&NewLine;<p class&equals;"wp-block-paragraph"><strong>ਚੰਡੀਗੜ੍ਹ&comma; 9 ਅਕਤੂਬਰ &vert; <&sol;strong>ਪੰਜਾਬ ਦੇ ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣਾਂ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਅਲਾਇੰਸ ਏਅਰ ਅੱਜ ਤੋਂ ਹਫ਼ਤੇ ਵਿਚ 3 ਦਿਨ ਉਡੇਗੀ। ਕੁੱਝ ਦੇਰ &OpenCurlyQuote;ਚ ਹੀ ਦਿੱਲੀ ਤੋਂ ਫਲਾਈਟ ਬਠਿੰਡਾ ਪਹੁੰਚੇਗੀ। ਕੈਪਟਨ ਗੌਰਵ ਪ੍ਰੀਤ ਬਰਾੜ ਇਸ ਫਲਾਈਟ ਨੂੰ ਬਠਿੰਡਾ ਵਿਰਕ ਕਲਾਂ ਏਅਰਪੋਰਟ ਲੈ ਕੇ ਜਾਣਗੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਫਲਾਈਟ ਦੇ ਆਉਣ &OpenCurlyQuote;ਤੇ ਸਵਾਗਤ ਕਰਨਗੇ।<&sol;p>&NewLine;&NewLine;&NewLine;&NewLine;<figure class&equals;"wp-block-image size-full"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;10&sol;image-10&period;png" alt&equals;"" class&equals;"wp-image-70599"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਕਨੈਕਟਿੰਗ ਨਿਊ ਇੰਡੀਆ ਸਕੀਮ ਤਹਿਤ ਕਰੀਬ ਸਾਢੇ 3 ਸਾਲਾਂ ਬਾਅਦ ਅਲਾਇੰਸ ਏਅਰ ਹਰ ਸੋਮਵਾਰ&comma; ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ-ਬਠਿੰਡਾ-ਦਿੱਲੀ ਫਲਾਈਟ ਚਲਾਏਗੀ। ਅਲਾਇੰਸ ਏਅਰ ਵੱਲੋਂ ਤੈਅ ਸ਼ਡਿਊਲ ਮੁਤਾਬਕ 42 ਸੀਟਾਂ ਵਾਲਾ ਜਹਾਜ਼ ਦਿੱਲੀ ਏਅਰਪੋਰਟ ਤੋਂ ਦੁਪਹਿਰ 1&period;25 ਵਜੇ ਉਡਾਣ ਭਰੇਗਾ। ਜੋ ਬਾਅਦ ਦੁਪਹਿਰ 2&period;40 ਵਜੇ ਬਠਿੰਡਾ ਦੇ ਵਿਰਕ ਕਲਾਂ ਘਰੇਲੂ ਹਵਾਈ ਅੱਡੇ &OpenCurlyQuote;ਤੇ ਉਤਰੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬਠਿੰਡਾ ਤੋਂ ਇਹ ਜਹਾਜ਼ ਦੁਪਹਿਰ 3&period;05 ਵਜੇ ਉਡਾਣ ਭਰੇਗਾ ਅਤੇ ਸ਼ਾਮ 4&period;15 ਵਜੇ ਦਿੱਲੀ ਹਵਾਈ ਅੱਡੇ &OpenCurlyQuote;ਤੇ ਪਹੁੰਚੇਗਾ। ਬਠਿੰਡਾ ਤੋਂ ਦਿੱਲੀ ਦਾ ਹਵਾਈ ਸਫ਼ਰ ਕਰੀਬ 55 ਮਿੰਟ ਦਾ ਹੋਵੇਗਾ। ਹਵਾਈ ਸੇਵਾ ਦਾ ਕਿਰਾਇਆ 1999 ਰੁਪਏ ਰੱਖਿਆ ਗਿਆ ਹੈ&comma; ਜਿਸ ਤਹਿਤ allianceair&period;in ਜਾਂ ਹੋਰ ਵੈੱਬਸਾਈਟਾਂ &OpenCurlyQuote;ਤੇ ਫਲਾਈਟ ਬੁਕਿੰਗ ਸ਼ੁਰੂ ਹੋ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਇੰਚਾਰਜ ਮਨਪ੍ਰੀਤ ਕੌਰ ਨੇ ਦੱਸਿਆ ਕਿ ਅਲਾਇੰਸ ਏਅਰ ਦੇ ਸਟਾਫ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਏਅਰਪੋਰਟ ਅਥਾਰਟੀ ਦੇ ਮੈਂਬਰ ਸਲਾਹਕਾਰ ਡਾ&period; ਗੁਰਚਰਨ ਸਿੰਘ ਵਿਰਕ ਨੇ ਦੱਸਿਆ ਕਿ ਹਵਾਈ ਯਾਤਰਾ ਦੌਰਾਨ ਯਾਤਰੀ 15 ਕਿਲੋ ਸਾਮਾਨ ਤੋਂ ਇਲਾਵਾ 5 ਕਿਲੋ ਦਾ ਹੈਂਡ ਬੈਗ ਵੀ ਆਪਣੇ ਨਾਲ ਲੈ ਜਾ ਸਕੇਗਾ। ਇਸ ਤੋਂ ਵੱਧ ਸਾਮਾਨ ਲਈ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਰਾਇਆ ਦੇਣਾ ਹੋਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;