ਮਾਨਸਾ/ਚੰਡੀਗੜ੍ਹ | ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਹੁੱਦੇ ਤੋਂ ਹਟਾਏ ਗਏ ਹੈਲਥ ਮਿਨਿਸਟਰ ਡਾ. ਵਿਜੇ ਸਿੰਗਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਅੱਜ ਤੋਂ ਸਿਰਫ 2 ਮਹੀਨੇ ਪਹਿਲਾਂ ਡਾ. ਵਿਜੇ ਸਿੰਗਲਾ ਨੇ ਭਗਵੰਤ ਮਾਨ ਸਾਹਮਣੇ ਹੀ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ ਦਿੱਤਾ ਸੀ। ਅੱਜ ਸੀਐਮ ਭਗਵੰਤ ਮਾਨ ਨੇ ਹੀ ਸਿੰਗਲਾ ਨੂੰ ਜੇਲ ਭੇਜ ਦਿੱਤਾ।

ਸਿੰਗਲਾ ਦਾ ਸੁਣੋ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