à¨à¨²à©°à¨§à¨°, 9 ਠà¨à¨¤à©à¨¬à¨° | à¨à¨²à©°à¨§à¨° ‘ਠਫਰਿੱਠà¨à©°à¨ªà©à¨°à©à¨¸à¨¼à¨° ਧਮਾà¨à© ‘ਠ1 ਹà©à¨° ਵਿਠà¨à¨¤à© ਨ੠ਦਮ ਤà©à© ਦਿੱਤਾ ਹà©, à¨à¨¸ ਨà©à©° ਲà©à¨§à¨¿à¨à¨£à¨¾ ਦ੠DMC ‘ਠà¨à¨°à¨¤à© à¨à¨°à¨µà¨¾à¨à¨ à¨à¨¿à¨ ਸà©, à¨à¨¿à¨¥à© à¨à¨¸ ਦ੠ਮà©à¨¤ ਹ੠à¨à¨à¥¤ ਦੱਸ ਦà¨à¨ à¨à¨¿ à¨à¨¥à©à¨ ਦ੠ਠਵਤਾਰ ਨà¨à¨° ਵਿਠਦà©à¨° ਰਾਤ à¨à¨ à¨à¨° ਵਿਠਠੱਠਲੱਠà¨à¨à¥¤ ਠੱਠਲੱà¨à¨£ ਦ੠à¨à¨¸ à¨à¨à¨¨à¨¾ ਵਿਠ3 ਬੱà¨à¨¿à¨à¨ ਸਮà©à¨¤ 5 ਲà©à¨à¨¾à¨ ਦ੠ਮà©à¨¤ ਹ੠à¨à¨ ਸà©à¥¤ ਮਰਨ ਵਾਲਿà¨à¨ ‘ਠà¨à¨° ਦਾ ਮਾਲਠਵ੠ਸ਼ਾਮਲ ਹà©, à¨à¨¦à¨à¨¿ à¨à¨° ਦ੠ਬਾਹਰ ਬà©à¨ à© à¨à¨¸ ਦ੠ਬà¨à¨¼à©à¨°à¨ ਪਤਨ੠ਸà©à¨°à©±à¨à¨¿à¨ ਤ ਬਠà¨à¨à¥¤ ਮà©à¨°à¨¿à¨¤à¨à¨¾à¨ ਦ੠ਪà¨à¨¾à¨£ ਰà©à¨à©, ਦà©à¨, à¨à©°à¨¦à¨°à¨ªà¨¾à¨², ਯਸ਼ਪਾਲ à¨à¨ ਠਤ੠ਮਨਸ਼ਾ ਵà¨à©à¨ ਹà©à¨ ਹà©à¥¤ à¨à¨¾à¨£à¨à¨¾à¨°à© ਠਨà©à¨¸à¨¾à¨° à¨à¨¦à©à¨ à¨à¨¹ ਹਾਦਸਾ ਵਾਪਰਿਠਤਾਠਪà©à¨°à¨¾ ਪਰਿਵਾਰ à¨à©à¨°à¨¿à¨à¨ ਮà©à¨ ਦà©à¨ ਰਿਹਾ ਸà©à¥¤

ਮà©à¨°à¨¿à¨¤à¨ ਯਸ਼ਪਾਲ à¨à¨ ਦ੠à¨à¨°à¨¾ ਰਾਠà¨à¨ ਨ੠ਦੱਸਿਠà¨à¨¿ à¨à¨¸ ਦ੠à¨à¨°à¨¾ ਨ੠7 ਮਹà©à¨¨à© ਪਹਿਲਾਠਹ੠ਨਵਾਠਡਬਲ ਡà©à¨° ਫਰਿੱਠà¨à¨°à©à¨¦à¨¿à¨ ਸà©à¥¤ à¨à¨¸ ਦ੠à¨à©°à¨ªà©à¨°à©à¨¸à¨¼à¨° ‘ਠà¨à¨¼à¨¬à¨°à¨¦à¨¸à¨¤ ਧਮਾà¨à¨¾ ਹà©à¨à¨ ਠਤ੠à¨à¨¸ ਤà©à¨ ਬਾਠਦ à¨à¨° ‘ਠਠੱਠਲੱਠà¨à¨à¥¤ à¨à¨¸ ਦਾ à¨à¨°à¨¾ à¨à¨¿à¨¸ ਦ੠à¨à¨®à¨° à¨à¨°à©à¨¬ 65 ਸਾਲ ਸà©, à¨à¨° ਦ੠ਠੰਦਰ ਬà©à¨ à© à¨à¨¸ ਦਾ ਲà©à¨à¨¾, ਨà©à©°à¨¹ ਠਤ੠2 ਧà©à¨à¨ ਨà©à©° ਬਾਹਰ à¨à¨¾à¨£ ਦਾ ਮà©à¨à¨¾ ਨਹà©à¨ ਮਿਲਿà¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਫਰਿੱਠਦ੠à¨à©°à¨ªà©à¨°à©à¨¶à¨° ‘ਠਧਮਾà¨à¨¾ ਹà©à¨£ ਤà©à¨ ਬਾਠਦ à¨à¨° ਦ੠ਨਾਲ-ਨਾਲ à¨à¨²à© ‘ਠਵ੠à¨à©à¨¸ ਫà©à¨² à¨à¨à¥¤ à¨à©à¨¸ à¨à¨¾à¨°à¨¨ à¨à¨° ‘ਠà¨à©°à¨¨à© à¨à¨¿à¨à¨¨à¨ ਠੱਠਲੱਠà¨à¨ à¨à¨¿ ਫਾà¨à¨° ਬà©à¨°à¨¿à¨à©à¨¡ ਵਿà¨à¨¾à¨ ਦ੠à¨à¨°à¨®à¨à¨¾à¨°à© ਦà©à¨° ਰਾਤ ਤਠà¨à¨¸ ‘ਤ੠à¨à¨¾à¨¬à© ਪਾà¨à¨£ ਦ੠à¨à©à¨¸à¨¼à¨¿à¨¸à¨¼ à¨à¨°à¨¦à© ਰਹà©à¥¤ ਠੱਠਲੱà¨à¨£ ਦ੠ਸà©à¨à¨¨à¨¾ ਮਿਲਦ੠ਹ੠2 à¨à©±à¨¡à©à¨à¨ ਮà©à¨à© ‘ਤ੠ਪਹà©à©°à¨ à¨à¨à¨à¨ ਪਰ à¨à¨¦à©à¨ ਠੱਠ‘ਤ੠à¨à¨¾à¨¬à© ਨਾ ਪਾà¨à¨ à¨à¨¾ ਸà¨à¨¿à¨ ਤਾਠਫਾà¨à¨° ਬà©à¨°à¨¿à¨à©à¨¡ ਦà©à¨à¨ ਹà©à¨° à¨à©±à¨¡à©à¨à¨ ਨà©à©° ਮà©à¨à© ‘ਤ੠ਬà©à¨²à¨¾à¨à¨£à¨¾ ਪਿà¨à¥¤

ਬà©à¨°à© ਤਰà©à¨¹à¨¾à¨ ਸà©à© ਲà©à¨à¨¾à¨ ਨà©à©° à¨à¨¨à©à¨¹à¨¾à¨ ਦ੠à¨à¨°à¨¾à¨ ‘à¨à©à¨ ਬਾਹਰ à¨à©±à¨¢à¨¿à¨ à¨à¨¿à¨, à¨à¨¿à¨¸ ਤà©à¨ ਬਾਠਦ à¨à¨¨à©à¨¹à¨¾à¨ ਨà©à©° ਤà©à¨°à©°à¨¤ ਸਿਵਲ ਹਸਪਤਾਲ ਪਹà©à©°à¨à¨¾à¨à¨ à¨à¨¿à¨à¥¤ ਸਿਵਲ ਹਸਪਤਾਲ ਵਿà¨à© ਡਾà¨à¨à¨°à¨¾à¨ ਨ੠ਪਰਿਵਾਰ ਦ੠3 à¨à©à¨à¨ ਨà©à©° ਮà©à¨°à¨¿à¨¤à¨ à¨à¨²à¨¾à¨¨ ਦਿੱਤਾ, à¨à¨¦à¨à¨¿ 2 ਦ੠à¨à©°à¨à©à¨° ਹਾਲਤ ਨà©à©° ਦà©à¨à¨¦à© ਹà©à¨ à¨à¨¨à©à¨¹à¨¾à¨ ਨà©à©° ਨਿੱà¨à© ਹਸਪਤਾਲ ਲਠਰà©à¨«à¨° à¨à¨° ਦਿੱਤਾ। ਦà©à¨µà¨¾à¨ ਮà©à¨à¨¬à¨°à¨¾à¨ ਦ੠à¨à¨ ਨਿੱà¨à© ਹਸਪਤਾਲ ਵਿਠà¨à¨²à¨¾à¨ ਦà©à¨°à¨¾à¨¨ ਮà©à¨¤ ਹ੠à¨à¨ ਸà©à¥¤ ਹà©à¨£ ਮà©à¨°à¨¿à¨¤à¨à¨¾à¨ ਦ੠à¨à¨¿à¨£à¨¤à© 6 ਹ੠à¨à¨ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਜਲੰਧਰ ‘ਚ ਕੰਪ੍ਰੈਸ਼ਰ ਧਮਾਕੇ ‘ਚ 1 ਹੋਰ ਦੀ ਮੌਤ : ਗੰਭੀਰ ਜ਼ਖਮੀ ਨੇ DMC ‘ਚ ਤੋੜਿਆ ਦਮ; ਮ੍ਰਿਤਕਾਂ ਦੀ ਗਿਣਤੀ ਹੋਈ 6
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…