&NewLine;<p class&equals;"wp-block-paragraph"><strong>ਜਲੰਧਰ &period;<&sol;strong> ਸ਼ਹਿਰ  à¨¦à©€ ਥਾਣਾ ਨੰਬਰ 5 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ &&num;8216&semi;ਤੇ ਨਿਊ  à¨°à¨¸à©€à¨²à¨¾ ਨਗਰ ਦੇ ਇਕ ਘਰ&&num;8217&semi; ਤੇ ਛਾਪਾ ਮਾਰਿਆ। ਪੁਲਿਸ ਨੇ 6 ਔਰਤਾਂ ਨੂੰ 14000 ਹਜਾਰ ਰੁਪਏ ਦੀ ਨਕਦੀ ਸਮੇਤ ਜੂਆ ਖੇਡਦੇ ਫੜਿਆ ਲਿਆ। ਮੁਲਜ਼ਮਾਂ ਦੀ ਪਛਾਣ ਪੂਨਮ ਪਤਨੀ ਦੀਪਕ ਕੁਮਾਰ ਮੀਨੀਆ ਨਿਵਾਸੀ ਰਸੀਲਾ ਨਗਰ&comma; ਅਨੂ ਉਰਫ ਤਨੂੰ ਪਤਨੀ ਰਮਨ ਕੁਮਾਰ ਨਿਵਾਸੀ ਉਜਾਲਾ ਨਗਰ&comma; ਜੋਤੀ ਪਤਨੀ ਸੰਜੀਵ ਕੁਮਾਰ ਨਿਵਾਸੀ ਕਟੜਾ ਮੁਹੱਲਾ&comma; ਸੋਨੂੰ ਪਤਨੀ ਧਰਮਵੀਰ ਵਾਸੀ ਈਸ਼ਵਰ ਨਗਰ ਕਾਲਾ ਸਿੰਗਾ ਰੋਡ&comma; ਨੀਲਮ ਪਤਨੀ ਸੰਜੀਵ ਸਿੰਘ ਨਿਵਾਸੀ ਗੁਰੂ ਨਾਨਕ ਪੁਰਾ ਬਸਤੀ ਬਾਵਾ ਖੇਲ ਅਤੇ ਮੀਨਾ ਰਾਣੀ ਪਤਨੀ ਰੋਸ਼ਨ ਲਾਲ ਨੂੰ ਤੇਲੀਆ ਮੁਹੱਲਾ ਬਸਤੀ ਸ਼ੇਖ ਦੱਸਿਆ ਗਿਆ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਐੱਸਐੱਚਓ ਡਵੀਜ਼ਨ 5 ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਊ ਰਸੀਲਾ ਨਗਰ ਵਿੱਚ ਜੂਏ ਦਾ ਅੱਡਾ ਚੱਲ ਰਿਹਾ ਹੈ। ਖਬਰ ਮਿਲਦਿਆਂ ਹੀ ਏਐਸਆਈ ਨਿਰਮਲ ਸਿੰਘ ਦੀ ਟੀਮ ਨੇ ਛਾਪਾਮਾਰੀ ਕੀਤੀ ਅਤੇ 6 ਔਰਤਾਂ ਨੂੰ ਜੂਆ ਖੇਲਦੇ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 13720 ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ। ਇਨ੍ਹਾਂ ਸਾਰਿਆਂ ਖ਼ਿਲਾਫ਼ ਜੂਆ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਧਾਰਾ 188 ਵੀ ਲਗਾਈ ਗਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;