ਜਲੰਧਰ. ਸ਼ਹਿਰ ਵਿਚ ਅੱਜ ਇੱਕਠੇ ਹੀ 32 ਮਾਮਲੇ ਸਾਹਮਣੇ ਆਏ ਹਨ। ਇਹ ਕੋਰੋਨਾ ਦੇ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਹੁਣ ਸ਼ਹਿਰ ਦੇ ਕੁਲ ਐਕਟਿਵ ਕੇਸ 162 ਹਨ ਅਤੇ ਸ਼ਹਿਰ ਵਿਚ ਹੁਣ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 388 ਤੱਕ ਪਹੁੰਚ ਗਈ ਹੈ।

  • ਸ਼ਾਹਕੋਟ ਦਾ ਪਿੰਡ ਖੇਮੁਵਾਲ 56 ਸਾਲ ਦਾ ਵਿਅਕਤੀ
  • ਮਹਾਰਾਜ ਰਣਜੀਤ ਸਿੰਘ ਐਵੇਨਿਉ 43 ਸਾਲ ਦਾ ਵਿਅਕਤੀ
  • ਸ਼ੇਖੇ ਪਿੰਡ ਦੀ 2 ਮਹੀਨੀਆਂ ਦੀ ਬੱਚੀ
  • ਪਿੰਡ ਪਚਰਾਂਗਾ 30 ਸਾਲ ਦਾ ਵਿਅਕਤੀ
  • ਨਿਊ ਜਵਾਲਾ ਨਗਰ ਮਕਸੂਦਾਂ ਤੋਂ 58 ਸਾਲ ਦਾ ਵਿਅਕਤੀ
  • ਸੰਤੋਖਪੁਰਾ ਤੋਂ 30 ਸਾਲ ਦਾ ਵਿਅਕਤੀ
  • ਰਾਜਾ ਗਾਰਡਨ ਤੋਂ 26 ਤੇ 30 ਸਾਲ ਦੀਆਂ 2 ਔਰਤਾਂ
  • ਗੁਦਇਪੁਰ ਤੋਂ 26 ਸਾਲ ਦੀ ਔਰਤ
  • ਪੀਏਪੀ ਦੇ 5 ਪੁਲਿਸ ਮੁਲਾਜਿਮ, ਜਿੰਨਾ ਵਿਚ 48 ਸਾਲ ਦੀ 1 ਔਰਤ ਅਤੇ ਚਾਰ 47, 23, 22 ਅਤੇ 33 ਸਾਲ ਦਾ ਮੁਲਾਜਮ ਸ਼ਾਮਲ ਹੈ।
  • 51 ਸਾਲ ਦੀ ਔਰਤ ਹਰਦੇਵ ਨਗਰ
  • 34 ਸਾਲ ਦਾ ਵਿਅਕਤੀ ਰਾਇਪੁਰਰਸੁਲਪੁਰ
  • 65 ਸਾਲ ਦੀ ਔਰਤ ਵਡਾ ਸਾਇਪੁਰ
  • 55 ਸਾਲ ਦੀ ਔਰਤ ਨਿਊ ਜਵਾਹਰ ਨਗਰ
  • 53 ਸਾਲ ਦਾ ਵਿਅਕਤੀ ਅਮਨ ਗਾਰਡਨ
  • ਰੰਧਾਵਾ ਮਸੰਦਾ ਤੋਂ 33 ਸਾਲ ਦਾ ਵਿਅਕਤੀ
  • ਸੁਭਾਸ਼ ਨਗਰ ਇੰਡਸਟਰੀਅਲ ਏਰਿਆ ਤੋਂ 6 ਸਾਲ ਦੀ ਬੱਚੀ
  • ਗਾਂਧੀ ਕੈਂਪ ਤੋਂ 47 ਸਾਲ ਦਾ ਵਿਅਕਤੀ
  • ਗਾਂਧੀ ਨਗਰ ਤੋਂ 45 ਸਾਲ ਦਾ ਵਿਅਕਤੀ
  • ਸੰਜੇ ਗਾਂਧੀ ਨਗਰ ਤੋਂ 25 ਸਾਲ ਦੀ ਮਹਿਲਾ
  • ਅਟਾਰੀ ਬਾਜਾਰ ਤੋਂ 60 ਸਾਲ ਦਾ ਵਿਅਕਤੀ
  • 1 ਸਾਲ ਦਾ ਬੱਚਾ ਇੰਡਸਟਰੀਅਲ ਏਰਿਆ
  • ਬਿਆਸ ਪਿੰਡ ਤੋਂ 34 ਸਾਲ ਦੀ ਔਰਤ
  • ਦਿਓਲ ਨਗਰ ਤੋਂ 53 ਸਾਲ ਦਾ ਵਿਅਕਤੀ