&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> 2 ਸਾਲ ਪਹਿਲਾਂ ਜਿਸ ਸ਼ੂਟਿੰਗ ਲਈ ਸਿਫਤ ਕੌਰ ਨੇ ਡਾਕਟਰੀ ਦੀ ਪੜ੍ਹਾਈ ਛੱਡੀ ਸੀ&comma; ਉਸੇ ਖੇਡ &&num;8216&semi;ਚ ਉਹ 2024 ਦੇ ਪੈਰਿਸ ਓਲੰਪਿਕ ਖੇਡਾਂ ਚ ਦੇਸ਼ ਦੀ ਨੁਮਾਇੰਦਗੀ ਕਰੇਗੀ ਤੇ ਨਿਸ਼ਾਨੇ &&num;8216&semi;ਤੇ ਹੋਵੇਗਾ ਗੋਲਡ। ਬਾਕੂ &&num;8216&semi;ਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ &&num;8216&semi;ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ਼ੂਟਰ ਸਿਫਤ ਕੌਰ ਸਮਰਾ ਨੇ ਓਲੰਪਿਕ ਦਾ ਕੋਟਾ ਹਾਸਲ ਕੀਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਓਲੰਪਿਕ &&num;8216&semi;ਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ &&num;8216&semi;ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਹਾਲਾਂਕਿ&comma; ਉਹ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ &&num;8216&semi;ਚ ਤਗਮੇ ਤੋਂ ਖੁੰਝ ਗਈ ਤੇ ਪੰਜਵੇਂ ਸਥਾਨ &&num;8216&semi;ਤੇ ਰਹੀ। ਅੰਤਰਰਾਸ਼ਟਰੀ ਪੱਧਰ &&num;8216&semi;ਤੇ ਕਈ ਮੁਕਾਬਲਿਆਂ &&num;8216&semi;ਚ ਆਪਣੇ-ਆਪ ਨੂੰ ਸਾਬਿਤ ਕਰ ਚੁੱਕੀ ਸਿਫਤ ਕੌਰ ਨੇ ਚੰਡੀਗੜ੍ਹ &&num;8216&semi;ਚ ਖੇਡ ਦੇ ਗੁਰ ਸਿੱਖੇ। ਕੋਚ ਵਿਕਾਸ ਨੇ ਖੇਡ ਦੀਆਂ ਬਾਰੀਕੀਆਂ ਵੀ ਸਿਖਾਈਆਂ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>2 ਗੋਲਡ ਮੈਡਲ ਇਸ ਸਾਲ ਜਿੱਤੇ<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਕੋਚ ਨੇ ਦੱਸਿਆ ਕਿ ਸਿਫਤ ਪੂਰੀ ਲੈਅ &&num;8216&semi;ਚ ਹੈ ਤੇ ਉਮੀਦ ਹੈ ਕਿ ਉਹ ਓਲੰਪਿਕ &&num;8216&semi;ਚ ਦੇਸ਼ ਲਈ ਤਮਗਾ ਜ਼ਰੂਰ ਲਿਆਵੇਗੀ। ਸਿਫਤ ਨੇ ਇਸ ਸਾਲ ਚੀਨ &&num;8216&semi;ਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ &&num;8216&semi;ਚ ਟੀਮ ਤੇ ਸਿੰਗਲ ਵਰਗ &&num;8216&semi;ਚ 2 ਸੋਨ ਤਗਮੇ ਜਿੱਤੇ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਸਾਲ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ &&num;8216&semi;ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ &&num;8216&semi;ਚ ਸਿਫਤ ਦੀ ਚੋਣ ਹੋਈ ਹੈ। ਸਿਫਤ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਪਵਨਦੀਪ ਸਿੰਘ ਇੱਕ ਕਿਸਾਨ ਹਨ। <br><br>ਸਿਫਤ ਨੂੰ ਸ਼ੂਟਿੰਗ ਦਾ ਇੰਨਾ ਜਨੂੰਨ ਹੈ ਕਿ ਉਸ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਵੀ ਛੱਡ ਦਿੱਤੀ। ਉਹ ਫਰੀਦਕੋਟ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੋਚ ਨੇ ਦੱਸਿਆ ਕਿ ਸਿਫਤ ਨੇ 2017-18 ਤੋਂ ਉਸ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। 3 ਸਾਲਾਂ ਤਕ ਉਹ ਸ਼ੂਟਿੰਗ ਦੇ ਗੁਰ ਸਿੱਖਦੀ ਰਹੀ। ਸ਼ੂਟਿੰਗ ਕਾਰਨ ਆਪਣੀ ਪੜ੍ਹਾਈ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਉਹ ਹਰ ਸ਼ਨੀਵਾਰ ਤੇ ਐਤਵਾਰ ਨੂੰ ਵਿਸ਼ੇਸ਼ ਤੌਰ &&num;8216&semi;ਤੇ ਫਰੀਦਕੋਟ ਤੋਂ ਚੰਡੀਗੜ੍ਹ ਆ ਕੇ ਕੋਚਿੰਗ ਲੈਂਦੀ ਸੀ ਤੇ 2 ਦਿਨ ਅਭਿਆਸ ਕਰਨ ਤੋਂ ਬਾਅਦ ਵਾਪਸ ਆਉਂਦੀ ਸੀ। ਸਿਫਤ ਬਹੁਤ ਸ਼ਾਂਤ ਤੇ ਮਿਹਨਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਫਤ ਨੇ 2022 &&num;8216&semi;ਚ ਜਰਮਨੀ &&num;8216&semi;ਚ ਹੋਏ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ &lpar;ISSF&rpar; ਜੂਨੀਅਰ ਕੱਪ &&num;8216&semi;ਚ 4 ਮੈਡਲ ਜਿੱਤੇ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੀਨੀਅਰ ਵਰਗ &&num;8216&semi;ਚ ਸਿਫਤ ਨੇ ਚੇਂਗਵਾਨ &&num;8216&semi;ਚ ਆਯੋਜਿਤ ਸ਼ੂਟਿੰਗ ਵਿਸ਼ਵ ਕੱਪ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ &&num;8216&semi;ਚ ਕਾਂਸੀ ਦਾ ਤਗਮਾ ਵੀ ਜਿੱਤਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;