&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਜੇਐਨਯੂ &&num;8216&semi;ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁੱਟੇ ਜਾਣ ਤੋਂ ਬਾਅਦ ਪੂਰੇ ਮੁਲਕ &&num;8216&semi;ਚ ਇਸ ਘਟਨਾ ਦੀ ਨਿਖੇਧੀ ਹੋ ਰਹੀ ਹੈ। ਜੇਐਨਯੂ &&num;8216&semi;ਚ 36 ਸਟੂਡੈਂਟਸ ਅਤੇ ਪ੍ਰੋਫੈਸਰ ਜਖਮੀ ਹੋਏ ਹਨ। ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ &&num;8216&semi;ਚ ਸਟੂਡੈਂਟ ਜੇਐਨਯੂ ਦੇ ਹੱਕ &&num;8216&semi;ਚ ਖੜੇ ਹੋ ਰਹੇ ਹਨ। ਇਸ ਮਾਮਲੇ &&num;8216&semi;ਤੇ ਹਾਲੇ ਤੱਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦਾ ਕੋਈ ਬਿਆਨ ਨਹੀਂ ਆਇਆ ਹੈ। ਜੇਐਨਯੂ ਮਾਮਲੇ &&num;8216&semi;ਤੇ ਚੁੱਪੀ ਤੋਂ ਬਾਅਦ ਲੋਕ ਸੋਸ਼ਲ ਮੀਡੀਆ &&num;8216&semi;ਤੇ ਪੀਐਮ ਅਤੇ ਹੋਮ ਮਿਨੀਸਟਰ ਨੂੰ ਟ੍ਰੋਲ ਕਰ ਰਹੇ ਹਨ।<&sol;p>&NewLine;&NewLine;&NewLine;&NewLine;<figure class&equals;"wp-block-image size-large is-resized td-caption-align-https&colon;&sol;&sol;punjabibulletin&period;in&sol;wp-content&sol;uploads&sol;2020&sol;01&sol;ENlewRlUcAoPMOl&period;jpg"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;ENlewRlUcAoPMOl-1024x589&period;jpg" alt&equals;"" class&equals;"wp-image-621" width&equals;"797" height&equals;"458"&sol;><figcaption><strong>This meme is being shared on social media&period; <&sol;strong><&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph">ਨਾਗਰਿਕਤਾ ਸੋਧ ਬਿਲ ਅਤੇ ਐਨਆਰਸੀ &&num;8216&semi;ਤੇ ਖੁਲ ਕੇ ਬੋਲਣ ਵਾਲੇ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਇੱਕ ਮੀਮ ਸ਼ੇਅਰ ਕੀਤਾ ਜਿਸ &&num;8216&semi;ਚ ਪੀਐਮ ਅਤੇ ਅਮਿਤ ਸ਼ਾਹ ਅੱਧਾ ਮੂੰਹ ਢਕੇ ਹੋਏ ਡੰਡੇ ਫੜੇ ਹੋਏ ਨਜ਼ਰ ਆ ਰਹੇ ਹਨ। ਅਨੁਰਾਗ ਕਸ਼ਯਪ ਵੱਲੋਂ ਇਹ ਮੀਮ ਟਵੀਟ ਕੀਤੇ ਜਾਣ ਤੋਂ ਬਾਅਦ ਲੱਖਾਂ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਰੀਟਵੀਟ ਕਰਨ ਵਾਲਿਆਂ &&num;8216&semi;ਚ ਸਿਰਫ ਆਮ ਲੋਕ ਹੀ ਨਹੀਂ ਸਗੋਂ ਕਈ ਹੋਰ ਵੱਡੀਆਂ ਹਸਤੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋਹਾਂ ਲੀਡਰਾਂ ਨੂੰ ਹੋਰ ਕਈ ਮੀਮ ਦੇ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading"> ਜੇਐਨਯੂ ਲਈ ਪੂਰੇ ਦੇਸ਼ &&num;8216&semi;ਚ ਪ੍ਰਦਸ਼ਨ <&sol;h3>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;ENoYijCU8AApg04-1&period;jpg" alt&equals;"" class&equals;"wp-image-624"&sol;><figcaption><strong>Director