ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਜਿਲ੍ਹੇ ਵਿਚ 4 ਮੌਤਾਂ ਹੋਣ ਦੇ ਨਾਲ 87 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2400 ਤੋਂ ਪਾਰ ਹੋ ਗਈ ਹੈ ਤੇ 650 ਤੋਂ ਪਾਰ ਐਕਟਿਵ ਕੇਸ ਹੋ ਗਏ ਹਨ। ਹੁਣ ਤੱਕ ਕੋਰੋਨਾ ਨਾਲ ਜਲੰਧਰ ਵਿਚ ਮਰਨ ਵਾਲਿਆ ਦੀ ਸੰਖਿਆ 60 ਹੈ। ਅੱਜ ਆਏ ਮਰੀਜਾਂ ਦੇ ਇਲਾਕਿਆਂ ਬਾਰੇ ਅਜੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਜਿਵੇਂ ਹੀ ਕੋਈ ਜਾਣਕਾਰੀ ਆਉਂਦੀ ਹੈ ਇੱਥੇ ਅਪਡੇਟ ਕਰ ਦਿੱਤੀ ਜਾਵੇਗੀ।
- ਜਲੰਧਰ ‘ਚ ਕਿਸਾਨਾਂ ਨੇ ਧਰਨਾ ਲਾ ਕੇ ਇਹ ਰੋਡ ਕੀਤੇ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ ਨਹੀਂ ਤਾਂ ਜਾਮ ‘ਚ ਫਸੋਗੇ
ਜਲੰਧਰ, 25 ਅਕਤੂਬਰ | ਪੰਜਾਬ ਵਿਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿਚ ਸਾਂਝੇ ਕਿਸਾਨ…
- ਜਲੰਧਰ ਪੁੱਜੇ ਸਿਹਤ ਮੰਤਰੀ, ਘਰਾਂ ਤੇ ਸਰਕਾਰੀ ਇਮਾਰਤਾਂ ‘ਚ ਜਾ ਕੇ ਕੀਤੀ ਇਸ ਚੀਜ਼ ਦੀ ਜਾਂਚ
ਜਲੰਧਰ, 25 ਅਕਤੂਬਰ | ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਜਲੰਧਰ ਪਹੁੰਚੇ। ਉਨ੍ਹਾਂ…
- ਬ੍ਰੇਕਿੰਗ : ਜਲੰਧਰ ਪੁੱਜੇ DGP ਗੌਰਵ ਯਾਦਵ, ਅਚਨਚੇਤ ਥਾਣੇ ਦਾ ਕੀਤਾ ਨਿਰੀਖਣ, ਦਿੱਤੇ ਸਖਤ ਨਿਰਦੇਸ਼
ਜਲੰਧਰ, 25 ਅਕਤੂਬਰ | ਅੱਜ ਜਲੰਧਰ ਵਿਚ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਰਾਮਾਮੰਡੀ ਥਾਣੇ…
- ਜਲੰਧਰ ਦੀ ਮਸ਼ਹੂਰ ਯੂਨੀਵਰਸਿਟੀ ਦੇ ਬਾਹਰ 100 ਗੁੰਡਿਆਂ ਨੇ ਕੀਤਾ ਹਮਲਾ, ਭੰਨੀਆਂ ਗੱਡੀਆਂ
ਜਲੰਧਰ, 25 ਅਕਤੂਬਰ | ਮਸ਼ਹੂਰ ਯੂਨੀਵਰਸਿਟੀ ਦੇ ਕੋਲ ਸਥਿਤ ਲਾਅ ਗੇਟ ਦੇ ਇਲਾਕੇ 'ਚ ਵੱਡੀ…
- ਕੈਨੇਡਾ ਦੇ ਨਕਲੀ ਵੀਜ਼ੇ ਬਣਾਉਣ ਵਾਲਾ ਗਿਰੋਹ ਸਰਗਰਮ, ਪੁਲਿਸ ਨੇ ਪਰਦਾਫਾਸ਼ ਕਰ 2 ਔਰਤਾਂ ਸਣੇ 9 ਜਣੇ ਫੜੇ
ਪੰਜਾਬ ਡੈਸਕ, 25 ਅਕਤੂਬਰ | ਜੇਕਰ ਤੁਸੀਂ ਵੀ ਕੈਨੇਡਾ ਜਾਣ ਦੇ ਚਾਹਵਾਨ ਹੋ ਤਾਂ ਤੁਹਾਡੇ…
- ਡਿਪਟੀ ਕਮਿਸ਼ਨਰ ਨੇ ਕਰਤਾਰਪੁਰ ਖਰੀਦ ਕੇਂਦਰ ਦਾ ਲਿਆ ਜਾਇਜ਼ਾ, ਕਿਹਾ – ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ
ਜਲੰਧਰ, 24 ਅਕਤੂਬਰ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਕਰਤਾਰਪੁਰ ਖਰੀਦ ਕੇਂਦਰ ਦਾ…
- ਵੱਡੀ ਖਬਰ ! ਪੰਜਾਬ ਭਰ ‘ਚ ਅੱਜ ਚੱਕਾ ਜਾਮ, ਕਿਸਾਨ ਸੜਕਾਂ ‘ਤੇ ਦੇਣਗੇ ਧਰਨਾ
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ ਵਿਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿਚ ਅੱਜ ਸਾਂਝੇ ਕਿਸਾਨ ਮੋਰਚਾ…
- ਕੁੱਲ੍ਹੜ ਪੀਜ਼ਾ ਕਪਲ ਦੀ ਸੁਰੱਖਿਆ ਨੂੰ ਲੈ ਕੇ ਫਿਰ ਗੁੱਸੇ ‘ਚ ਆਏ ਨਿਹੰਗ, ਕਿਹਾ- ਅਸੀਂ ਨਹੀਂ ਡਰਦੇ, ਪੱਗ ‘ਤੇ ਦਾਗ ਲਾਉਣ ਵਾਲੇ ਨੂੰ ਨਹੀਂ ਬਖਸ਼ਾਂਗੇ
ਜਲੰਧਰ, 25 ਅਕਤੂਬਰ | ਕੁੱਲ੍ਹੜ ਪੀਜ਼ਾ ਖਿਲਾਫ ਨਿਹੰਗਾਂ ਨੇ ਫਿਰ ਤੋਂ ਆਪਣਾ ਵਿਰੋਧ ਜ਼ਾਹਿਰ ਕੀਤਾ…
- ਜਲੰਧਰ ਪੁਲਿਸ ਨੇ ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਕੱਸਿਆ ਸ਼ਿਕੰਜਾ ; 80 ਵਾਹਨ ਕੀਤੇ ਜ਼ਬਤ, 284 ਚਲਾਨ ਜਾਰੀ
ਜਲੰਧਰ, 23 ਅਕਤੂਬਰ | ਸ਼ਹਿਰ ਵਿਚ ਔਰਤਾਂ ਨਾਲ ਛੇੜਛਾੜ (ਈਵ ਟੀਜ਼ਿੰਗ) ਦੇ ਵੱਧ ਰਹੇ ਮਾਮਲਿਆਂ…
- ਬ੍ਰੇਕਿੰਗ : ਪੰਜਾਬ ‘ਚ ਰਜਿਸਟਰੀ ਤੋਂ NOC ਦੀ ਸ਼ਰਤ ਖਤਮ, ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ, 24 ਅਕਤੂਬਰ | ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਚ ਰਜਿਸਟਰੀ ਤੋਂ…