ਉੱਤਰ ਪ੍ਰਦੇਸ਼, 15 ਅਕਤੂਬਰ| ਉਤਰ ਪ੍ਰਦੇਸ਼ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਾਂਦਰ ਇਕ ਸਰਕਾਰੀ ਦਫਤਰ ਵਿਚ ਵੜ ਗਿਆ, ਜਿਥੇ ਉਸਨੇ ਇਕੱਲੀ ਇਕੱਲੀ ਫਾਈਲ ਨੂੰ ਇੰਝ ਚੈੱਕ ਕੀਤਾ ਜਿਵੇਂ ਉਹ ਵੱਡਾ ਅਫਸਰ ਹੋਵੇ। ਇਸ ਸਾਰੇ ਕੁਝ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਮਚ ਗਿਆ।

ਵੇਖੋ ਵੀਡੀਓ-