&NewLine;<p class&equals;"wp-block-paragraph"><strong>ਚੰਡੀਗੜ੍ਹ<&sol;strong> &vert; ਬੇਰੁਜਗਾਰੀ ਪੰਜਾਬ ਨੂੰ ਕਿੰਨਾ ਘੇਰ ਚੁੱਕੀ ਹੈ ਇਸਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਟਵਾਰੀ ਦੀਆਂ 1152 ਪੋਸਟਾਂ ਲਈ 200 ਗੁਣਾਂ ਵੱਧ ਨੌਜਵਾਨਾਂ ਨੇ ਅਪਲਾਈ ਕੀਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਟਵਾਰੀ ਨੂੰ 18 ਮਹੀਨੇ ਤੱਕ ਟ੍ਰੇਨਿੰਗ ਦੌਰਾਨ 5000 ਰੁਪਏ ਭੱਤਾ ਮਿਲੇਗਾ। ਇਸ ਤੋਂ ਬਾਅਦ 20&comma;000 ਮਹੀਨਾ ਤਨਖਾਹ ਮਿਲੇਗੀ। ਇਨ੍ਹਾਂ ਪੋਸਟਾਂ ਲਈ ਗ੍ਰੈਜੂਏਸ਼ਨ ਯੋਗਤਾ ਮੰਗੀ ਗਈ ਸੀ ਪਰ ਅਪਲਾਈ ਕਰਨ ਵਾਲਿਆਂ ਵਿੱਚ ਐਮ&period;ਫਿਲ ਡਿਗਰੀ ਹੋਲਡਰ&comma; ਪੋਸਟ ਗ੍ਰੈਜੂਏਟ ਅਤੇ ਪੀ&period;ਐਚ&period;ਡੀ&period; ਵਾਲੇ ਵੀ ਸ਼ਾਮਿਲ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਰਵਿਸ ਸਲੈਕਸ਼ਨ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ 1152 ਪੋਸਟਾਂ ਲਈ 233181 ਐਪਲੀਕੇਸ਼ਨ ਆਏ ਹਨ। ਇਸਦਾ ਮਤਲਬ ਹੈ ਕਿ ਹਰ ਇੱਕ ਪੋਸਟ ਲਈ 200 ਦਾਅਵੇਦਾਰ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਐਸ&period;ਐਸ&period;ਬੀ&period; ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪਹਿਲੀ ਪਰੀਖਿਆ ਅਗਲੇ ਮਹੀਨੇ 550 ਸੇਂਟਰ ਵਿੱਚ ਹੋਵੇਗੀ। ਦੂਸਰੀ ਪਰੀਖਿਆ ਲਈ 11520 ਕੈਂਡੀਡੇਟ ਸ਼ੋਰਟਲਿਸਟ ਕੀਤੇ ਜਾਣਗੇ ਜਿੰਨਾ &&num;8216&semi;ਚੋ ਸਲੈਕਸ਼ਨ ਕੀਤਾ ਜਾਵੇਗਾ ਜੋ ਕਿ ਕਾਫੀ ਚੁਣੌਤੀਪੂਰਨ ਰਹੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">&lpar;<strong>ਨੋਟ &&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ<&sol;strong><a href&equals;"https&colon;&sol;&sol;t&period;me&sol;punjabibulletin"><strong> https&colon;&sol;&sol;t&period;me&sol;punjabibulletin<&sol;strong><&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;