ਛੱਤੀਸਗੜ੍ਹ | ਇੱਕ 22 ਸਾਲਾ ਲੜਕੀ ਲੀਨਾ ਨਾਗਵੰਸ਼ੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਉਹ ਇੱਕ ਸੋਸ਼ਲ ਮੀਡੀਆ ਇਨਫੂਲੈਂਸਰ ਸੀ, ਜਿਸ ਨੇ 27 ਦਸੰਬਰ ਨੂੰ ਆਪਣੇ ਰਾਏਗੜ੍ਹ ਸਥਿਤ ਘਰ ਵਿੱਚ ਫਾਹਾ ਲੈ ਲਿਆ। ANI ਦੇ ਅਨੁਸਾਰ, ਇੰਗੇਸ਼ਵਰ ਯਾਦਵ, ਸਬ-ਇੰਸਪੈਕਟਰ ਚੱਕਰਧਰ ਨਗਰ ਪੀਐਸ, ਨੇ ਕਿਹਾ, “ਇੱਕ 22 ਸਾਲਾ ਸੋਸ਼ਲ ਮੀਡੀਆ ਇਨਫੂਲੈਂਸਰ ਲੀਨਾ ਨਾਗਵੰਸ਼ੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਰਾਏਗੜ੍ਹ ਵਿੱਚ ਆਪਣੇ ਘਰ ਇਹ ਖੁਦਕੁਸ਼ੀ ਕੀਤੀ। ਮਾਮਲੇ ਦੀ ਜਾਂਚ ਥਾਣਾ ਚੱਕਰਧਰ ਨਗਰ ਦੀ ਪੁਲਿਸ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸੋਸ਼ਲ ਮੀਡੀਆ ਇਨਫੂਲੈਂਸਰ ਲੀਨਾ ਨਾਗਵੰਸ਼ੀ ਨੇ ਘਰ ‘ਚ ਫਾਹਾ ਲਾ ਕੇ ਦਿੱਤੀ ਜਾਨ
- ਸੰਜੀਵ ਅਰੋੜਾ ਦੀ ਛਵੀ ਨੂੰ ਖ਼ਰਾਬ ਕਰਨ ਲਈ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ-ਸ਼ੈਰੀ ਕਲਸੀ
ਲੁਧਿਆਣਾ, 8 ਮਈ | ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ…
- ਮੋਹਿੰਦਰ ਭਗਤ ਵਲੋਂ ਬਸਤੀ ਸ਼ੇਖ਼ ਭਗਵਾਨ ਵਾਲਮੀਕੀ ਮੰਦਿਰ ਤੋਂ ਅਸ਼ੋਕ ਨਗਰ ਤੱਕ 45 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਸੜਕ ਦਾ ਉਦਘਾਟਨ
ਜਲੰਧਰ, 9 ਜੂਨ | ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਸਿੰਘ…
- ਅੰਮ੍ਰਿਤਸਰ ਦੇ ਪੁਤਲੀਘਰ ‘ਚ ਕਪੜਿਆਂ ਦੇ ਸ਼ੋਰੂਮ ‘ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਬਣਿਆ ਹਾਦਸਾ
ਅੰਮ੍ਰਿਤਸਰ (ਪੁਤਲੀਘਰ), 9 ਜੂਨ | ਅੱਜ ਸਵੇਰੇ ਅੰਮ੍ਰਿਤਸਰ ਦੇ ਵਿਅਪਾਰਿਕ ਇਲਾਕੇ ਪੁਤਲੀਘਰ ਵਿਚ ਸਥਿਤ ਇੱਕ…
- ਦੁਬਈ ਜਾਣ ਤੋਂ ਪਹਿਲਾਂ ਹੋਇਆ ਕਤਲ: ਅੰਮ੍ਰਿਤਸਰ ਦੇ ਨੌਜਵਾਨ ਸਰਬਜੀਤ ਸਿੰਘ ਨੂੰ ਪੁਰਾਣੀ ਰੰਜਿਸ਼ ਕਾਰਨ ਮਾਰਿਆ
