&NewLine;<p class&equals;"wp-block-paragraph"> <br><strong>ਜਲੰਧਰ&period; <&sol;strong>ਆਮ ਆਦਮੀ ਪਾਰਟੀ ਦਿੱਲੀ &&num;8216&semi;ਚ ਮੁੜ ਜਿੱਤ ਦਰਜ ਕਰਨ ਦੇ ਨੇੜੇ ਹੈ। ਅਰਵਿੰਦ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਹਨ। ਦੁਪਹਿਰ ਤੱਕ ਦੇ ਅੰਕੜਿਆਂ ਮੁਤਾਬਿਕ 70 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ 57 ਸੀਟਾਂ &&num;8216&semi;ਤੇ ਅੱਗੇ ਚੱਲ ਰਹੀ ਹੈ। ਬੀਜੇਪੀ ਸਿਰਫ 13 ਸੀਟਾਂ ਅਤੇ ਕਾਂਗਰਸ ਕਿਸੇ ਸੀਟ ਤੋਂ ਵੀ ਅੱਗੇ ਨਹੀਂ ਹੈ।<&sol;p>&NewLine;&NewLine;&NewLine;&NewLine;<figure class&equals;"wp-block-embed-facebook wp-block-embed is-type-video is-provider-facebook"><div class&equals;"wp-block-embed&lowbar;&lowbar;wrapper">&NewLine;<amp-facebook-page data-href&equals;"https&colon;&sol;&sol;www&period;facebook&period;com&sol;punjabibulletin&sol;videos&sol;474541159889167&sol;" layout&equals;"responsive" width&equals;"600" height&equals;"400"><&sol;amp-facebook-page>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਆਪ ਦੀ ਜਿੱਤ ਦਾ ਜਸ਼ਨ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੋ ਰਿਹਾ ਹੈ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹੀ ਸਟੇਟ ਹੈ ਜਿਸ &&num;8216&semi;ਚ ਆਪ ਦੇ ਸੱਭ ਤੋਂ ਜ਼ਿਆਦਾ ਐਮਐਲਏ ਜਿੱਤੇ ਸਨ। ਜਲੰਧਰ &&num;8216&semi;ਚ ਸਵੇਰ ਤੋਂ ਹੀ ਆਪ ਦੇ ਵਰਕਰ ਖੁਸ਼ੀ ਮਨਾ ਰਹੇ ਹਨ। ਜਲੰਧਰ ਦੇ ਆਪ ਦੇ ਪ੍ਰਧਾਨ ਡਾਕਟਰ ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਜਨਤਾ ਨੇ ਪਿਛਲੇ ਪੰਜ ਸਾਲ ਦਾ ਆਪ ਦਾ ਕੰਮ ਵੇਖਿਆ ਹੈ ਅਤੇ ਉਸੇ ਹਿਸਾਬ ਨਾਲ ਵੋਟ ਕੀਤਾ ਹੈ। ਇਸ ਦਾ ਅਸਰ ਪੰਜਾਬ ਦੀਆਂ 2022 ਦੀਆਂ ਚੋਣਾਂ &&num;8216&semi;ਚ ਵੀ ਹੋਵੇਗਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> à¨µà¨Ÿà¨¸à¨à¨ª &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;