&NewLine;<p class&equals;"wp-block-paragraph"><strong>ਮਾਨਸਾ &vert;<&sol;strong> RSG ਸੰਸਥਾ ਬਣਾ ਕੇ 350 ਕੁੜੀਆਂ ਨਾਲ ਠੱਗੀ ਮਾਰਨ ਦੇ ਮਾਮਲੇ &OpenCurlyQuote;ਚ 2 ਔਰਤਾਂ ਸਮੇਤ 3 ਖ਼ਿਲਾਫ਼ ਥਾਣਾ ਬਰੇਟਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੁਦੈਲਾ ਸੰਦੀਪ ਕੌਰ ਪੁੱਤਰੀ ਸੱਤਪਾਲ ਸਿੰਘ ਵਾਸੀ ਖੱਤਰੀਵਾਲਾ&comma; ਪਰਮਜੀਤ ਕੌਰ ਪਤਨੀ ਭਗਵੰਤ ਸਿੰਘ ਵਾਸੀ ਬੁਢਲਾਡਾ&comma; ਸੁਖਪਾਲ ਕੌਰ ਪਤਨੀ ਸਾਧਾ ਸਿੰਘ ਵਾਸੀ ਬਹਾਦਰਪੁਰ ਨੇ ਪੁਲਿਸ ਨੂੰ ਇੱਕ ਦਰਖਾਸਤ RSG ਸੰਸਥਾ ਦੇ ਮੁਖੀ ਰਾਜਵਿੰਦਰ ਸਿੰਘ ਤੇ ਹੋਰਾਂ ਖ਼ਿਲਾਫ਼ 350 ਕੁੜੀਆਂ ਨਾਲ ਠੱਗੀ ਮਾਰਨ ਦੇ ਸਬੰਧ &OpenCurlyQuote;ਚ ਥਾਣਾ ਬਰੇਟਾ &&num;8216&semi;ਚ ਦਿੱਤੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਦਰਖਾਸਤ ’ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਸਕੂਲ ਲੜਕੇ ਦੇ ਕੋਲ RSG ਦੇ ਨਾਂ ’ਤੇ ਬਿਊਟੀ ਪਾਰਲਰ ਦੀ ਸੰਸਥਾ ਖੋਲ੍ਹੀ ਗਈ ਸੀ। ਰਾਜਵਿੰਦਰ ਸਿੰਘ&comma; ਹੁਸਨਪ੍ਰੀਤ ਕੌਰ ਤੇ ਸਿੰਮੀ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਬਰੇਟਾ ਨੇ ਸੰਸਥਾ &&num;8216&semi;ਚ ਲੜਕੀਆਂ ਨੂੰ ਗਰੁੱਪ ਬਣਾ ਕੇ ਸਕੂਟਰੀ ਐਕਟਿਵਾ ਫ਼ਰੀ ਦੇਣ ਦਾ ਵਾਅਦਾ ਕੀਤਾ ਸੀ। ਜਿਸ &&num;8216&semi;ਚ ਕਿਹਾ ਸੀ ਕਿ ਸਕੂਟਰੀਆਂ ਦੀਆਂ ਕਿਸ਼ਤਾਂ ਕੰਪਨੀ ਖੁਦ ਭਰੇਗੀ ਤੇ ਲੜਕੀਆਂ ਤੋਂ ਹਰ ਮਹੀਨੇ 2 ਹਜ਼ਾਰ ਰੁਪਏ ਅਧਾਰ ਕਾਰਡ&comma; ਪੈੱਨ ਕਾਰਡ ਤੇ ਚੈੱਕ ਲਏ ਸੀ। ਇਨ੍ਹਾਂ ਨੇ ਮਿਲੀਭੁਗਤ ਕਰ ਕੇ ਧੋਖੇ ਨਾਲ ਦਰਖਾਸਤੀਆਂ ਦੇ ਨਾਂ ’ਤੇ ਲੋਨ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਏਐਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕਥਿੱਤ ਦੋਸ਼ੀ ਰਾਜਵਿੰਦਰ ਸਿੰਘ&comma; ਪਤਨੀ ਹੁਸਨਪ੍ਰੀਤ ਕੌਰ ਵਾਸੀ ਬਠਿੰਡਾ ਤੇ ਸਿੰਮੀ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਬਰੇਟਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;