&NewLine;<p class&equals;"wp-block-paragraph"><strong>ਚੰਡੀਗੜ੍ਹ &period; <&sol;strong>ਪੰਜਾਬ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ। ਫਿਰੋਜ਼ਪੁਰ ਵਿੱਚ 46 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦਾ ਇਲਾਜ ਲੁਧਿਆਣਾ ਵਿੱਚ ਚੱਲ ਰਿਹਾ ਸੀ। ਸੂਬੇ &OpenCurlyQuote;ਚ ਹੁਣ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 31 ਮੌਤਾਂ ਹੋਈਆਂ ਹਨ। ਲੁਧਿਆਣਾ ਤੇ ਜਲੰਧਰ ਵਿੱਚ 14-14 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਯਾਨੀ 99 ਵਿੱਚੋਂ 59 ਮੌਤਾਂ ਸਿਰਫ ਤਿੰਨ ਜ਼ਿਲ੍ਹਿਆਂ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਸੂਬੇ &OpenCurlyQuote;ਚ 125 ਨਵੇਂ ਮਾਮਲੇ ਸਾਹਮਣੇ ਆਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਲੁਧਿਆਣਾ ਵਿੱਚ ਸਭ&NewLine;ਤੋਂ ਵੱਧ 44&comma;&NewLine;ਅੰਮ੍ਰਿਤਸਰ ਵਿੱਚ 21&comma; ਫਾਜ਼ਿਲਕਾ ਵਿੱਚ 19&comma; ਸੰਗਰੂਰ ਵਿੱਚ 15&comma;&NewLine;ਜਲੰਧਰ ਵਿੱਚ ਅੱਠ&comma; ਗੁਰਦਾਸਪੁਰ ਵਿੱਚ ਪੰਜ&comma; ਮੁਹਾਲੀ ਵਿੱਚ ਚਾਰ&comma; ਨਵਾਂ ਸ਼ਹਿਰ ਵਿੱਚ ਤਿੰਨ&comma; ਫਰੀਦਕੋਟ&comma; ਮੁਕਤਸਰ ਤੇ ਰੂਪਨਗਰ ਵਿੱਚ ਦੋ ਤੇ ਸੰਗਰੂਰ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਿਛਲੇ 10 ਦਿਨਾਂ &OpenCurlyQuote;ਚ ਪੰਜਾਬ &OpenCurlyQuote;ਚ 1180 ਮਾਮਲੇ ਹੋਏ ਹਨ। ਯਾਨੀ ਪਿਛਲੇ ਦਸ&NewLine;ਦਿਨਾਂ ਤੋਂ ਰੋਜ਼ ਔਸਤ 118 ਕੇਸ ਆ ਰਹੇ ਹਨ। ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 4171 ਹੋ ਗਈ ਹੈ&comma; ਹਾਲਾਂਕਿ ਇੱਥੇ ਸਿਰਫ 1372 ਸਰਗਰਮ ਕੇਸ ਹਨ। 2700 ਸਿਹਤਮੰਦ ਹਨ। ਐਤਵਾਰ ਨੂੰ ਵੀ 22 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। 10 ਦਿਨਾਂ &OpenCurlyQuote;ਚ 413 ਲੋਕ ਠੀਕ ਹੋ ਗਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਅੱਜ ਸੰਕਰਮਿਤ&colon; <&sol;strong><strong>125<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਅੱਜ ਮੌਤ&colon; <&sol;strong><strong>01<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਕੁੱਲ ਸੰਕਰਮਿਤ&colon; <&sol;strong><strong>4171<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਹੁਣ ਤੱਕ ਠੀਕ ਹੋਏ&colon; <&sol;strong><strong>2700<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਐਕਟਿਵ ਕੇਸ&colon; <&sol;strong><strong>1372<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਕੁੱਲ ਮੌਤਾਂ&colon; <&sol;strong><strong>99<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਕੁੱਲ ਸੈਂਪਲ&colon; <&sol;strong><strong>2&comma;40&comma;803<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;