Anurag kashyap share this on his twitter handle&period;<&sol;strong><&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph">ਜੇਐਨਯੂ &&num;8216&semi;ਚ ਕੁੱਟਮਾਰ ਤੇ ਭੰਨਤੋੜ ਦੀ ਖਬਰ ਨੇ ਪੂਰੇ ਮੁਲਕ ਨੂੰ ਹੈਰਾਨ ਕੀਤਾ ਹੈ। ਪੁਲਿਸ ਜੇਐਨਯੂ ਕੈਂਪਸ ਦੇ ਬਾਹਰ ਸੀ ਪਰ ਉਸ ਨੇ ਅੰਦਰ ਜਾ ਕੇ ਐਕਸ਼ਨ ਲੈਣ &&num;8216&semi;ਚ ਕਾਫੀ ਦੇਰ ਕੀਤੀ। ਦਿੱਲੀ ਪੁਲਿਸ &&num;8216&semi;ਤੇ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਦੇਸ਼ਭਰ &&num;8216&semi;ਚ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੜਕਾਂ &&num;8216&semi;ਤੇ ਆ ਕੇ ਬੀਜੇਪੀ ਦੀ ਵਿਦਿਆਰਥੀ ਜੱਥੇਬੰਦੀ ਏਬੀਵੀਪੀ ਨੂੰ ਕਸੂਰਵਾਰ ਦੱਸ ਰਹੇ ਹਨ। ਦੂਜੇ ਪਾਸੇ ਭਾਜਪਾ ਇਸ ਨੂੰ ਗਲਤ ਦੱਸ ਰਹੀ ਹੈ।<br>ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਕਰੀਬ 20 ਤੋਂ 25 ਨਕਾਬਪੋਸ਼ਾਂ ਨੇ ਪਹਿਲਾਂ ਸਾਡੇ ਦਾ ਮਾਰਚ &&num;8216&semi;ਚ ਖਲਲ ਪਾਇਆ ਤੇ ਮਗਰੋ ਮੇਰੇ ਤੇ ਲੋਹੇ ਦੀਆਂ ਰੌਡਾਂ ਨਾਲ ਹਮਲਾ ਕਰ ਦਿੱਤਾ। ਪਿਛਲੇ ਚਾਰ ਪੰਜ ਦਿਨਾਂ ਆਰਆਰਐਸ ਨਾਲ ਸਬੰਧਤ ਕੁਝ ਪ੍ਰੋਫੈਸਰ ਸਾਡੇ ਅਮਨ ਮਾਰਚ &&num;8216&semi;ਚ ਅੜਿਕੇ ਪਾਉਣ ਲਈ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੇ ਸਨ।<&sol;p>&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;aaishi-ghosh&period;jpg" alt&equals;"" class&equals;"wp-image-625" width&equals;"739" height&equals;"414"&sol;><figcaption><strong>Aishi ghosh in the confrence&comma; taking about the whole incident&period;<&sol;strong><&sol;figcaption><&sol;figure>&NewLine;&NewLine;&NewLine;&NewLine;<p class&equals;"wp-block-paragraph"><br>ਮੀਡੀਆ ਰਿਪੋਰਟਸ ਮੁਤਾਬਿਕ ਜੇਐਨਯੂ &&num;8216&semi;ਚ ਕੁੱਟਮਾਰ ਤੋਂ ਪਹਿਲਾਂ ਕਈ ਵਟਸਐਪ ਗਰੁੱਪ ਬਣਾਏ ਗਏ ਸਨ ਜਿਹਨਾਂ &&num;8216&semi;ਚ ਹਮਲੇ ਦੀ ਪਲਾਨਿੰਗ ਕੀਤੀ ਗਈ ਸੀ। ਦਿੱਲੀ ਤੋ ਲੈਕੇ ਮੁੰਬਈ&comma; ਕੋਲਕਤਾ&comma; ਇਲਾਹਾਬਾਦ&comma; ਪਟਨਾ ਅਤੇ ਚੰਡੀਗੜ &&num;8216&semi;ਚ ਵੀ ਪ੍ਰਰਦਸ਼ਨ ਹੋ ਰਹੋ ਹਨ। <&sol;p>&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;ENkaVD5XYAA11vQ-1&period;jpg" alt&equals;"" class&equals;"wp-image-622" width&equals;"737" height&equals;"665"&sol;><figcaption> <strong>Director Anurag kashyap share this on his twitter handle&period;<&sol;strong> <&sol;figcaption><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;