&NewLine;<p class&equals;"wp-block-paragraph"><strong>-ਨਰਿੰਦਰ ਕੁਮਾਰ<&sol;strong> <&sol;p>&NewLine;&NewLine;&NewLine;&NewLine;<p class&equals;"wp-block-paragraph"><strong>ਜਲੰਧਰ &period;<&sol;strong> ਕੱਲ੍ਹ ਸਾਮ ਨੂੰ ਸ਼ਹਿਰ ਵਿੱਚ ਕਰੋਨਾ ਪੌਜ਼ੀਟਿਵ&nbsp&semi; ਮਰੀਜ ਆਉਣ ਦੀ ਖਬਰ ਨੇ ਸ਼ਹਿਰ ਵਾਸੀਆ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਮਸ਼ ਮਲਿਕ ਪੁਤਰ ਸਲਾਮੂਦੀਨ ਵਾਸੀ ਕਸਬਾ ਨਗੀਨਾ ਥਾਣਾ ਨਗੀਨਾ ਜਿਲਾ ਬਿਜਨੋਰ ਯੂ ਪੀ ਹਾਲ&nbsp&semi; ਵਾਸੀ ਮਹੱਲਾ ਰਹਿਮਾਨ ਪੁਰਾ ਥਾਣਾ ਸਿਟੀ ਨਕੋਦਰ&nbsp&semi; ਦੀ&nbsp&semi; ਮਿਤੀ 13-6-2020 ਨੂੰ ਸ਼ਾਦੀ ਸੀ ਜੋ&nbsp&semi; 12-6-2020 ਨੂੰ ਆਪਣੇ&nbsp&semi; ਪਿਤਾ&nbsp&semi; ਨਾਲ ਸਿਵਲ ਹਸਪਤਾਲ ਨਕੋਦਰ ਤੋ ਕਰੋਨਾ ਟੈਸਟ ਕਰਵਾਉਣ ਤੋ ਬਾਅਦ&nbsp&semi; ਇਹ ਟੈਕਸੀ&nbsp&semi; ਰਾਹੀਂ ਯੂ ਪੀ ਲਈ ਚੱਲੇ ਪਏ । ਇਹਨਾਂ ਦਾ ਬਾਕੀ ਪਰਿਵਾਰ ਭਰਾ&comma; ਭੈਣ&comma;ਮਾ ਜੋ ਮੰਡੀ ਗੋਬਿੰਦਗੜ੍ਹ&nbsp&semi;ਵਿਖੇ&nbsp&semi;ਰਹਿੰਦੇ&nbsp&semi;ਉਹਨਾਂ ਨੇ ਵੀ ਇਹਨਾਂ ਨਾਲ ਵਿਆਹ ਤੇ&nbsp&semi; ਨਾਲ ਜਾਣਾ ਸੀ ਜਿੰਨਾ ਦਾ ਮੰਡੀ ਗੋਬਿੰਦਗੜ ਵਿਖੇ ਮਿਤੀ 12-6-2020 ਨੂੰ ਟੈਸਟ ਹੋਇਆ ਸੀ ਉਕਤ ਸਾਰਾ ਪ੍ਰੀਵਾਰ ਵਿਆਹ ਲਈ&nbsp&semi; ਯੂ ਪੀ ਚਲੇ ਗਏ ਤੇ ਵਿਆਹ ਕਰਨ ਤੋ&nbsp&semi; ਬਾਅਦ&nbsp&semi; ਵਾਪਸ&nbsp&semi; ਸਵੇਰ ਤੜਕੇ ਨਕੋਦਰ ਵਿਖੇ ਆ ਗਏ ਜਿੰਨਾ ਵਿਚੋ ਉਸ ਦੀ ਭੈਣ ਗੁਲਨਾਜ ਉਮਰ 20 ਸਾਲ&nbsp&semi; ਦੀ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਕਲ ਵਕਤ 6-30 ਵਜੇ ਮੈਡੀਕਲ ਟੀਮ ਵੱਲੋ ਸਿਵਲ ਹਸਪਤਾਲ ਜਲੰਧਰ ਵਿਖੇ ਲਿਜਾਇਆ ਗਿਆ ਹੈ ਤੇ ਬਾਕੀ ਪ੍ਰੀਵਾਰ ਦੇ ਚਾਰ ਮੈਂਬਰ ਨੂੰ&nbsp&semi; ਕੋਰਟਾਇਨ&nbsp&semi; ਕੀਤਾ ਗਿਆ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੈਡੀਕਲ ਟੀਮ ਵੱਲੋਂ ਅੱਜ ਸਵੇਰੇ ਸੈਂਪਲ ਲੈ ਲਏ ਗਏ ਹਨ ਇਸ ਤੋਂ ਪਹਿਲਾਂ ਨਕੋਦਰ ਦੇ ਨਾਲ ਲੱਗਦੇ ਪਿੰਡ ਆਲੋਵਾਲ ਵਿਖੇ ਵੀ ਦੋ ਮਰੀਜ਼ ਕਰੋਨਾ ਦੇ ਆ ਚੁੱਕੇ ਹਨ । ਸ਼ਾਹਕੋਟ&nbsp&semi; ਵਿੱਚ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਦਾ ਕਰੋਨਾ ਟੈਸਟ&nbsp&semi; ਪਾਜ਼ੀਟਿਵ ਆਇਆ ਹੈ ਦੱਸ ਦਈਏ ਕਿ ਇਹ ਸੈਂਪਲ ਨਕੋਦਰ ਸਿਵਲ ਹਸਪਤਾਲ ਵਿਖੇ ਲਿਆ ਗਿਆ। ਇਸ ਵਿੱਚ ਨਕੋਦਰ ਤੋਂ ਸਮਾਜ ਸੇਵਕ ਗੌਰਵ ਜੈਨ&nbsp&semi; ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਬਲਕਿ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ । ਲੋਕਾਂ ਨੂੰ&nbsp&semi; ਬਿਨਾਂ ਵੇ ਵਜ੍ਹਾ ਤੋਂ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;Sponsored &colon; ਜਲੰਧਰ &&num;8216&semi;ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001&comma; Address &colon; 28&comma; Vivek Nagar&comma; Guru Gobind Singh Avenue Road&comma; Jalandhar City&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;