ਅੰਮ੍ਰਿਤਸਰ, 22 ਜਨਵਰੀ| ਅੰਮ੍ਰਿਤਸਰ ਤੋਂ ਇਕ ਬੇਹੱਦ ਦਰਦਨਾਕ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਇਲਾਕੇ ਕਰਤਾਰ ਨਗਰ ਦੇ ਵਿੱਚ ਇੱਕ ਘਰ ਦੇ ਵਿੱਚੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਪਤੀ-ਪਤਨੀ ਦੀਆਂ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਦੋਹਾਂ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ, ਪਰ ਦੋਹਾਂ ਦੇ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ|

ਵੇਖੋ ਪੂਰੀ ਵੀਡੀਓ-

https://punjabibulletin.in/wp-admin/post-new.phpD