<p><strong>ਕਾਂਗੜਾ<&sol;strong> &&num;8211&semi; ਹਿਮਾਚਲ &&num;8216&semi;ਚ ਹਰਿਆਣਾ ਤੋਂ ਆਏ ਸ਼ਰਧਾਲੂਆਂ ਨਾਲ ਭਰਿਆ ਟਰੱਕ ਖੂਨੀ ਮੋੜ &&num;8216&semi;ਤੇ ਪਲਟ ਗਿਆ &vert; ਇਸ ਹਾਦਸੇ &&num;8216&semi;ਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ 4 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ &vert; ਪੁਲਿਸ ਮੁਤਾਬਿਕ ਡਰਾਈਵਰ ਨੇ ਬ੍ਰੇਕ ਫੇਲ ਹੋਣ ਤੋਂ ਬਾਅਦ ਘਬਰਾਹਟ &&num;8216&semi;ਚ ਛਾਲ ਮਾਰ ਦਿੱਤੀ &vert; ਉਸ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬ੍ਰੇਕ ਨਾ ਲੱਗਣ &&num;8216&semi;ਤੇ ਉਹ ਘਬਰ ਗਿਆ &vert; ਦਸਣਯੋਗ ਹੈ ਕਿ ਸ਼ਰਧਾਲੂਆਂ ਵਾਲਾ ਇਹ ਟਰੱਕ ਹਿਮਾਚਲ ਦੇ ਜਵਾਲਾਮੁਖੀ ਮੰਦਰ &&num;8216&semi;ਚ ਲੰਗਰ ਲਗਾਉਣ ਲਈ ਜਾ ਰਿਹਾ ਸੀ &vert; ਇਹ ਖੁਸ਼ਕਿਸਮਤੀ ਸੀ ਕਿ ਟਰੱਕ ਖੱਡ ਵਿੱਚ ਨਹੀਂ ਡਿੱਗਿਆ&comma; ਨਹੀਂ ਤਾਂ ਸਾਰੇ ਸ਼ਰਧਾਲੂਆਂ ਦੀ ਜਾਨ ਜਾ ਸਕਦੀ ਸੀ। ਇਸ ਹਾਦਸੇ &&num;8216&semi;ਚ ਸਿਰਸਾ ਦੇ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ &vert; ਜ਼ਖ਼ਮੀਆਂ ਦਾ ਇਲਾਜ ਚਿੰਤਪੁਰਨੀ ਸਿਵਲ ਹਸਪਤਾਲ ਤੇ ਡੇਹਰਾ ਸਿਵਲ ਹਸਪਤਾਲ &&num;8216&semi;ਚ ਹਸਪਤਾਲ &&num;8216&semi;ਚ ਚੱਲ ਰਿਹਾ ਹੈ &vert;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;