ à¨à© ਨà©à©° à¨à¨¿à©°à¨¦à¨¾ à¨à¨°à© ਨਾਲ à¨à©à¨°à¨¿à¨ à¨à¨¿à¨ ਸà©, à¨à¨¾à¨ ਸਤ੠ਦਾਸ à¨à© ਨà©à©° ਰà©à©° ਵਿੱਠਲਪà©à¨ à¨à© ਸਾà©à¨¿à¨ à¨à¨¿à¨ ਸà©, à¨à¨¦à©à¨ à¨à¨¿ à¨à¨¾à¨ ਦਿà¨à¨²à¨¾ à¨à© ਨà©à©° ਪਾਣ੠ਵਿੱਠà¨à¨¬à¨¾à¨²à¨¿à¨ à¨à¨¿à¨ ਸà©à¥¤

à¨à©à¨®à© à¨à¨¨à¨µà©à¨¨à¨° ਨ੠à¨à¨¿à¨¹à¨¾ à¨à¨¿ à¨à¨¸ ਮà©à¨à© ਸੰà¨à¨¤ ਵੱਲà©à¨ à¨à©à¨°à©à¨à¨° ਦ੠ਠਨਿਨ ਸ਼ਰਧਾਲ੠à¨à¨¾à¨ à¨à©à¨¤à¨¾ à¨à© ਨà©à©° ਵ੠ਸ਼ਰਧਾ ਨਾਲ ਯਾਦ à¨à©à¨¤à¨¾ à¨à¨¾à¨à¨¦à¨¾ ਹà©, à¨à¨¿à¨¨à©à¨¹à¨¾à¨ ਨ੠ਮà©à¨à¨² ਸ਼ਾਸਨ ਦ੠à©à©à¨²à¨® à¨à¨°à© ਵਤà©à¨°à© ਦ੠ਪਰਵਾਹ ਨਾ à¨à¨°à¨¦à¨¿à¨à¨ à¨à©à¨°à© ਸਾਹਿਬ ਦ੠ਸà©à¨¸ ਨà©à©° ਦਿੱਲ੠ਦ੠à¨à¨¾à¨à¨¦à¨¨à© à¨à©à¨ ਤà©à¨ ਸà©à¨°à© à¨à©à¨°à¨¤à¨ªà©à¨° ਸਾਹਿਬ ਲਿà¨à¨à¨¦à¨¾à¥¤ à¨à¨¾à¨ ਲੱà¨à© ਸ਼ਾਹ ਵਣà¨à¨¾à¨°à¨¾ à¨à© ਨà©à©° ਸ਼ਰਧਾà¨à¨à¨²à© à¨à©à¨ à¨à¨°à¨¦à¨¿à¨à¨ ਠਰਵਿੰਦ à¨à©à¨à¨°à©à¨µà¨¾à¨² ਨ੠à¨à¨¿à¨¹à¨¾ à¨à¨¿ à¨à¨¨à©à¨¹à¨¾à¨ ਨ੠à¨à©à¨°à© ਸਾਹਿਬ ਦ੠ਧ੠ਨà©à©° ਬà¨à¨¾à¨à¨£ ਲਠà¨à¨ªà¨£à© à¨à¨¾à¨¨ à¨à¨¼à©à¨à¨¿à¨® ਵਿੱਠਪਾ à¨à© à¨à¨ªà¨£à© à¨à¨° ਵਿੱਠਹ੠à¨à©à¨°à© ਸਾਹਿਬ ਦ੠ਧ੠ਦਾ ਸਸà¨à¨¾à¨° à¨à¨° ਦਿੱਤਾ। à¨à¨¸ ਸਥਾਨ `ਤ੠ਹà©à¨£ à¨à©à¨°à¨¦à©à¨à¨°à¨¾ ਰà¨à¨¾à¨¬ à¨à©°à¨ ਸਾਹਿਬ ਸà©à¨¶à©à¨à¨¿à¨¤ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸਿੱਠà¨à¨¤à¨¿à¨¹à¨¾à¨¸ ਸ਼ਹਾਦਤਾਠਨਾਲ à¨à¨°à¨¿à¨ ਹà©à¨à¨ ਹ੠à¨à¨¿à¨à¨à¨à¨¿ ਸ਼ਹà©à¨¦à© ਸਿੱਠਧਰਮ ਵਿੱਠਸਰਬ à¨à©±à¨ ਸਥਾਨ ਰੱà¨à¨¦à© ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸਿੱਠਸ਼ਹà©à¨¦ à¨à¨¦à© ਵ੠à¨à¨¼à©à¨²à¨® à¨à¨¾à¨ à¨à¨¾à¨¬à¨° ਠੱà¨à© ਨਹà©à¨ à¨à©à¨à©, à¨à¨¨à©à¨¹à¨¾à¨ ਨ੠à¨à¨ªà¨£à©à¨à¨ à¨à¨¾à¨¨à¨¾à¨ ਵਾਰ ਦਿੱਤà©à¨à¨ ਪਰ à¨à¨ªà¨£à¨¾ ਸਿੱà¨à© ਸਿਦਠਨਹà©à¨ à¨à©±à¨¡à¨¿à¨à¥¤

