ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਕੋਰੋਨਾ ਦੇ 124 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5689 ਹੋ ਗਈ ਹੈ ਤੇ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 149 ਹੋ ਗਈ ਹੈ।

ਇਹਨਾਂ ਇਲਾਕਿਆਂ ਤੋਂ ਆਏ ਮਰੀਜ਼

ਜੇ.ਪੀ ਨਗਰ
ਜਲੰਧਰ ਹਾਈਟਸ
ਪੁਲਿਸ ਥਾਣਾ ਮਕਸੂਦਾਂ
ਨਵੀਂ ਸਬਜੀ ਮੰਡੀ ਮਕਸੂਦਾਂ
ਨਿਊ ਰਸੀਲਾ ਨਗਰ
ਗੜ੍ਹਾ ਰੋਡ
ਗੁਰੂ ਤੇਗ ਬਹਾਦਰ ਨਗਰ
ਮੁਹੱਲਾ ਗੋਬਿੰਦਗੜ੍ਹਾ
ਫਿਲੌਰ
ਨਿਊ ਰਵਿਦਾਸ ਨਗਰ
ਚੰਦਨ ਪਾਰਕ
ਪਿੰਡ ਜੈਤੇਵਾਲੀ
ਲੱਧੇਵਾਲੀ
ਮਿਲਟਰੀ ਹਸਪਤਾਲ
ਰੁੜਕਾਂ ਕਲਾਂ
ਖਾਂਬਰਾ
ਲਾਡੋਵਾਲੀ
ਪਿੰਡ ਸਰੀਂਹ
ਪਿੰਡ ਨੂਰਪੁਰ ਚੱਠਾ
ਰੋਜ਼ਵੁਡ ਡਰਾਈਵ ਟਾਵਰ ਐਨਕਲੇਵ
ਕਿਸ਼ਨਪੁਰਾ
ਦਸ਼ਮੇਸ਼ ਨਗਰ
ਪਿੰਡ ਨੌਗੱਜਾ
ਖਿੰਗਰਾ ਗੇਟ
ਰਾਜਪੂਤ ਨਗਰ
ਮਾਡਲ ਟਾਊਨ
ਜਲੰਧਰ ਕੈਂਟ
ਭਾਰਗੋ ਕੈਂਪ
ਸ਼੍ਰੀ ਗੁਰੂ ਅਰਜਨ ਦੇਵ ਨਗਰ( ਕਰਤਾਰਪੁਰ)
ਨੂਰਮਹਿਲ
ਅਕਾਸ਼ ਕਾਲੋਨੀ
ਰਵਿੰਦਰ ਨਗਰ
ਮੁਹੱਲਾ ਚਾਏ ਆਮ ਬਸਤੀ
ਸੰਤ ਪ੍ਰੇਮ ਸਿੰਘ ਨਗਰ
ਪਿੰਡ ਡਰੋਲੀ ਖੁਰਦ
ਰੂਬੀ ਮੈਡੀਸਨ ਸੈਂਟਰ
ਗ੍ਰੀਨ ਮਾਡਲ ਟਾਊਨ
ਲਕਸ਼ਮੀਪੁਰਾ
ਸਦਰ ਬਾਜਾਰ
ਸ਼ਹੀਦ ਬਾਬਾ ਦੀਪ ਸਿੰਘ ਨਗਰ
ਅਵਤਾਰ ਨਗਰ
ਨਿਊ ਮਾਡਲ ਹਾਊਸ
ਅਜੀਤ ਨਗਰ
ਮਸੂਰੀ ਮੁਹੱਲਾ
ਨਿਊ ਰਾਜ ਨਗਰ
ਸਤਕਰਤਾਰ ਨਗਰ
ਪਿੰਡ ਖੁਰਾਮਪੁਰ
ਗੁਰੂ ਨਾਨਕਪੁਰਾ ਵੈਸਟ
ਪਾਰਸ ਅਸਟੇਟ
ਨਿਊ ਦਸ਼ਮੇਸ਼ ਨਗਰ
ਭਾਈ ਦਿਤ ਸਿੰਘ ਨਗਰ
ਕਪੂਰ ਪਿੰਡ
ਕਾਲਾ ਸੰਘਿਆਂ
ਗੋਪਾਲ ਨਗਰ
ਪਿੰਡ ਬਹਿਰਾਮ
ਵਿਵੇਕ ਨਗਰ
ਮਿੱਠਾਪੁਰ
ਕੋਟ ਰਾਮਦਾਸ
ਕਮਲ ਵਿਹਾਰ
ਗੁਲਾਬ ਦੇਵੀ ਹਸਪਤਾਲ
ਮਲਸੀਆਂ
ਪਿੰਡ ਮਹੁਵਾਲ
ਖੁਰਲਾ ਕਿੰਗਰਾ
ਪਿੰਡ ਨੰਗਲ
ਪਰਾਗਪੁਰ
ਸੰਤ ਵਿਹਾਰ
ਪਿੰਡ ਭਟਨੂਰਾ
ਪਿੰਡ ਅਲਾਵਲਪੁਰ
ਹਰਗੋਬਿੰਦ ਨਗਰ
ਨਵੀਂ ਆਬਾਦੀ ਭੋਗਪੁਰ
ਲੋਹੀਆਂ ਖਾਸ