&NewLine;<p class&equals;"wp-block-paragraph"><strong>ਜਲੰਧਰ &vert;<&sol;strong> ਕੋਰੋਨਾ ਦੇ ਜ਼ਿਲ੍ਹੇ &&num;8216&semi;ਚ 901 ਨਵੇਂ ਕੇਸ ਆਏ ਹਨ&comma; ਜਦਕਿ 3 ਮਰੀਜਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਚਿੰਤਾ ਵਾਲੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਦੇ ਕੋਵਿਡ ਆਈਸੀਯੂ &&num;8216&semi;ਚ 72 ਘੰਟੇ &&num;8216&semi;ਚ 20 ਮਰੀਜ਼ ਦਾਖਲ ਹੋਏ&comma; ਜਿਨ੍ਹਾਂ ਚੋਂ 2 ਨੇ ਦਮ ਤੋੜ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ ਤੱਕ ਜਿਲ੍ਹੇ &&num;8216&semi;ਚ ਕੁੱਲ 72025 ਕੇਸ ਪਾਜ਼ੀਟਿਵ ਆ ਚੁੱਕੇ ਹਨ&comma; ਜਦਕਿ ਕੋਰੋਨਾ ਦੇ ਕਾਰਨ 1521 ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ 16 ਅਜਿਹੇ ਲੋਕਾਂ ਦੀ ਵੀ ਸੰਕਰਮਣ ਪੁਸ਼ਟੀ ਹੋਈ ਹੈ&comma; ਜੋ ਬੀਤੇ ਦਿਨ ਇਟਲੀ&comma; ਗ੍ਰੀਸ&comma; ਅਮਰੀਕਾ ਅਤੇ ਯੂਕੇ ਤੋਂ ਆਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੰਕਰਮਿਤਾਂ &&num;8216&semi;ਚ ਸੈਸ਼ਨ ਕੋਰਟ ਨਾਲ ਸੰਬੰਧਿਤ&comma; ਬੈਂਕ ਕਰਮਚਾਰੀ ਅਤੇ ਪ੍ਰਾਈਵੇਟ ਕੰਪਨੀਆਂ ਦੇ ਮੁਲਾਜਿਮ ਵੀ ਸ਼ਾਮਿਲ ਹਨ। ਵੀਰਵਾਰ ਤੱਕ ਕੋਰੋਨਾ ਵਾਇਰਸ ਦੇ ਐਕਟਿਵ ਮਰੀਜਾਂ ਦੀ ਸੰਖਿਆ 4648 ਤੱਕ ਪਹੁੰਚ ਗਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਵੀਰਵਾਰ ਨੂੰ ਓਮੀਕ੍ਰੋਨ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ 16 ਯਾਤਰੀਆਂ ਨੂੰ ਸੰਕਰਮਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਏਅਰਪੋਰਟ ਦੀ ਟੈਸਟਿੰਗ &&num;8216&semi;ਚ ਉਕਤ ਸਾਰੇ ਯਾਤਰੀ ਕੋਰੋਨਾ ਦੀ ਚਪੇਟ &&num;8216&semi;ਚ ਨਹੀਂ ਆਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਭਾਗ ਨੇ ਅੱਠਵੇਂ ਦਿਨ ਸੈਂਪਲ ਲਏ ਤਾਂ 16 ਯਾਤਰੀਆਂ ਦੀ ਸੰਕਰਮਣ ਪੁਸ਼ਟੀ ਹੋਈ ਹੈ। ਇਨ੍ਹਾਂ &&num;8216&semi;ਚ ਕਈ ਯਾਤਰੀਆਂ ਨੂੰ ਕੋਰੋਨਾ ਦੇ ਲੱਛਣ ਵੀ ਸਨ। ਹਾਲੇ ਇਨ੍ਹਾਂ ਯਾਤਰੀਆਂ ਨੂੰ ਘਰ &&num;8216&semi;ਚ ਹੀ ਕੁਆਰੰਟੀਨ ਕੀਤਾ ਗਿਆ ਹੈ। ਜਦਕਿ ਕਿਸੇ ਵੀ ਯਾਤਰੀ ਨੂੰ ਹਾਲੇ ਹਸਪਤਾਲ &&num;8216&semi;ਚ ਦਾਖਿਲ ਨਹੀਂ ਕੀਤਾ ਗਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ ਤੱਕ ਜ਼ਿਲ੍ਹੇ &&num;8216&semi;ਚ 43 ਯਾਤਰੀਆਂ ਦੀ ਰਿਪੋਰਟ ਆ ਚੁੱਕੀ ਹੈ&comma; ਜਦਕਿ 704 ਯਾਤਰੀਆਂ ਦੇ ਸੈਂਪਲ ਹੋ ਚੁੱਕੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;