à¨à¨¸ ਦà©à¨°à¨¾à¨¨ ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ à¨à¨¨à©à¨¹à¨¾à¨ ਸ਼ਹà©à¨¦à¨¾à¨ ਦà©à¨à¨ à¨à©à¨°à¨¬à¨¾à¨¨à©à¨à¨ ਨਿੱਠਲਠਨਹà©à¨, ਸà¨à©à¨ ਮਨà©à©±à¨à¨¤à¨¾ ਦ੠à¨à¨²à¨¾à¨ ਠਤ੠ਸੱਠਤ੠ਨਿà¨à¨ ਲਠਸਨ। à¨à¨¨à©à¨¹à¨¾à¨ à¨à¨¿à¨¹à¨¾ à¨à¨¿ ਸà©à¨°à© à¨à©à¨°à© ਤà©à¨à¨¼ ਬਹਾਦਰ à¨à© ਦ੠ਸ਼ਹਾਦਤ ਤà©à¨ 24 ਸਾਲ ਬਾਠਦ 1699 ਵਿੱਠਸà©à¨°à© ਠਨੰਦਪà©à¨° ਸਾਹਿਬ ਦ੠ਪਵਿੱਤਰ ਧਰਤ੠`ਤ੠à¨à¨¾à¨²à¨¸à¨¾ ਪੰਥ ਦ੠ਸਾà¨à¨¨à¨¾ ਹà©à¨ ਸà©à¥¤ à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ ਦਸਵà©à¨ à¨à©à¨°à© ਸà©à¨°à© à¨à©à¨°à© à¨à©à¨¬à¨¿à©°à¨¦ ਸਿੰਠà¨à© ਨ੠à¨à¨ªà¨£à© ਪà©à¨°à© ਪਰਿਵਾਰ ਨà©à©° ਧਰਮ ਲਠà¨à©à¨°à¨¬à¨¾à¨¨ à¨à¨° ਦਿੱਤਾ, à¨à© ਪà©à¨°à© ਦà©à¨¨à©à¨ ਦ੠à¨à¨¤à¨¿à¨¹à¨¾à¨¸ ਵਿੱਠà¨à©±à¨ ਲਾਸਾਨ੠ਮਿਸਾਲ ਹà©à¥¤

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਪੰà¨à¨¾à¨¬à©à¨à¨ ਨà©à©° à¨à¨¼à©à¨²à¨® ਨਾਲ à¨à¨¢à¨¾ ਲà©à¨£ ਠਤ੠ਬà©à¨à¨¨à¨¸à¨¾à¨«à¨¼à© ਵਿਰà©à¨§ ਡਠà¨à© à¨à©à©à¨¹à¨¨ ਦ੠à¨à¨¾à¨µà¨¨à¨¾ ਸà©à¨°à© à¨à©à¨°à© ਠਰà¨à¨¨ ਦà©à¨µ à¨à©, ਸà©à¨°à© à¨à©à¨°à© ਤà©à¨à¨¼ ਬਹਾਦਰ à¨à© ਠਤ੠ਸà©à¨°à© à¨à©à¨°à© à¨à©à¨¬à¨¿à©°à¨¦ ਸਿੰਠà¨à© ਤà©à¨ ਵਿਰਾਸਤ ਵਿੱਠਮਿਲ੠ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à©à¨°à¨¬à¨¾à¨¨à© ਦ੠à¨à¨¾à¨µà¨¨à¨¾ ਸਾਡ੠à¨à©à¨¨ ਵਿੱਠਹ੠ਠਤ੠ਪੰà¨à¨¾à¨¬à©à¨à¨ ਨà©à©° à¨à¨ªà¨£à© ਸ਼ਾਨਦਾਰ ਵਿਰਾਸਤ `ਤ੠ਮਾਣ ਹà©à¥¤ à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ à¨à¨¸ ਮਹਾਨ ਤ੠ਪਵਿੱਤਰ ਦਿਹਾà©à© ਨà©à©° ਮਨਾà¨à¨£ ਦਾ à¨à¨¦à©à¨¸à¨¼ ਨà©à¨µà©à¨ à¨à©à¨°à© ਸà©à¨°à© à¨à©à¨°à© ਤà©à¨à¨¼ ਬਹਾਦਰ à¨à© ਦ੠ਫ਼ਲਸਫ਼੠ਨà©à©° ਪà©à¨°à© ਦà©à¨¨à©à¨ ਵਿੱਠਪਹà©à©°à¨à¨¾à¨à¨£à¨¾ ਹ੠ਤਾਠà¨à© ਸ਼ਾà¨à¨¤à©, ਸਦà¨à¨¾à¨µà¨¨à¨¾ ਠਤ੠ਧਰਮ ਨਿਰਪੱà¨à¨¤à¨¾ ਦ੠à¨à¨¦à¨°à¨¸à¨¼, à¨à¨¿à¨¨à©à¨¹à¨¾à¨ ਲਠà¨à¨¨à©à¨¹à¨¾à¨ ਨ੠ਸ਼ਹਾਦਤ ਦਿੱਤ੠ਸà©, ਨà©à©° ਸà©à¨°à©±à¨à¨¿à¨ ਤ ਰੱà¨à¨¿à¨ à¨à¨¾ ਸà¨à©à¥¤

