ਸ੍ਰੀ ਮੁਕਤਸਰ ਸਾਹਿਬ, 11 ਮਾਰਚ | ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਸੜਕ ਮਾਰਗ ‘ਤੇ ਪੁਰਾਣੀਆਂ ਕਚਹਿਰੀਆਂ ਨੇੜੇ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ। ਐਕਟਿਵਾ ਸਵਾਰ ਨੌਜਵਾਨਾਂ ਦੀ ਐਕਟਿਵਾ ਅਚਾਨਕ ਸੜਕ ਵਿਚਕਾਰ ਪਲਟੀ ਗਈ, ਜਿਸ ਕਾਰਨ ਇਕ ਨੌਜਵਾਨ ਬੱਜਰੀ ਨਾਲ ਭਰੀ ਟਰਾਲੀ ਹੇਠ ਆ ਗਿਆ ਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਮਰਾੜ ਕਲਾਂ ਵਾਸੀ ਸਿਮਰ ਵਜੋਂ ਹੋਈ
ਦਰਦਨਾਕ ਹਾਦਸਾ ! ਬੱਜਰੀ ਨਾਲ ਭਰੀ ਟਰਾਲੀ ਹੇਠ ਆਉਣ ਨਾਲ ਨੌਜਵਾਨ ਦੀ ਮੌਤ, ਇਕ ਜ਼ਖਮੀ
Related Post