&NewLine;<p class&equals;"wp-block-paragraph"><strong>ਜਗਦੀਪ ਸਿੰਘ<&sol;strong> &vert; ਜਲੰਧਰ<&sol;p>&NewLine;&NewLine;&NewLine;&NewLine;<p class&equals;"wp-block-paragraph">109 ਸਾਲਾਂ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਬੁੱਧਵਾਰ ਇੰਗਲੈਂਡ ਪਹੁੰਚ ਗਏ ਹਨ। ਮੰਗਲਵਾਰ ਨੂੰ ਦੁਪਹਿਰ 3 ਵਜੇ ਉਹਨਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਦੀ ਫਲਾਇਟ ਲਈ ਸੀ। ਉਹ ਕਰੀਬ 6 ਮਹੀਨੇ ਪਹਿਲਾਂ ਪੰਜਾਬ ਆਏ ਸੀ ਤੇ ਕੋਰੋਨਾ ਕਰਕੇ ਇੱਧਰ ਹੀ ਫਸ ਗਏ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;08&sol;WhatsApp-Image-2020-08-26-at-5&period;48&period;27-PM-1&period;jpeg" class&equals;"wp-image-13278" width&equals;"351" height&equals;"263"&sol;><&sol;figure><&sol;div>&NewLine;&NewLine;&NewLine;&NewLine;<p class&equals;"wp-block-paragraph">ਪੰਜਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਮੈਨੂੰ ਇੰਗਲੈਂਡ ਭੇਜ ਦਿਉ ਨਹੀਂ ਤਾਂ ਮੈਂ ਇੱਥੇ ਮਰ ਜਾਣਾ ਹੈ। ਪੰਜਾਬ ਵਿਚ ਪੈਂਦੀ ਗਰਮੀ ਕਰਕੇ ਬਾਬਾ ਫੌਜਾ ਸਿੰਘ ਪਰੇਸ਼ਾਨ ਸਨ। &nbsp&semi;ਉਹਨਾਂ ਕਿਹਾ ਸੀ ਕਿ ਜੇਕਰ ਮੈਂ ਇੰਗਲੈਂਡ ਪਹੁੰਚ ਜਾਵਾ ਤਾਂ ਦੋ-ਚਾਰ ਸਾਲ ਹੋਰ ਜੀਅ ਲਵਾਂਗਾ।<br><br>ਬਾਬਾ ਫੌਜਾ ਸਿੰਘ ਨੇ ਇੰਟਰਵਿਊ ਵਿਚ ਆਪਣੀ ਜਿੰਦਗੀ ਤੇ ਪੰਜਾਬ ਦੀ ਤ੍ਰਾਸ਼ਦੀ ਦੀਆਂ ਕਈ ਗੱਲਾਂ ਵੀ ਕੀਤੀਆਂ। ਉਹਨਾਂ ਕਿਹਾ ਕਿ ਸਾਡੇ ਕੋਲ ਅਜਿਹਾ ਕੀ ਖੋਹ ਗਿਆ ਹੈ&comma; ਜੋ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਛੱਡ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀਂ ਹੈ।<&sol;p>&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;08&sol;WhatsApp-Image-2020-08-26-at-5&period;48&period;28-PM-1&period;jpeg" class&equals;"wp-image-13280" width&equals;"254" height&equals;"391"&sol;><&sol;figure><&sol;div>&NewLine;&NewLine;&NewLine;&NewLine;<p class&equals;"wp-block-paragraph">ਉਹਨਾਂ ਨੇ ਦੱਸਿਆ ਕਿ ਮੈਂ ਹਰੇਕ ਸਾਲ ਪੰਜਾਬ ਆਉਂਦਾ ਹਾਂ ਤੇ ਇਕ ਦੋ ਮਹੀਨੇ ਰਹਿ ਕੇ ਵਾਪਸ ਮੁੜ ਜਾਂਦਾ ਹਾਂ। ਇਸ ਵਾਰੀ ਮੇਰੇ ਇੱਥੇ ਰਹਿਣ ਨੂੰ ਦਿਲ ਨਹੀਂ ਕਰ ਰਿਹਾ। ਉਹ ਦੱਸਦੇ ਹਨ ਕਿ ਪੰਜਾਬ ਪਹਿਲਾਂ ਜਿਹਾ ਨਹੀਂ ਰਿਹਾ&comma; ਇਹ ਬਹੁਤ ਬਦਲ ਗਿਆ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading">ਸੁਣੋਂ &&num;8211&semi; ਫੌਜਾ ਸਿੰਘ ਦਾ ਸਪੈਸ਼ਲ ਇੰਟਰਵਿਊ<&sol;h3>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"Hnq8H&lowbar;GJ8L8" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;