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ à¨à© à¨à©à¨®à¨¾à¨ à¨à¨ªà¨£à© ਸ਼ਾਨਾਮੱਤ੠ਵਿਰਾਸਤ ਨà©à©° à¨à©à©±à¨² à¨à¨¾à¨à¨¦à©à¨à¨ ਹਨ, à¨à¨¹ à¨à¨¤à¨¿à¨¹à¨¾à¨¸ ਦ੠ਪੰਨਿà¨à¨ ਤà©à¨ à¨à¨²à¨¦ ਹ੠ਮਿਠà¨à¨¾à¨à¨¦à©à¨à¨ ਹਨ। à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à© à¨à©à¨®à¨¾à¨ à¨à¨ªà¨£à© ਪਿà¨à©à¨à© ਤà©à¨ ਪà©à¨°à©à¨°à¨¨à¨¾ ਲà©à¨à¨¦à©à¨à¨ ਹਨ ਠਤ੠ਸ਼ਹਾਦਤਾਠਦ੠ਰਹਿਨà©à¨®à¨¾à¨ ਹà©à¨ à¨à©±à¨²à¨¦à©à¨à¨ ਹਨ, à¨à¨¹ ਹਨà©à¨°à© ਵਿੱਠਵ੠à¨à¨®à©à¨¦ ਦ੠à¨à¨¿à¨°à¨¨ ਲੱਠਲà©à¨à¨¦à©à¨à¨ ਹਨ। à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ ਨà©à¨µà©à¨ à¨à©à¨°à© à¨à¨à¨¤à¨¾ ਠਤ੠ਧਰਮ ਨਿਰਪੱà¨à¨¤à¨¾ ਦ੠ਸਮਰਥਠਸਨ। à¨à¨¨à©à¨¹à¨¾à¨ ਨ੠ਠੱà¨à© à¨à¨¿à¨¹à¨¾ à¨à¨¿ à¨à¨¨à©à¨¹à¨¾à¨ ਦਾ à¨à©à¨µà¨¨ ਠਤ੠ਸਿੱà¨à¨¿à¨à¨µà¨¾à¨ ਸਾਰ੠ਮਨà©à©±à¨à¨¤à¨¾ ਲਠà¨à¨¾à¨¨à¨£ ਮà©à¨¨à¨¾à¨°à¨¾ ਹਨ।

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ à¨à©à¨°à© ਸਾਹਿਬ ਦ੠ਸ਼ਹà©à¨¦à© ਦਿਵਸ ਨà©à©° ਮਨਾà¨à¨£ ਲਠਪੰà¨à¨¾à¨¬ ਸਰà¨à¨¾à¨° ਵੱà¨-ਵੱਠਰਾà¨à¨¾à¨ ਵਿੱਠਸਮਾà¨à¨® à¨à¨°à¨µà¨¾ à¨à¨° ਰਹ੠ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਠੱਠà¨à©à¨°à¨¦à©à¨à¨°à¨¾ ਸà©à¨¸ à¨à©°à¨ ਸਾਹਿਬ ਤà©à¨ ਸਮਾà¨à¨® ਸ਼à©à¨°à© ਹ੠ਰਹ੠ਹਨ ਠਤ੠à¨à©à¨°à¨¦à©à¨à¨°à¨¾ ਸà©à¨°à© ਰà¨à¨¾à¨¬ à¨à©°à¨ ਸਾਹਿਬ ਵਿà¨à© ਵਿਸ਼ਾਲ à¨à©à¨°à¨¤à¨¨ ਦਰਬਾਰ à¨à¨°à¨µà¨¾à¨à¨ à¨à¨¾ ਰਿਹਾ ਹà©à¥¤ à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ 1 ਨਵੰਬਰ ਤà©à¨ 18 ਨਵੰਬਰ ਤੱਠਪੰà¨à¨¾à¨¬ ਦ੠ਸਾਰ੠à¨à¨¼à¨¿à¨²à©à¨¹à¨¿à¨à¨ ਵਿੱਠਸà©à¨°à© à¨à©à¨°à© ਤà©à¨à¨¼ ਬਹਾਦਰ à¨à© ਦ੠à¨à©à¨µà¨¨ ਠਤ੠ਫ਼ਲਸਫ਼੠ਨà©à©° ਦਰਸਾà¨à¨à¨¦à© ਲਾà¨à¨ à¨à¨à¨¡ ਸਾà¨à¨à¨¡ ਸ਼à©à¨ à¨à¨°à¨µà¨¾à¨ à¨à¨¾à¨£à¨à©à¥¤

