ਹੁਸ਼ਿਆਰਪੁਰ | ਜਿਲ੍ਹੇ ਦੇ ਪਿੰਡ ਚੋਟਾਲਾ ਤੋਂ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਕੁਝ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਗੈਸ ਸਿਲੰਡਰ ਨਾਲ ਕੱਟ ਕੇ 8 ਲੱਖ 70 ਹਜਾਰ ਰੁਪਏ ਲੁੱਟ ਲਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਫਰਾਰ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਤੜਕੇ 3 ਵਜੇ ਅੰਜਾਮ ਦਿੱਤਾ ਹੈ। ਇਸ ਘਟਨਾ ਨੂੰ ਬਾਅਦ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
Breaking News : ਹੁਸ਼ਿਆਰਪੁਰ ‘ਚ ਲੁਟੇਰਿਆ ਨੇ ਲੁੱਟਿਆ ATM, ਪੜ੍ਹੋ ਕਿੰਨੇ ਪੈਸੇ ਉਡਾ ਕੇ ਹੋਏ ਫਰਾਰ
- ਜਲੰਧਰ ‘ਚ ਸਕੂਲ ਦੇ ਕੋਲ ਹਾਈ ਵੋਲਟੇਜ ਤਾਰਾਂ ਦੀ ਚੰਗਿਆੜੀ ਕਾਰਨ ਲੱਗੀ ਭਿਆਨਕ ਅੱਗ, ਮੌਕੇ ‘ਤੇ ਮਚੀ ਹਫੜਾ-ਦਫੜੀ
ਜਲੰਧਰ, 20 ਜਨਵਰੀ | ਆਦਮਪੁਰ ਕਸਬੇ 'ਚ ਗੰਨੇ ਦੀ ਰਹਿੰਦ-ਖੂੰਹਦ ਨੂੰ ਭਿਆਨਕ ਅੱਗ ਲੱਗ ਗਈ।…
- ਖੌਫਨਾਕ ! ਸਹੁਰੇ ਨੇ ਵਿਧਵਾ ਨੂੰਹ ‘ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ
ਫਰੀਦਕੋਟ, 18 ਜਨਵਰੀ | ਇਕ ਸਹੁਰੇ ਨੇ ਆਪਣੀ ਵਿਧਵਾ ਨੂੰਹ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ…
- ਵੱਡਾ ਹਾਦਸਾ ! ਮੰਗਣੀ ਤੋਂ ਵਾਪਸ ਆ ਰਹੇ ਪਰਿਵਾਰ ਦੀ ਪਲਟੀ ਕਾਰ, ਇਕ ਦੀ ਮੌਤ
ਕਪੂਰਥਲਾ, 18 ਜਨਵਰੀ | ਸੁਲਤਾਨਪੁਰ ਲੋਧੀ ਰੋਡ 'ਤੇ ਕੱਲ੍ਹ ਸ਼ਾਮ ਕਰੀਬ 7.30 ਵਜੇ ਇਕ ਕਾਰ…
- ਡੇਰਾ ਰਾਧਾ ਸੁਆਮੀ ਬਿਆਸ ਦਾ ਇਤਿਹਾਸਕ ਫ਼ੈਸਲਾ, ਆਮ ਤੇ ਖ਼ਾਸ ਸਭ ਨੂੰ ਮਿਲੇਗਾ ਬਰਾਬਰ ਦਾ ਦਰਜਾ
ਅੰਮ੍ਰਿਤਸਰ, 18 ਜਨਵਰੀ | ਰਾਧਾ ਸੁਆਮੀ ਸਤਿਸੰਗ ਬਿਆਸ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ ਅਪਣੇ ਕੇਂਦਰਾਂ ’ਚੋਂ…
- ਲੁਧਿਆਣਾ ‘ਚ ਪੁਲਿਸ ਟੀਮ ‘ਤੇ ਹਮਲਾ, SHO, ਚੌਕੀ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ
ਲੁਧਿਆਣਾ, 18 ਜਨਵਰੀ | ਸ਼ਹਿਰ ਦੇ ਜਗਰਾਓਂ ਦੇ ਪਿੰਡ ਕਮਾਲਪੁਰ 'ਚ ਵੀਰਵਾਰ ਰਾਤ ਕਰੀਬ 10…
- ਚੰਡੀਗੜ੍ਹ ਦੀ ਤਰਜ਼ ‘ਤੇ ਹੁਣ ਪੰਜਾਬ ‘ਚ ਵੀ ਕੀਤੇ ਜਾਣਗੇ ਆਨਲਾਈਨ ਚਲਾਨ, 4 ਵੱਡੇ ਸ਼ਹਿਰਾਂ ‘ਚ ਇਸ ਤਰੀਕ ਤੋਂ ਸ਼ੁਰੂ
ਚੰਡੀਗੜ੍ਹ, 18 ਜਨਵਰੀ | ਚੰਡੀਗੜ੍ਹ ਦੀ ਤਰਜ਼ 'ਤੇ ਹੁਣ ਪੰਜਾਬ 'ਚ ਵੀ ਆਨਲਾਈਨ ਚਲਾਨ ਕੀਤੇ…
- ਬ੍ਰੇਕਿੰਗ : ਕੋਲਕਾਤਾ ‘ਚ ਟ੍ਰੇਨੀ ਡਾਕਟਰ ਦੇ ਮਰਡਰ ਤੇ ਰੇਪ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ
ਕੋਲਕਾਤਾ, 20 ਜਨਵਰੀ | ਸੀਲਦਾਹ ਅਦਾਲਤ ਨੇ ਸੋਮਵਾਰ ਨੂੰ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ…
- ਪੰਜਾਬ ‘ਚ ਜਲਦ ਚਲਣਗੀਆਂ ਪਾਣੀ ਵਾਲੀਆਂ ਬੱਸਾਂ, ਸਰਕਾਰ ਦੀ ਮੀਟਿੰਗ ‘ਚ ਮਿਲੀ ਮਨਜ਼ੂਰੀ
ਚੰਡੀਗੜ੍ਹ, 20 ਜਨਵਰੀ | ਪੰਜਾਬ ਦੀ ਰਣਜੀਤ ਸਾਗਰ ਝੀਲ 'ਚ ਜਲਦ ਹੀ ਜਲ ਬੱਸਾਂ ਵਿਦੇਸ਼ਾਂ…
- ਮਸ਼ਹੂਰ ਕੁੱਲੜ ਪੀਜ਼ਾ ਕਪਲ ਫਿਰ ਸੁਰਖੀਆਂ ‘ਚ ! ਪੰਜਾਬ ਛੱਡ ਚਲੇ ਇਸ ਦੇਸ਼ ‘ਚ ਰਹਿਣ
ਜਲੰਧਰ, 20 ਜਨਵਰੀ | ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਲੰਬੇ…
- ਬ੍ਰੇਕਿੰਗ : ਕਿਸਾਨਾਂ ਦਾ ਦਿੱਲੀ ਕੂਚ ਟਲਿਆ, ਕਿਸਾਨ ਆਗੂ ਪੰਧੇਰ ਨੇ ਡੱਲੇਵਾਲ ਨੂੰ ਮਰਤ ਵਰਤ ਖਤਮ ਕਰਨ ਦੀ ਕੀਤੀ ਅਪੀਲ
ਪਟਿਆਲਾ/ਚੰਡੀਗੜ੍ਹ, 20 ਜਨਵਰੀ | ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ ਦੇ ਕਿਸਾਨਾਂ ਨੇ ਦਿੱਲੀ ਵੱਲ ਆਪਣਾ ਮਾਰਚ…