ਅੰਮ੍ਰਿਤਸਰ (ਭਿੰਡੀ ਸੈਦਾ), 9 ਜੂਨ | ਅੰਮ੍ਰਿਤਸਰ ਦੇ ਪਿੰਡ ਛਣਕਲਾਂ ਵਿਚ ਇਕ ਹੌਲਨਾਕ ਘਟਨਾ ਸਾਹਮਣੇ…
- ਪਹਿਲਾਂ ਭ੍ਰਿਸ਼ਟ ਅਤੇ ਹੰਕਾਰੀ ਆਗੂਆਂ ਨੂੰ ਵੋਟ ਦੇਣਾ ਤੁਹਾਡੀ ਮਜਬੂਰੀ ਸੀ, ਪਰ ਹੁਣ ਤੁਹਾਡੇ ਕੋਲ ਇੱਕ ਇਮਾਨਦਾਰ ਵਿਕਲਪ ਹੈ: ਮਾਨ
ਲੁਧਿਆਣਾ, 9 ਜੂਨ | ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ…
- ਅੰਮ੍ਰਿਤਸਰ ਵਿਸਫੋਟ: ਮਜੀਠਾ ਰੋਡ ‘ਤੇ ਹੋਏ ਧਮਾਕੇ ‘ਚ ਮਰੇ ਨੌਜਵਾਨ ਦੀ ਹੋਈ ਪਛਾਣ, ਆਟੋ ਚਲਾਉਂਦਾ ਸੀ ਨਿਤਿਨ ਕੁਮਾਰ; ਘਰ ‘ਚ ਛਾਇਆ ਸੋਗ
ਅੰਮ੍ਰਿਤਸਰ, 27 ਮਈ | ਮਜੀਠਾ ਰੋਡ 'ਤੇ ਹੋਏ ਧਮਾਕੇ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ…
- ਜਲੰਧਰ ਦੀ ਗਰੋਵਰ ਕਾਲੋਨੀ ’ਚ ਫਾਇਰਿੰਗ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਦੀ ਮੌਤ
ਜਲੰਧਰ, 27 ਮਈ | 120 ਫੁੱਟ ਰੋਡ ਸਥਿਤ ਗਰੋਵਰ ਕਾਲੋਨੀ ’ਚ ਸੋਮਵਾਰ ਨੂੰ ਹੋਈ ਫਾਈਰਿੰਗ…
- ਕਿਸਾਨਾਂ ਨੂੰ 400 ਪ੍ਰਤੀਸ਼ਤ ਰਿਟਰਨ ਵਾਲੀ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਭਾਰਤ ਦੀ ਸਭ ਤੋਂ ਸ਼ਾਨਦਾਰ ਕਿਸਾਨ-ਪੱਖੀ ਨੀਤੀ: ਹਰਪਾਲ ਚੀਮਾ
ਚੰਡੀਗੜ੍ਹ, 22 ਮਈ | ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਮੁੱਖ…
- ਭਾਖੜਾ ਡੈਮ ’ਤੇ ਸੀ.ਆਈ.ਐਸ.ਐਫ. ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ ਮੁੱਖ ਮੰਤਰੀ
ਸੰਗਰੂਰ, 22 ਮਈ | ਪੰਜਾਬ ਨੂੰ ਉਜਾੜਨ ਦੇ ਰਾਹ ਪਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ…
- ਜਲੰਧਰ ਲਿਟਰੇਰੀ ਫੋਰਮ ਨੇ ਮੇਅਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਨਗਰ ਨਿਗਮ ਲਾਇਬ੍ਰੇਰੀ ਨੂੰ ਮੁੜ ਸਥਾਪਤ ਕਰਨ ਦੀ ਕੀਤੀ ਮੰਗ
ਜਲੰਧਰ, 22 ਮਈ | ਜਲੰਧਰ ਸਾਹਿਤਕ ਫੋਰਮ ਦੇ ਮੈਂਬਰਾਂ ਨੇ ਅੱਜ ਮਾਨਯੋਗ ਮੇਅਰ ਅਤੇ ਜਲੰਧਰ…