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ à¨à©à¨°à© ਸਾਹਿਬ ਦ੠à¨à¨°à¨¨ à¨à©à¨¹ ਪà©à¨°à¨¾à¨ªà¨¤ ਪਵਿੱਤਰ à¨à¨¸à¨¬à¨¿à¨à¨ ਠਤ੠ਸ਼ਹਿਰਾਠਵਿੱਠà¨à©à¨°à¨¤à¨¨ ਦਰਬਾਰ ਸà¨à¨¾à¨ à¨à¨¾à¨£à¨à© ਠਤ੠18 ਨਵੰਬਰ ਨà©à©° ਸà©à¨°à©à¨¨à¨à¨° (à¨à©°à¨®à© ਠਤ੠à¨à¨¸à¨¼à¨®à©à¨°) ਵਿੱਠà¨à©±à¨ à¨à©à¨°à¨¤à¨¨ ਦਰਬਾਰ ਸà¨à¨¾à¨à¨ à¨à¨¾à¨µà©à¨à¨¾, à¨à¨¿à¨¸ ਤà©à¨ ਬਾਠਦ 19 ਨਵੰਬਰ ਨà©à©° à¨à©±à¨ ਨà¨à¨° à¨à©à¨°à¨¤à¨¨ ਸà¨à¨¾à¨à¨ à¨à¨¾à¨µà©à¨à¨¾, à¨à¨¿à¨¸ ਵਿੱਠਸà©à¨à¨à©à© à¨à¨¸à¨¼à¨®à©à¨°à© ਪੰਡਿਤ ਹਿੱਸਾ ਲà©à¨£à¨à©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ 20 ਨਵੰਬਰ ਨà©à©° ਤà¨à¨¼à¨¤ ਸà©à¨°à© ਦਮਦਮਾ ਸਾਹਿਬ (ਤਲਵੰਡ੠ਸਾਬà©),

ਫ਼ਰà©à¨¦à¨à©à¨ ਠਤ੠à¨à©à¨°à¨¦à¨¾à¨¸à¨ªà©à¨° ਤà©à¨ ਤਿੰਨ ਨà¨à¨° à¨à©à¨°à¨¤à¨¨ ਸà¨à¨¾à¨ à¨à¨¾à¨£à¨à©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¹ à¨à¨¾à¨°à© ਨà¨à¨° à¨à©à¨°à¨¤à¨¨ 22 ਨਵੰਬਰ ਨà©à©° ਸà©à¨°à© ਠਨੰਦਪà©à¨° ਸਾਹਿਬ ਵਿà¨à© ਸੰਪੰਨ ਹà©à¨£à¨à©à¥¤ à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ 23 ਤà©à¨ 25 ਨਵੰਬਰ ਤੱਠਸà©à¨°à© ਠਨੰਦਪà©à¨° ਸਾਹਿਬ ਵਿà¨à© ਵੱਡ੠ਪੱਧਰ `ਤ੠ਸਮਾà¨à¨® à¨à¨°à¨µà¨¾à¨ à¨à¨¾à¨£à¨à© ।

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਵੱਡ੠à¨à¨¿à¨£à¨¤à© ਵਿੱਠà¨à¨à¨£ ਵਾਲà©à¨à¨ ਸੰà¨à¨¤à¨¾à¨ ਦ੠ਠਹਿਰਨ ਲਠ“à¨à©±à¨ ਨਾਨà¨à©” ਨਾਠਦਾ à¨à©±à¨ “à¨à©à¨à¨ ਸਿà¨à©” ਵ੠ਬਣਾà¨à¨ à¨à¨¾à¨µà©à¨à¨¾à¥¤ à¨à¨¸à© ਤਰà©à¨¹à¨¾à¨ à¨à©à¨°à© ਸਾਹਿਬ ਦ੠à¨à©à¨µà¨¨ ਠਤ੠ਸਿੱà¨à¨¿à¨à¨µà¨¾à¨ ਨà©à©° à¨à¨à¨¾à¨à¨° à¨à¨°à¨¦à©à¨à¨ ਪà©à¨°à¨¦à¨°à¨¸à¨¼à¨¨à©à¨à¨ ਠਤ੠ਡਰà©à¨¨ ਸ਼à©à¨ ਦ੠ਨਾਲ ਸਰਬ ਧਰਮ à¨à¨¾à¨¨à¨«à¨°à©°à¨¸ ਵ੠à¨à¨°à¨µà¨¾à¨ à¨à¨¾à¨µà©à¨à©à¥¤ à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ 24 ਨਵੰਬਰ ਨà©à©° ਪੰà¨à¨¾à¨¬ ਵਿਧਾਨ ਸà¨à¨¾ ਦਾ ਵਿਸ਼à©à¨¸à¨¼ ਸà©à¨¸à¨¼à¨¨ ਸà©à¨°à© ਠਨੰਦਪà©à¨° ਸਾਹਿਬ ਵਿà¨à© ਹà©à¨µà©à¨à¨¾, à¨à¨¿à©±à¨¥à© ਪà©à¨°à¨®à©à©±à¨ ਸ਼à¨à¨¸à©à¨ ਤਾਠਵੱਲà©à¨ à¨à©à¨°à© à¨à© ਦ੠à¨à©à¨µà¨¨, ਫ਼ਲਸਫ਼੠ਠਤ੠ਧਾਰਮਿਠà¨à¨à¨¼à¨¾à¨¦à© ਠਤ੠ਮਨà©à©±à¨à© ਠਧਿà¨à¨¾à¨°à¨¾à¨ ਲਠਦਿੱਤ੠à¨à¨¨à©à¨¹à¨¾à¨ ਦ੠à¨à©à¨°à¨¬à¨¾à¨¨à© `ਤ੠ਵਿà¨à¨¾à¨° ਸਾà¨à¨à© à¨à©à¨¤à© à¨à¨¾à¨£à¨à©à¥¤

à¨à¨¸ ਮà©à¨à© à¨à©à¨¬à¨¨à¨¿à¨ ਮੰਤਰ੠ਠਮਨ ਠਰà©à©à¨¾, ਹਰà¨à©à¨¤ ਸਿੰਠਬà©à¨à¨¸, à¨à©à¨°à¨®à©à¨¤ ਸਿੰਠà¨à©à©±à¨¡à©à¨à¨, ਹਰà¨à¨à¨¨ ਸਿੰਠà¨.à¨à©.à¨., ਤਰà©à¨¨à¨ªà©à¨°à©à¨¤ ਸਿੰਠਸà©à¨à¨¦, ਲਾਲ à¨à©°à¨¦ à¨à¨à¨¾à¨°à©à¨à©±à¨, ਮਹਿੰਦਰ à¨à¨à¨¤ ਤ੠ਬਰਿੰਦਰ à¨à©à¨à¨², ਲà©à¨ ਸà¨à¨¾ ਮà©à¨à¨¬à¨° ਡਾ. ਰਾਠà¨à©à¨®à¨¾à¨° à¨à©±à¨¬à©à¨µà¨¾à¨², à¨à©à¨°à¨®à©à¨¤ ਸਿੰਠਮà©à¨¤ ਹà©à¨ ਰ ਤ੠ਮਾਲਵਿੰਦਰ ਸਿੰਠà¨à©°à¨, ਰਾਠਸà¨à¨¾ ਮà©à¨à¨¬à¨° ਵਿà¨à¨°à¨®à¨à©à¨¤ ਸਿੰਠਸਾਹਨà©, ਸਲਾਹà¨à¨¾à¨° ਸà©à¨°-ਸਪਾà¨à¨¾ ਤ੠ਸੱà¨à¨¿à¨à¨à¨¾à¨°à¨ ਮਾਮਲ੠ਦà©à¨ªà¨ ਬਾਲà©, ਮà©à©±à¨ ਸà¨à©±à¨¤à¨° à¨à©.à¨.ਪà©. ਸਿਨਹਾ ਤ੠ਹà©à¨° ਹਾà¨à¨¼à¨° ਸਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਜਾਏ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਏ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ
- ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ‘ਆਪ’ ਨੇ ਬਦਲੀ ਰਣਨੀਤੀ, ਰਾਜਵਿੰਦਰ ਕੌਰ ਥਿਆੜਾ ਦੀ ਥਾਂ ਦੀਪਕ ਬਾਲੀ ਨੂੰ ਸੌਂਪੀ ਜ਼ਿੰਮੇਵਾਰੀ
ਜਲੰਧਰ ਕੈਂਟ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ…
- ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਵਿਚਾਲੇ ਪੁਲਿਸ ਵਿਭਾਗ ’ਚ ਕਾਰਵਾਈ, DSP ਹਰਜਿੰਦਰ ਸਿੰਘ ਗਿੱਲ ਵਿਰੁੱਧ ਵੀ ਕਾਰਵਾਈ ਦੀ ਤਿਆਰੀ
