&NewLine;<p class&equals;"wp-block-paragraph"><strong>ਮੋਗਾ &lpar;ਤਨਮਯ&rpar; &vert;<&sol;strong> ਮੋਗਾ ਪੁਲਿਸ ਨੇ 4 ਮੋਟਰਸਾਈਕਲ ਚੋਰਾਂ ਨੂੰ ਹਵਾਲਾਤ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਪਰ ਬੀਤੀ ਰਾਤ ਮੌਕੇ ਦਾ ਫਾਇਦਾ ਚੁੱਕਦਿਆਂ ਉਕਤ ਚੋਰ ਥਾਣੇ ਦੀ ਕੰਧ ਪਾੜ ਕੇ ਭੱਜ ਗਏ। <&sol;p>&NewLine;&NewLine;&NewLine;&NewLine;<p class&equals;"wp-block-paragraph">DSP ਸਿਟੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਜੇਲ ਦੀ ਬਿਲਡਿੰਗ ਖਰਾਬ ਹੋਣ ਕਾਰਨ 4 ਕੈਦੀ ਭੱਜਣ &&num;8216&semi;ਚ ਕਾਮਯਾਬ ਹੋ ਗਏ। SSP ਦੇ ਦਿਸ਼ਾ-ਨਿਰਦੇਸ਼ &&num;8216&semi;ਤੇ ਪੁਲਿਸ ਨੇ ਤੁਰੰਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਤੇ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ&comma; ਜਦਕਿ 2 ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਦੇ ਆਰੋਪ &&num;8216&semi;ਚ ਇਨ੍ਹਾਂ ਨੂੰ ਰਿਮਾਂਡ &&num;8216&semi;ਤੇ ਰੱਖਿਆ ਹੋਇਆ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਦੱਸਿਆ ਕਿ 15 ਅਗਸਤ ਨੇੜੇ ਹੋਣ ਕਾਰਨ ਸਾਰਾ ਅਮਲਾ ਅਜ਼ਾਦੀ ਦਿਹਾੜੇ ਦੀ ਤਿਆਰੀ &&num;8216&semi;ਚ ਲੱਗਾ ਹੋਇਆ ਹੈ&comma; ਜਿਸ ਕਾਰਨ ਇਨ੍ਹਾਂ ਦੇ ਭੱਜਣ ਬਾਰੇ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;