&NewLine;<p class&equals;"wp-block-paragraph"><strong>ਚੰਡੀਗੜ੍ਹ &period; <&sol;strong>ਅੱਜ ਪੰਜਾਬ &&num;8216&semi;ਚ 1693 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ &&num;8216&semi;ਚ ਹੁਣ ਤੱਕ 36083 ਲੋਕ ਪਾਜ਼ੀਟਿਵ ਪਾਏ ਗਏ ਹਨ&comma; ਜਿੰਨਾ ਵਿੱਚੋਂ 22703 ਮਰੀਜ਼ ਠੀਕ ਹੋ ਚੁੱਕੇ&comma; ਬਾਕੀ 12460 ਮਰੀਜ ਇਲਾਜ਼ ਅਧੀਨ ਹਨ। ਪੀੜਤ 362 ਮਰੀਜ਼ ਆਕਸੀਜਨ ਅਤੇ 36 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।<br><br>ਅੱਜ ਸਭ ਤੋਂ ਵੱਧ ਨਵੇਂ ਮਾਮਲੇ à¨²à©à¨§à¨¿à¨†à¨£à¨¾ ਤੋਂ 462&comma; à¨ªà¨Ÿà¨¿à¨†à¨²à¨¾ ਤੋਂ 117&comma; à¨œà¨²à©°à¨§à¨° 208 ਤੇ ਮੁਹਾਲੀ ਤੋਂ 114 à¨¨à¨µà©‡à¨‚ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 920 ਮਰੀਜ਼ ਦਮ ਤੋੜ ਚੁੱਕੇ ਹਨ। à¨…ੱਜ ਰਿਪੋਰਟ ਹੋਈਆਂ 24 ਮੌਤਾਂ &&num;8216&semi;ਚ 6 ਪਟਿਆਲਾ&comma; 8 ਲੁਧਿਆਣਾ&comma; 3 ਜਲੰਧਰ&comma; 1 ਅੰਮ੍ਰਿਤਸਰ&comma; 1 ਬਰਨਾਲਾ&comma; 1 ਫਿਰੋਜ਼ਪੁਰ&comma; 1 ਮਾਨਸਾ&comma; 1 ਪਠਾਨਕੋਟ&comma; 1 ਫਤਿਹਗੜ੍ਹ ਸਾਹਿਬ ਤੇ 1 ਕਪੂਰਥਲਾ à¨¤à©‹à¨‚ ਰਿਪੋਰਟ ਹੋਈਆਂ ਹਨ।<br><br>ਭਾਰਤ &&num;8216&semi;ਚ ਹੁਣ ਤੱਕ 27 ਲੱਖ&comma; 86 ਹਜ਼ਾਰ&comma; 999 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ&comma; ਜਿੰਨਾ ਵਿੱਚੋਂ 20 ਲੱਖ&comma; 52 ਹਜ਼ਾਰ&comma; 736 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ&comma; ਪਰ ਬਦਕਿਸਮਤੀ ਨਾਲ 53164 ਲੋਕਾਂ ਦੀ ਜਾਨ ਜਾ ਚੁੱਕੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹੁਣ ਤੱਕ ਦੁਨੀਆਂ ਭਰ &&num;8216&semi;ਚ 2 ਕਰੋੜ&comma; 23 ਲੱਖ&comma; 62 ਹਜ਼ਾਰ&comma; 935 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ&comma; ਜਿੰਨਾ ਵਿੱਚੋਂ 1 ਕਰੋੜ&comma; 50 ਲੱਖ&comma; 98 ਹਜ਼ਾਰ&comma; 394 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ&comma; ਪਰ ਬਦਕਿਸਮਤੀ ਨਾਲ 7 ਲੱਖ&comma; 85 ਹਜ਼ਾਰ&comma; 412 ਲੋਕਾਂ ਦੀ ਜਾਨ ਜਾ ਚੁੱਕੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;