ਮਾਨਸਾ ਵਿੱਚ ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਕਦਮ…
- ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਝੋਟਾ ’ਤੇ ਮੈਡੀਕਲ ਸਟੋਰ ਮਾਲਕ ਨੇ ਚਲਾਈਆਂ ਗੋਲੀਆਂ, ਵਾਰਦਾਤ ਦੌਰਾਨ ਚਾਰ ਸਾਥੀ ਵੀ ਜ਼ਖ਼ਮੀ
ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ…
- ਬਿਨਾਂ ਡਾਕਟਰੀ ਪਰਚੀ ਤੋਂ ਦਵਾਈਆਂ ਵੇਚਣ ਦਾ ਮਾਮਲਾ ਆਇਆ ਸਾਹਮਣੇ, ਮੈਡੀਕਲ ਸਟੋਰ ਸੀਲ ਕਰਨ ਤੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ
ਜਲੰਧਰ ਵਿੱਚ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ…
- ਸਮਾਜਿਕ ਕਾਰਕੁਨ ਦਾ ਕਤਲ ਵੱਡੀ ਤ੍ਰਾਸਦੀ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਵਿੱਚ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ…
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ…
- ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਿਰਣਾਇਕ ਪੜਾਅ ਵਿੱਚ ਦਾਖ਼ਲ, ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਲਈ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਨੂੰ ਦਿੱਤੀ ਤੇਜ਼ੀ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਿਰਣਾਇਕ ਪੜਾਅ ਵਿੱਚ ਦਾਖ਼ਲ ਹੋਣ…
- ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕੀਤਾ ਜਾਵੇਗਾ ਗ੍ਰਿਫ਼ਤਾਰ: ਹਰਜੀਤ ਸਿੰਘ, ਡੀਆਈਜੀ ਮਾਨਸਾ ਰੇਂਜ
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟਾ ਦੇ ਕਤਲ ਦੀ ਮੁੱਢਲੀ ਜਾਂਚ ਵਿੱਚ ਇਸ ਵਾਰਦਾਤ…
- ਸਾਡਾ ਟੀਚਾ ਮਿਆਰੀ ਸਿੱਖਿਆ ਰਾਹੀਂ ਬੱਚਿਆਂ ਨੂੰ ਆਪਣੇ ਪੈਰਾਂ `ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਆਪਣੇ ਪੈਰਾਂ…
- ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼: ਬਲਤੇਜ ਪੰਨੂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ ਨੂੰ ਕਿਹਾ ਕਿ…